ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਨਾਭਾ ਵਿਖੇ ਕਿਸਾਨਾਂ ਅਤੇ ਪੁਲੀਸ ਦਰਮਿਆਨ ਹੱਥੋਪਾਈ ਅਤੇ ਖਿੱਚਧੂਹ ਦੀ ਵੱਡੀ ਘਟਨਾ

ਨਾਭਾ/ਪੰਜਾਬ ਪੋਸਟਨਾਭਾ ਵਿਚ ਕਿਸਾਨ ਯੂਨੀਅਨ ਤੇ ਪੁਲੀਸ ਦਰਮਿਆਨ ਖਿੱਚ-ਧੂਹ ਅਤੇ ਝੜਪ ਦੀ ਵੱਡੀ ਘਟਨਾ ਵਾਪਰੀ ਜਿਸ ਤੋਂ ਬਾਫ਼ ਕਾਫੀ ਸਮੇਂ ਤੱਕ ਤਣਾਅ ਬਣਿਆ ਰਿਹਾ।...

ਐਚ.1ਬੀ ਵੀਜ਼ਾ ਮਾਮਲੇ ਸਬੰਧੀ ਅਮਰੀਕਾ ‘ਚ ਭਾਰਤੀ ਦੂਤਾਵਾਸ ਨੇ ਐਮਰਜੈਂਸੀ ਸਹਾਇਤਾ ਨੰਬਰ ਜਾਰੀ ਕੀਤਾ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਚ.1ਬੀ ਵੀਜ਼ਾ ਅਰਜ਼ੀਆਂ 'ਤੇ 100,000 ਅਮਰੀਕੀ ਡਾਲਰ ਦੀ ਸਾਲਾਨਾ ਫੀਸ ਲਗਾਉਣ ਦੇ ਐਲਾਨ 'ਤੇ ਦਸਤਖਤ ਕਰਨ ਤੋਂ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੋਏ ਐਲਾਨ ਮੁਤਾਬਕ ਜੀਐਸਟੀ ਬੱਚਤ ਤਿਉਹਾਰ ਸ਼ੁਰੂ ਹੋਇਆ

ਨਵੀਂ ਦਿੱਲੀ/ਪੰਜਾਬ ਪੋਸਟਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੰਘੇ ਕੱਲ ਦੇਸ਼ ਨੂੰ ਸੰਬੋਧਨ ਕਰਨ ਮੁਤਾਬਕ ਦੇਸ਼ ਅੰਦਰ ਜੀਐਸਟੀ ਬੱਚਤ ਤਿਉਹਾਰ ਅੱਜ ਭਾਵ 22 ਸਤੰਬਰ ਤੋਂ...

26 ਸਤੰਬਰ ਨੂੰ ਸੇਵਾਮੁਕਤ ਹੋਵੇਗਾ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21

ਚੰਡੀਗੜ੍ਹ/ਪੰਜਾਬ ਪੋਸਟਭਾਰਤੀ ਹਵਾਈ ਫੌਜ ਦੀ ਰੀੜ੍ਹ ਦੀ ਹੱਡੀ ਵਜੋਂ ਜਾਣਿਆ ਜਾਣ ਵਾਲਾ ਲੜਾਕੂ ਜਹਾਜ਼ ਮਿਗ-21 ਆਉਂਦੀ 26 ਸਤੰਬਰ ਨੂੰ ਸੇਵਾਮੁਕਤ ਹੋਵੇਗਾ। ਆਪਣੀ 62 ਸਾਲਾਂ...

26 ਸਤੰਬਰ ਨੂੰ ਸੇਵਾਮੁਕਤ ਹੋਵੇਗਾ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿਗ-21

ਚੰਡੀਗੜ੍ਹ/ਪੰਜਾਬ ਪੋਸਟਭਾਰਤੀ ਹਵਾਈ ਫੌਜ ਦੀ ਰੀੜ੍ਹ ਦੀ ਹੱਡੀ ਵਜੋਂ ਜਾਣਿਆ ਜਾਣ ਵਾਲਾ ਲੜਾਕੂ ਜਹਾਜ਼ ਮਿਗ-21 ਆਉਂਦੀ 26 ਸਤੰਬਰ ਨੂੰ ਸੇਵਾਮੁਕਤ ਹੋਵੇਗਾ। ਆਪਣੀ 62 ਸਾਲਾਂ...

ਧੀਆਂ (ਕਹਾਣੀ)

ਸਵੇਰੇ ਸੱਤ ਵਜੇ ਹੀ ਮੰਗੀ ਦੇ ਭਰਾ ਰੁਪਿੰਦਰ ਦਾ ਫ਼ੋਨ ਆ ਗਿਆ ਤਾਂ ਹੈਰਾਨ ਹੋ ਕੇ ਫੋਨ ਦਾ ਬਟਨ ਦੱਬਦੀ ਮੰਗੀ ਬੋਲੀ, ‘‘ਭਾ ਜੀ...

ਸਾਰਾਗੜੀ ਦੀ ਜੰਗ

ਸਿੱਖ ਫੌਜੀਆਂ ਦੀ ਸੂਰਬੀਰਤਾ ਦੀ ਬੇਮਿਸਾਲ ਕਥਾਸਾਰਾਗੜੀ ਦੀ ਲੜਾਈ ਦਾ ਨਾਮ ਸੁਣਦੇ ਹੀ ਸਾਨੂੰ ਉਹ 21 ਬਹਾਦਰ ਯੋਧੇ ਯਾਦ ਆ ਜਾਂਦੇ ਹਨ, ਜਿਨ੍ਹਾਂ ਨੇ...

ਮਨੁੱਖਤਾ ਲਈ ਜਾਣਿਆ ਜਾਂਦਾ ਵਿਸ਼ਵ ਵਿਸ਼ਵ ਪ੍ਰਸਿੱਧ ਕਲਾਕਾਰ- ਕੀਨੂ ਰੀਵਜ਼

ਵਿਸ਼ਵ ਪ੍ਰਸਿੱਧ ਕਲਾਕਾਰ ਕੀਨੂ ਰੀਵਜ਼ ਦਾ ਜੀਵਨ ਪ੍ਰਤਿਭਾ, ਲਗਨ, ਦੁਖਾਂਤ, ਪੁਨਰ-ਨਿਰਮਾਣ ਅਤੇ ਇੱਕ ਮਜ਼ਬੂਤ ਨੈਤਿਕਤਾ ਦੀ ਮਿਸਾਲ ਹੈ। ਆਪਣੇ ਸ਼ੁਰੂਆਤੀ ਸਾਲਾਂ ਅਸਥਿਰਤਾ ਅਤੇ ਨੁਕਸਾਨ...

ਟਰੰਪ ਵੱਲੋਂ ਐੱਚ-1 ਬੀ ਵੀਜ਼ਾ ਫੀਸ ’ਚ 1 ਲੱਖ ਡਾਲਰ ਦਾ ਵੱਡਾ ਵਾਧਾ

935 ਵੱਲੋਂ ਅਮਰੀਕਾ ਭਰ ’ਚ ਵੱਡੇ ਪੱਧਰ ’ਤੇ ਛਾਪੇਮਾਰੀ ਮੁਹਿੰਮ ਅਤੇ ਸਮੂਹਿਕ ਦੇਸ਼ ਨਿਕਾਲੇ ਦੀਆਂ ਕਾਰਵਾਈਆਂ ਤੇਜ਼ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ...

‘ਸਿੱਖਸ ਆਫ ਅਮੈਰੀਕਾ’ ਵੱਲੋਂਹੜ੍ਹ ਪੀੜਤਾਂ ਲਈ ਕੱਪੜੇ ਅਤੇ ਹੋਰ ਸਮਾਨ ਵੀ ਕਰਵਾਇਆ ਜਾਵੇਗਾ ਮੁਹੱਈਆ

‘ਸਿੱਖਸ ਆਫ ਅਮੈਰੀਕਾ’ ਦੀ ਟੀਮ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਨਿਰੰਤਰ ਮੈਡੀਕਲ ਕੈਂਪ ਜਾਰੀਚੰਡੀਗੜ੍ਹ/ਪੰਜਾਬ ਪੋਸਟਅਮਰੀਕਾ ਦੀ ਨਾਮਵਰ ਸੰਸਥਾ ‘ਸਿੱਖਸ ਆਫ ਅਮੈਰੀਕਾ’ ਵੱਲੋਂ...

ਪ੍ਰਸਿੱਧ ਪੰਜਾਬੀ ਸੰਗੀਤਕਾਰ ਚਰਨਜੀਤ ਆਹੂਜਾ ਦਾ ਅੰਤਿਮ ਸਸਕਾਰ ਅੱਜ ਮੋਹਾਲੀ ਵਿਖੇ

ਮੋਹਾਲੀ/ਪੰਜਾਬ ਪੋਸਟਪ੍ਰਸਿੱਧ ਪੰਜਾਬੀ ਸੰਗੀਤਕਾਰ ਚਰਨਜੀਤ ਆਹੂਜਾ ਜੋ ਕਿ ਲੰਘੇ ਕੱਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ, ਉਨਾਂ ਦਾ ਅੰਤਿਮ ਸਸਕਾਰ ਅੱਜ ਮੋਹਾਲੀ...

ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਵਿੱਚ 14 ਦਿਨ ਹੋਰ ਵਧੇ

ਮੋਹਾਲੀ/ਪੰਜਾਬ ਪੋਸਟਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਅੱਜ ਉਨ੍ਹਾਂ ਨੂੰ...