23 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਸਟਰੇਲੀਆਈ ਵੀਜ਼ਾ ਫੀਸਾਂ ’ਚ ਵਿਸ਼ੇਸ਼ ਰਾਹਤ

Published:

Rate this post

ਕੈਨਬਰਾ/ਪੰਜਾਬ ਪੋਸਟ :

ਆਸਟਰੇਲੀਆ ਸਰਕਾਰ ਨੇ 23 ਦੇਸ਼ਾਂ ਦੇ ਵਿਦਿਆਰਥੀਆਂ ਲਈ ਵੀਜ਼ਾ ਫੀਸਾਂ ਸਬੰਧੀ ਵਿਸ਼ੇਸ਼ ਛੋਟ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨਾਲ ਸਬੰਧਤ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਸਟਰੇਲੀਆ ਵਿੱਚ ਪੜ੍ਹਾਈ ਲਈ ਅਰਜ਼ੀ ਦੇਣ ਸਮੇਂ ਵਿੱਤੀ ਰਾਹਤ ਮਿਲੇਗੀ। ਹਾਲਾਂਕਿ ਇਸ ਸੂਚੀ ਵਿੱਚ ਭਾਰਤ, ਪਾਕਿਸਤਾਨ ਅਤੇ ਨੇਪਾਲ ਸ਼ਾਮਲ ਨਹੀਂ ਹਨ। ਇਸ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਇਸ ਵਿਸ਼ੇਸ਼ ਰਿਆਇਤ ਦਾ ਲਾਭ ਨਹੀਂ ਮਿਲੇਗਾ।

Read News Paper

Related articles

spot_img

Recent articles

spot_img