ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਟਰੰਪ ਨੇ ਜੰਗ ਰੋਕਣ ਲਈ ਕੰਬੋਡੀਆ ਅਤੇ ਥਾਈਲੈਂਡ ਦੇ ਨੇਤਾਵਾਂ ਨਾਲ ਗੱਲ ਕੀਤੀ

ਵਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਏਸ਼ੀਆ ਖਿੱਤੇ ਦੇ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਵਧ ਰਹੇ ਤਣਾਅ ਦੇ ਵਿਚਕਾਰ ਕੰਬੋਡੀਆ...

ਬਾਗ਼ਾਂ ਦਾ ਰਾਖਾ (ਕਹਾਣੀ)

ਉਜੜੇ ਬਾਗ਼ਾਂ ਵਿੱਚੋਂ ਰਹੇ ਖਹੇ ਅਮਰੂਦ ਲੱਭ ਕੇ ਖਾਂਦਾ ਖੁਆਂਦਾ ਸ਼ਹਿਰੀ ਕਲਰਕਾਂ ਦਾ ਇੱਕ ਟੋਲਾ ਜਦੋਂ ਨਹਿਰ ਕੰਢੇ ਲੁਕਾਠਾਂ ਦੇ ਬਾਗ਼ ਲਾਗੋਂ ਲੰਘਿਆ, ਤਾਂ...

ਅਣਖੀਲੇ ਯੋਧੇ ਅਤੇ ਇਨਕਲਾਬੀ ਸ਼ਹੀਦ- ਊਧਮ ਸਿੰਘ

ਦੇਸ਼ ਦੀ ਆਜ਼ਾਦੀ ਲਈ ਹੋਏ ਸੰਘਰਸ਼ ਦੇ ਕੁਰਬਾਨੀਆਂ ਭਰੇ ਇਤਿਹਾਸ ਵਿੱਚ ਸਭ ਤੋਂ ਵੱਧ ਹਿੱਸਾ ਪੰਜਾਬੀਆਂ ਨੇ ਪਾਇਆ ਸੀ ਅਤੇ ਉਨਾਂ ਸ਼ਹੀਦਾਂ ਦੇ ਯਤਨਾਂ...

ਗਾਇਕੀ ਦੀ ਦੁਨੀਆਂ ਦੇ ਬਾਦਸ਼ਾਹ- ਮੁਹੰਮਦ ਰਫੀ

ਸਾਡੇ ਖਿੱਤੇ ਅਤੇ ਸਾਡੇ ਦੇਸ਼ ਵਿੱਚ ਅਨੇਕਾਂ ਮਹਾਨ ਗਾਇਕ, ਕਲਾਕਾਰ ਅਤੇ ਫਨਕਾਰ ਹੋਏ ਹਨ ਜਿਨਾਂ ਨੇ ਆਪੋ ਆਪਣੇ ਸਮੇਂ ਦੌਰਾਨ ਕਲਾਕਾਰੀ ਦੇ ਖੇਤਰ ਵਿੱਚ...

ਘਰ-ਵਾਪਸੀ (ਕਹਾਣੀ)

ਫਾਟਿਕ ਚੱਕਰਵਰਤੀ ਪਿੰਡ ਦੇ ਮੁੰਡਿਆਂ ਦਾ ਮੂਹਰੀ ਸੀ। ਇੱਕ ਦਿਨ ਉਸ ਨੂੰ ਨਵੀਂ ਸ਼ਰਾਰਤ ਸੁੱਝੀ। ਦਰਿਆ ਦੇ ਬਰੇਤੇ ਤੇ ਇੱਕ ਭਾਰੀ ਗੇਲੀ ਪਈ ਸੀ।...

ਸ੍ਰੀ ਹਰਿਕਿ੍ਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ

ਅਕਾਲ ਪੁਰਖ ਦੇ ਚਰਨਾਂ ਵਿੱਚ ਜਦੋਂ ਵੀ ਕੋਈ ਗੁਰੂ ਦਾ ਸਿੱਖ ਅਰਦਾਸ ਕਰਦਾ ਹੈ ਤਾਂ ਸ਼ਰਧਾ ਭਰਪੂਰ ਸ਼ਬਦਾਂ ਦਾ ਉਚਾਰਣ ਕਰਦਾ ਹੋਇਆ ਬੜੇ ਪਿਆਰ,...

ਫੌਜਾ ਸਿੰਘ ਨਹੀਂ ਕਿਸੇ ਨੇ ਬਣ ਜਾਣਾ!

ਜਦੋਂ ਵੀ ਦੁਨੀਆਂ ਦੇ ਇਤਿਹਾਸ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਜ਼ਿਕਰ ਹੋਵੇਗਾ ਤਾਂ ਸਪਸ਼ਟ ਤੌਰ ‘ਤੇ ਜ਼ਿਕਰ ਹੋਵੇਗਾ ਫੌਜਾ ਸਿੰਘ ਜੀ ਦੇ ਜੀਵਨ ਦਾ। ‘ਟਰਬਨੇਡ...

ਸਿੱਖੀ ਸਿਦਕ ਦੀ ਲਾਸਾਨੀ ਮਿਸਾਲ- ਸ਼ਹੀਦ ਭਾਈ ਤਾਰੂ ਸਿੰਘ ਜੀ

ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦੀ ਲਾਮਿਸਾਲ ਗਾਥਾ ਹੈ ਜਿਸ ਵਰਗੀ ਹੋਰ ਕੋਈ ਮਿਸਾਲ ਦੁਨੀਆਂ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ। ਨਾਲ ਦੀ ਨਾਲ, ਇਹ...

‘ਫੇਸਬੁੱਕ’ ਨਾਲ ਕੁੱਲ ਦੁਨੀਆਂ ਨੂੰ ਜੋੜਨ ਵਾਲਾ- ਮਾਰਕ ਜ਼ੁਕਰਬਰਗ

ਅੱਜ ਜਿਸ ‘ਫੇਸਬੁੱਕ’ ਦੀ ਵਰਤੋਂ ਸਾਰੀ ਦੁਨੀਆਂ ਕਰਦੀ ਹੈ ਅਤੇ ਜਿਸ ਮੰਚ ਤੋਂ ਬਿਨਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਅਧੂਰੀ ਲੱਗਦੀ ਹੈ ਉਸ ਨੂੰ ਦੁਨੀਆਂ...

ਕਿਰਨਾਂ ਵਾਲਾ ਸੂਰਜ ਕਹਾਣੀ

ਰਮਨ ਦੇ ਘਰ ਚਾਰ ਦੋਸਤਾਂ ਦੀ ਪਾਰਟੀ ਚੱਲ ਰਹੀ ਸੀ। ਕਰੋਨਾ ਮਹਾਂਮਾਰੀ ਦੇ ਕਹਿਰ ਤੋਂ ਬਾਅਦ ਮਸਾਂ ਮਸਾਂ ਇਹ ਚਾਰ ਦੋਸਤ ਇਕੱਠੇ ਹੋਏ ਸਨ।...

ਸਿੱਖ ਇਤਿਹਾਸ ਦੇ ਮਹਾਨ ਸ਼ਹੀਦ – ਭਾਈ ਮਨੀ ਸਿੰਘ ਜੀ

ਇਤਿਹਾਸ ਦੇ ਪੰਨਿਆਂ ’ਤੇ ਅਨੇਕਾਂ ਅਜਿਹੀਆਂ ਮਿਸਾਲਾਂ ਹਨ ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਸਮੇਂ ਦੇ ਹਾਕਮਾਂ ਨੇ ਅਨੇਕਾਂ ਜ਼ੁਲਮ ਢਾਹੇ, ਤਰਾਂ ਤਰ੍ਹਾਂ ਦੇ...

ਥਾਮਸ ਸ਼ੈਲਬੀ ਦੇ ਪਾਤਰ ‘ਚ ਜਾਨ ਪਾਉਣ ਵਾਲਾ- ਕਿਲੀਅਨ ਮਰਫੀ

ਵਿਸ਼ਵ ਪੱਧਰ ਦੀਆਂ ਚਰਚਿਤ ਫਿਲਮਾਂ ਦੇ ਪਾਤਰਾਂ ਵਿੱਚ ਇੱਕ ਪ੍ਰਮੁੱਖ ਨਾਂਅ ਹੈ- ਥਾਮਸ ਸ਼ੈਲਬੀ। ਇਹ ਓਹ ਕਾਲਪਨਿਕ ਪਾਤਰ ਹੈ ਜਿਹੜਾ ਬਿ੍ਰਟਿਸ਼ ਪੀਰੀਅਡ ਕ੍ਰਾਈਮ ਡਰਾਮਾ...