ਨਵੀਂ ਦਿੱਲੀ/ਪੰਜਾਬ ਪੋਸਟ
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਹੈ ਕਿ ਇਰਾਨ ਨੇ ਭਾਰਤ ਸਮੇਤ ਪੰਜ ‘ਦੋਸਤ ਦੇਸ਼ਾਂ’ (ਚੀਨ, ਰੂਸ, ਇਰਾਕ ਅਤੇ ਪਾਕਿਸਤਾਨ) ਦੇ ਜਹਾਜ਼ਾਂ ਲਈ ਹੋਰਮੁਜ਼ ਦੀ ਜਲਡਮਰੂ ਨੂੰ ਖੁੱਲ੍ਹਾ ਰੱਖਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਰਸਤਾ ਸਿਰਫ਼ ਦੁਸ਼ਮਣ ਦੇਸ਼ਾਂ ਲਈ ਬੰਦ ਹੈ ਅਤੇ ਭਾਰਤ ਵਰਗੇ ਦੋਸਤਾਨਾ ਦੇਸ਼ਾਂ ਦੇ ਜਹਾਜ਼ ਤਾਲਮੇਲ ਰਾਹੀਂ ਇੱਥੋਂ ਸੁਰੱਖਿਅਤ ਲੰਘ ਸਕਦੇ ਹਨ। ਇਸ ਦਰਮਿਆਨ ਭਾਰਤ ਸਰਕਾਰ ਨੇ ਇੱਕ ਵਾਰ ਫਿਰ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਐਲਪੀਜੀ ਦਾ ਕੋਈ ਸੰਕਟ ਨਹੀਂ ਹੈ ਅਤੇ ਸਰਕਾਰ ਇਸ ਬੰਨੇ ਪੂਰਾ ਲੋੜੀਂਦਾ ਧਿਆਨ ਰੱਖ ਰਹੀ ਹੈ
ਇਰਾਨ ਦੇ ਵਿਦੇਸ਼ ਮੰਤਰੀ ਵੱਲੋਂ ਹੋਰਮੁਜ਼ ਲਾਂਘੇ ਸਬੰਧੀ ਹਾਂ-ਪੱਖੀ ਬਿਆਨ

Published:






