ਈਪੀਐੱਫ ਪੈਨਸ਼ਨਧਾਰਕਾਂ ਨੂੰ ਘੱਟੋ-ਘੱਟ ਪੈਨਸ਼ਨ ਵਧਣ ਦੀ ਉਮੀਦ, 19 ਨਵੰਬਰ ਦੀ ਬੈਠਕ ’ਤੇ ਨਜ਼ਰਾਂ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ :

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਅਧੀਨ ਪੈਨਸ਼ਨ ਲੈ ਰਹੇ ਲੱਖਾਂ ਲੋਕਾਂ ਨੂੰ ਘੱਟੋ-ਘੱਟ ਮਹੀਨਾਵਾਰ ਪੈਨਸ਼ਨ ਵਿੱਚ ਵਾਧੇ ਦੀ ਆਸ ਹੈ। ਇਸ ਸਬੰਧੀ 19 ਨਵੰਬਰ ਨੂੰ ਹੋਣ ਵਾਲੀ ਬੈਠਕ ਵਿੱਚ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ਕਰਮਚਾਰੀ ਪੈਨਸ਼ਨ ਯੋਜਨਾ ਤਹਿਤ ਘੱਟੋ-ਘੱਟ ਪੈਨਸ਼ਨ 1,000 ਰੁਪਏ ਮਹੀਨਾ ਹੈ। ਹਾਲਾਂਕਿ ਵਾਧੇ ਬਾਰੇ ਅਜੇ ਕੋਈ ਅਧਿਕਾਰਤ ਫ਼ੈਸਲਾ ਨਹੀਂ ਹੋਇਆ ਅਤੇ ਪੈਨਸ਼ਨਧਾਰਕਾਂ ਨੂੰ ਅੰਤਿਮ ਐਲਾਨ ਦੀ ਉਡੀਕ ਹੈ।

Read News Paper

Related articles

spot_img

Recent articles

spot_img