ਚੀਨੀ ਕਾਰਾਂ ਦੀ ਵਧਦੀ ਵਿਕਰੀ ’ਤੇ ਅਮਰੀਕਾ ਤੇ ਆਸਟਰੇਲੀਆ ਚਿੰਤਤ

Published:

Rate this post

ਕੈਨਬਰਾ/ਪੰਜਾਬ ਪੋਸਟ :

ਆਸਟਰੇਲੀਆ ਅਤੇ ਅਮਰੀਕਾ ਵਿੱਚ ਚੀਨੀ ਕੰਪਨੀਆਂ ਦੀਆਂ ਕਾਰਾਂ ਦੀ ਵਧਦੀ ਵਿਕਰੀ ਕਾਰਨ ਸੁਰੱਖਿਆ ਸਬੰਧੀ ਚਿੰਤਾਵਾਂ ਵਧ ਰਹੀਆਂ ਹਨ। ਇਨ੍ਹਾਂ ਕਾਰਾਂ ਵਿੱਚ ਲੱਗੇ ਕੈਮਰੇ, GPS ਅਤੇ ਡਾਟਾ ਇਕੱਠਾ ਕਰਨ ਵਾਲੀ ਤਕਨੀਕ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਆਸਟਰੇਲੀਆ ਸਰਕਾਰ ਫ਼ੌਜੀ ਟਿਕਾਣਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਮਾਮਲੇ ’ਤੇ ਨਜ਼ਰ ਰੱਖ ਰਹੀ ਹੈ, ਜਦਕਿ ਅਮਰੀਕਾ ਵਿੱਚ ਚੀਨੀ ਵਾਹਨਾਂ ’ਤੇ ਪਾਬੰਦੀਆਂ ਦੀ ਮੰਗ ਵੀ ਕੀਤੀ ਜਾ ਰਹੀ ਹੈ।

Read News Paper

Related articles

spot_img

Recent articles

spot_img