ਅਮਰੀਕਾ ’ਚ H-1B ਧਾਰਕਾਂ ਤੇ ਵਿਦਿਆਰਥੀਆਂ ਲਈ ਅਹਿਮ ਤਬਦੀਲੀ, 15 ਸਤੰਬਰ ਤੋਂ ਪੁਰਾਣੇ ਫਾਰਮ ਰੱਦ ਹੋਣਗੇ

Published:

Rate this post

ਵਾਸ਼ਿੰਗਟਨ/ਪੰਜਾਬ ਪੋਸਟ

ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (USCIS) ਨੇ ਐਲਾਨ ਕੀਤਾ ਹੈ ਕਿ 15 ਸਤੰਬਰ 2026 ਤੋਂ Form I-539 ਅਤੇ Form I-765 ਦੇ ਨਵੇਂ ਐਡੀਸ਼ਨ ਹੀ ਸਵੀਕਾਰ ਕੀਤੇ ਜਾਣਗੇ। ਪੁਰਾਣੇ ਐਡੀਸ਼ਨ ਵਾਲੇ ਫਾਰਮ ਰੱਦ ਕੀਤੇ ਜਾਣਗੇ। ਇਹ ਤਬਦੀਲੀ ਅਮਰੀਕਾ ਵਿੱਚ ਆਪਣਾ ਨਾਨ-ਇਮੀਗ੍ਰੈਂਟ ਸਟੇਟਸ ਵਧਾਉਣ ਜਾਂ ਬਦਲਣ ਵਾਲੇ ਲੋਕਾਂ ਅਤੇ ਰੁਜ਼ਗਾਰ ਅਧਿਕਾਰ ਲਈ ਅਰਜ਼ੀ ਦੇਣ ਵਾਲਿਆਂ ਲਈ ਮਹੱਤਵਪੂਰਨ ਹੈ।

USCIS ਨੇ ਨਵੇਂ ਫਾਰਮਾਂ ਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਹਨ ਤਾਂ ਜੋ ਬਿਨੈਕਾਰ ਤਬਦੀਲੀਆਂ ਨਾਲ ਜਾਣੂ ਹੋ ਸਕਣ।

Read News Paper

Related articles

spot_img

Recent articles

spot_img