ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ ਦੀ ਗੱਲਬਾਤ ਬਾਰੇ ਅਮਰੀਕੀ ਵਫਦ ਵੱਲੋਂ ਚਰਚਾ

ਨਵੀਂ ਦਿੱਲੀ/ਪੰਜਾਬ ਪੋਸਟਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ ਦੀ ਗੱਲਬਾਤ ਦੇ ਮੁੱਖ ਵਾਰਤਾਕਾਰ ਬ੍ਰੈਂਡਨ ਲਿੰਚ ਦੀ ਅਗਵਾਈ ਵਿੱਚ ਅਮਰੀਕੀ ਵਪਾਰ ਪ੍ਰਤੀਨਿਧੀ ਦੇ ਦਫ਼ਤਰ ਦੇ ਅਧਿਕਾਰੀਆਂ ਦੀ...

ਮਜੀਠੀਆ ਦੇ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਵਿਜੀਲੈਂਸ ਮੂਹਰੇ ਪੇਸ਼ ਨਹੀਂ ਹੋਏ

ਮੋਹਾਲੀ/ਪੰਜਾਬ ਪੋਸਟਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਪੰਜਾਬ ਵਿਜੀਲੈਂਸ...

ਈ.ਡੀ ਵੱਲੋਂ ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਤੇ ਯੁਵਰਾਜ ਸਿੰਘ ਨੂੰ ਸੰਮਨ

ਨਵੀਂ ਦਿੱਲੀ/ਪੰਜਾਬ ਪੋਸਟਇੰਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ, ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਤੇ ਯੁਵਰਾਜ ਸਿੰਘ ਨੂੰ ਸੰਮਨ ਜਾਰੀ ਕੀਤਾ ਹੈ। ਸੂਤਰਾਂ ਤੋਂ...

ਸੁਪਰੀਮ ਕੋਰਟ ਨੇ ਵੋਟਰ ਸੂਚੀਆਂ ਦੀ ਸੁਧਾਈ ਬਾਰੇ ਜਾਰੀ ਕੀਤੀ ਚੇਤਾਵਨੀ

ਨਵੀਂ ਦਿੱਲੀ/ਪੰਜਾਬ ਪੋਸਟਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਹਾਲ ਦੀ ਘੜੀ ਇਹ ਮੰਨ ਰਹੀ ਹੈ ਕਿ ਚੋਣ ਕਮਿਸ਼ਨ...

ਵੱਖ ਵੱਖ ਖੇਤਰਾਂ ‘ਚ ਇਜ਼ਰਾਇਲੀ ਹਮਲਿਆਂ ਦੇ ਵਿਰੋਧ ’ਚ ਮੁਸਲਿਮ ਮੁਲਕਾਂ ਨੇ ਕੀਤੀ ਮੀਟਿੰਗ

ਦੋਹਾ/ਪੰਜਾਬ ਪੋਸਟਇਜ਼ਰਾਈਲ ਵੱਲੋਂ ਹਮਾਸ ਦੇ ਆਗੂਆਂ ’ਤੇ ਪਿਛਲੇ ਹਫ਼ਤੇ ਦੋਹਾ ਵਿੱਚ ਕੀਤੇ ਗਏ ਹਮਲੇ ਤੋਂ ਬਾਅਦ ਕਤਰ ਨੇ ਇਸ ਮੁੱਦੇ ’ਤੇ ਮੁਸਲਿਮ ਦੇਸ਼ਾਂ ਦੇ...

ਹੁਣ ਫਿਲੀਪੀਨਜ਼ ਦੇਸ਼ ਵਿੱਚ ਵੀ ਲੋਕਾਂ ਨੇ ਕੀਤਾ ਸਰਕਾਰ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ

ਮਨੀਲਾ/ਪੰਜਾਬ ਪੋਸਟਪਿਛਲੇ ਕੁੱਝ ਦਿਨਾਂ ਦੌਰਾਨ ਨੇਪਾਲ ਅਤੇ ਫਰਾਂਸ ਤੋਂ ਬਾਅਦ ਹੁਣ ਇੱਕ ਹੋਰ ਏਸ਼ੀਆਈ ਦੇਸ਼ ਫਿਲੀਪੀਨਜ਼ ਵਿੱਚ ਵੀ ਲੋਕ ਸਰਕਾਰ ਵਿਰੁੱਧ ਸੜਕਾਂ 'ਤੇ ਆ...

ਭਾਰਤ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਇਸ ਵਾਰ ਵੀਜ਼ਾ ਤੋਂ ਇਨਕਾਰ

ਨਵੀਂ ਦਿੱਲੀ/ਪੰਜਾਬ ਪੋਸਟਭਾਰਤ ਸਰਕਾਰ ਨੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਸਮੇਤ ਵੱਖ ਵੱਖ ਗੁਰਧਾਮਾਂ...

ਸਾਂਝ (ਕਹਾਣੀ)

ਸਾਈਕਲ ’ਤੇ ਸਵਾਰ ਹੋਣ ਤੋਂ ਪਹਿਲਾਂ ਪ੍ਰੋਫ਼ੈਸਰ ਐੱਮ. ਐੱਲ. ਮਲ੍ਹੋਤਰਾ ਨੇ ਪੈਡਲ ’ਤੇ ਪੈਰ ਰੱਖ ਕੇ ਸਾਈਕਲ ਕਾਫ਼ੀ ਤੋਂ ਜ਼ਿਆਦਾ ਚਿਰ ਰੇੜ੍ਹਿਆ। ਆਮ ਆਦਮੀ...

16 ਸਤੰਬਰ- ਜੋਤੀ ਜੋਤਿ ਦਿਵਸ ਮੌਕੇ ਵਿਸ਼ੇਸ਼

ਰੂਹਾਨੀ ਅਕਾਲ ਰੂਪ ਰਹਿਬਰ - ਸ੍ਰੀ ਗੁਰੂ ਨਾਨਕ ਦੇਵ ਜੀਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ ਸਮਾਨਤਾ, ਦੂਜਿਆਂ ਦੀ ਸੇਵਾ ਅਤੇ ਸਮਾਜਿਕ ਨਿਆਂ ‘ਤੇ...

ਭਾਰਤ ਦੇ ਨਵੇਂ ਉੱਪ-ਰਾਸ਼ਟਰਪਤੀ- ਸੀ.ਪੀ ਰਾਧਾਕਿ੍ਰਸ਼ਨਨ

ਭਾਰਤ ਦੇਸ਼ ਨੂੰ ਆਪਣਾ ਨਵਾਂ ਉੱਪ-ਰਾਸ਼ਟਰਪਤੀ ਮਿਲ ਗਿਆ ਹੈ, ਇੱਕ ਅਜਿਹਾ ਅਹੁਦਾ ਜਿਸ ਦੀ ਭਾਰਤ ਵਰਗੇ ਵੱਡੇ ਲੋਕਤੰਤਰੀ ਦੇਸ਼ ਵਿੱਚ ਵੱਡੀ ਅਹਿਮੀਅਤ ਹੁੰਦੀ ਹੈ।...

ਏਸ਼ੀਆ ਕੱਪ ਕ੍ਰਿਕਟ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਦੁਬਈ/ਪੰਜਾਬ ਪੋਸਟਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਆਪਣੇ ਦੂਜੇ ਮੈਚ ‘ਚ ਪਾਕਿਸਤਾਨ ਨੂੰ 7 ਵਿਕਟਾਂ ਦੇ ਫਰਕ ਨਾਲ ਕਾਫੀ ਆਸਾਨੀ ਨਾਲ...

ਅਮਰੀਕਾ ’ਚ ਭਾਰਤੀ ਸ਼ਖ਼ਸ ਦੀ ਹੋਈ ਹੱਤਿਆ ’ਤੇ ਡੋਨਾਲਡ ਟਰੰਪ ਦਾ ਸਖਤ ਬਿਆਨ

ਕਿਹਾ, ‘ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਨਰਮੀ ਨਹੀਂ ਵਰਤੀ ਜਾਵੇਗੀ’ਟੈਕਸਾਸ/ਪੰਜਾਬ ਪੋਸਟਅਮਰੀਕਾ ਦੇ ਟੈਕਸਾਸ ’ਚ ਇੱਕ ਭਾਰਤੀ ਮੂਲ ਦੇ ਮੋਟਲ ਮੈਨੇਜਰ ਦੀ ਉਸ ਦੀ ਪਤਨੀ ਅਤੇ ਬੇਟੇ...