ਸੋਨੇ ਦੀਆਂ ਕੀਮਤਾਂ ’ਚ ਭਾਰੀ ਉਤਰਾਅ-ਚੜ੍ਹਾਅ, ਇੱਕ ਲੱਖ ਜਾਂ ਡੇਢ ਲੱਖ ਤੱਕ ਪਹੁੰਚਣ ਬਾਰੇ ਚਰਚਾ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ :

ਸੋਨੇ ਦੀਆਂ ਕੀਮਤਾਂ ਵਿੱਚ ਹਾਲ ਹੀ ਦੌਰਾਨ ਵੱਡੀ ਗਿਰਾਵਟ ਆਉਣ ਕਾਰਨ ਨਿਵੇਸ਼ਕਾਂ ਵਿੱਚ ਅਸਮੰਜਸ ਬਣਿਆ ਹੋਇਆ ਹੈ। ਜਨਵਰੀ 2026 ਵਿੱਚ 10 ਗ੍ਰਾਮ ਸੋਨੇ ਦੀ ਕੀਮਤ 1.80 ਲੱਖ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ ਸੀ, ਪਰ 20 ਨਵੰਬਰ ਤੱਕ ਇਹ ਘਟ ਕੇ ਲਗਭਗ 1.22 ਲੱਖ ਰੁਪਏ ਰਹਿ ਗਈ। ਮਾਹਿਰਾਂ ਮੁਤਾਬਕ ਅਮਰੀਕਾ ਵਿੱਚ ਵਿਆਜ ਦਰਾਂ ਵਧਣ ਦੀਆਂ ਸੰਭਾਵਨਾਵਾਂ, ਡਾਲਰ ਦੀ ਮਜ਼ਬੂਤੀ ਅਤੇ ਬਾਂਡ ਯੀਲਡ ਵਿੱਚ ਵਾਧਾ ਸੋਨੇ ਦੀਆਂ ਕੀਮਤਾਂ ’ਤੇ ਦਬਾਅ ਪਾ ਰਹੇ ਹਨ। ਹਾਲਾਂਕਿ ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮੌਜੂਦਾ ਗਿਰਾਵਟ ਮਗਰੋਂ ਕੀਮਤਾਂ ਵਿੱਚ ਮੁੜ ਸੁਧਾਰ ਵੀ ਆ ਸਕਦਾ ਹੈ।

Read News Paper

Related articles

spot_img

Recent articles

spot_img