ਪਟਿਆਲਾ ’ਚ ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀਆਂ ਨਾਲ 261 ਕਰੋੜ ਦੀ ਠੱਗੀ, ਚਾਰ ਗ੍ਰਿਫ਼ਤਾਰ

Published:

Rate this post

ਪਟਿਆਲਾ/ਪੰਜਾਬ ਪੋਸਟ :

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਮਰੀਕੀ ਨਾਗਰਿਕਾਂ ਨਾਲ ਕਥਿਤ ਕਰੋੜਾਂ ਰੁਪਏ ਦੀ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਂਚ ਮੁਤਾਬਕ ਇਹ ਗਿਰੋਹ ਹੈਦਰਾਬਾਦ ਵਿੱਚ ਕਾਰਵਾਈ ਮਗਰੋਂ ਆਪਣਾ ਕੰਮ ਪਟਿਆਲਾ ਲੈ ਆਇਆ ਸੀ। ਈਡੀ ਨੇ ਇਸ ਮਾਮਲੇ ਵਿੱਚ ਅਪਰਾਧ ਦੀ ਕੁੱਲ ਕਮਾਈ 261 ਕਰੋੜ ਰੁਪਏ ਦੱਸੀ ਹੈ। ਜਾਂਚ ਦੌਰਾਨ 549 ਪੀੜਤਾਂ ਦੀ ਪਛਾਣ ਹੋਈ ਹੈ ਅਤੇ ਕਥਿਤ ਗਿਰੋਹ ਵੱਲੋਂ ਲਗਭਗ 20 ਲੱਖ ਅਮਰੀਕੀ ਫੋਨ ਨੰਬਰਾਂ ਦਾ ਡਾਟਾ ਵਰਤਿਆ ਗਿਆ ਸੀ।

Read News Paper

Related articles

spot_img

Recent articles

spot_img