ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਲੁਧਿਆਣਾ ਪੱਛਮੀ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਪਈ: ਸੰਜੀਵ ਅਰੋੜਾ ਵੱਡੇ ਫਰਕ ਨਾਲ ਜੇਤੂ

ਲੁਧਿਆਣਾ/ਪੰਜਾਬ ਪੋਸਟਜ਼ਿਮਨੀ ਚੋਣ ਦੇ ਅੱਜ ਐਲਾਨੇ ਗਏ ਨਤੀਜੇ ਮਗਰੋਂ ਲੁਧਿਆਣਾ ਪੱਛਮੀ ਸੀਟ ਮੁੜ ਆਮ ਆਦਮੀ ਪਾਰਟੀ ਦੀ ਝੋਲੀ ਪੈ ਗਈ ਹੈ। ‘ਆਪ’ ਉਮੀਦਵਾਰ ਤੇ...

ਇਰਾਨ ‘ਤੇ ਹਮਲੇ ਉਪਰੰਤ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਵਿਸ਼ਵਵਿਆਪੀ ਸਲਾਹ ਜਾਰੀ ਕੀਤੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਇਰਾਨ 'ਤੇ ਅਮਰੀਕਾ ਦੇ ਹਮਲਿਆਂ ਤੋਂ ਬਾਅਦ, ਨਿਊਯਾਰਕ ਸ਼ਹਿਰ ਵਿੱਚ ਜੰਗ ਵਿਰੋਧੀ ਪ੍ਰਦਰਸ਼ਨ ਹਹੋਣ ਦੀ ਸੂਚਨਾ ਆਈ ਹੈ। ਇਰਾਨ ਦੇ ਪ੍ਰਮਾਣੂ ਟਿਕਾਣਿਆਂ...

ਲੁਧਿਆਣਾ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ: ਗਿਣਤੀ ‘ਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਅੱਗੇ

ਲੁਧਿਆਣਾ/ਪੰਜਾਬ ਪੋਸਟਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਇਸ ਤਹਿਤ ਆਮ ਆਦਮੀ ਪਾਰਟੀ ਜਿੱਤ ਵੱਲ ਵਧਦੀ...

ਜਲੰਧਰ ਗੋਲੀਬਾਰੀ ਮਾਮਲੇ ‘ਚ ਆਈ ਏ ਐਸ ਬਬੀਤਾ ਕਲੇਰ ਅਤੇ ਪਤੀ ‘ਤੇ ਮਾਮਲਾ ਦਰਜ; ਗੰਨਮੈਨ ਗ੍ਰਿਫਤਾਰ

ਜਲੰਧਰ/ਪੰਜਾਬ ਪੋਸਟਲੰਘੇ ਕੱਲ ਵਾਪਰੀ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜਲੰਧਰ ਪੁਲਿਸ ਨੇ ਇਸ ਬਹੁ-ਚਰਚਿਤ ਮਾਮਲੇ ਵਿਚ ਆਈਏਐਸ ਅਧਿਕਾਰੀ ਬਬੀਤਾ ਕਲੇਰ, ਉਸ ਦੇ ਪਤੀ ਅਤੇ...

ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ

ਜਲੰਧਰ/ਪੰਜਾਬ ਪੋਸਟਵਿਧਾਇਕ ਰਮਨ ਅਰੋੜਾ ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਇਕ ਵਾਰ ਫਿਰ ਮੁਸ਼ਕਲਾਂ ਵਿਚ ਘਿਰ ਗਏ ਹਨ।...

ਰਾਵੀ ਦਰਿਆ ‘ਤੇ ਸ਼ਾਹਪੁਰ ਕੰਢੀ ਡੈਮ ਦੀ ਉਸਾਰੀ ਮੁਕੰਮਲ ਹੋਈ, ਅਗਲੇ ਸਾਲ ਤੋਂ ਬਣੇਗੀ ਬਿਜਲੀ

ਚੰਡੀਗੜ੍ਹ/ਪੰਜਾਬ ਪੋਸਟਹਿਮਾਚਲ ਪ੍ਰਦੇਸ਼ ਤੋਂ ਪੰਜਾਬ ’ਚ ਆਉਂਦੇ ਰਾਵੀ ਦਰਿਆ ’ਤੇ 25 ਸਾਲ ਪਹਿਲਾਂ ਬਣੇ 600 ਮੈਗਾਵਾਟ ਬਿਜਲੀ ਸਮਰਥਾ ਵਾਲੇ ਰਣਜੀਤ ਸਾਗਰ ਡੈਮ ਤੋਂ 11...

ਇਰਾਨ ਨੇ ਭਾਰਤੀਆਂ ਨੂੰ ਭੇਜਣ ਲਈ ਹਵਾਈ ਖੇਤਰ ਪਾਬੰਦੀ ਵਿੱਚ ਦਿੱਤੀ ਰਿਆਇਤ

ਤਹਿਰਾਨ/ਪੰਜਾਬ ਪੋਸਟਇਰਾਨ ਨੇ ਵਿਸ਼ੇਸ਼ ਰਿਆਇਤ ਦੀ ਭਾਵਨਾ ਦਿਖਾਉਂਦਿਆਂ ਇਕ ਹਜ਼ਾਰ ਦੇ ਕਰੀਬ ਭਾਰਤੀ ਨਾਗਰਿਕਾਂ, ਜਿਨ੍ਹਾਂ ਵਿਚੋਂ ਬਹੁਗਿਣਤੀ ਭਾਰਤੀ ਵਿਦਿਆਰਥੀ ਹਨ, ਨੂੰ ਮਸ਼ਾਦ ਸ਼ਹਿਰ ਤੋਂ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਹਾਰ ਵਿੱਚ ਸੈਂਕੜੇ ਕਰੋੜਾਂ ਦੇ 28 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

ਪਟਨਾ/ਪੰਜਾਬ ਪੋਸਟਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਸੀਵਾਨ ਜ਼ਿਲ੍ਹੇ ਵਿੱਚ 5,900 ਕਰੋੜ ਰੁਪਏ ਤੋਂ ਵੱਧ ਦੇ 28 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ...

ਟੈਕਸੀ ਕਾਰਡ ਘਪਲੇ ਦੇ ਮਾਮਲੇ ’ਚ ਕੈਨੇਡਾ ਅੰਦਰ 5 ਪੰਜਾਬੀਆਂ ਸਮੇਤ 11 ਜਣੇ ਹਿਰਾਸਤ ਵਿੱਚ

ਟੋਰਾਂਟੋ/ਪੰਜਾਬ ਪੋਸਟਕੈਨੇਡਾ ਦੇ ਟੋਰਾਂਟੋ ਸ਼ਹਿਰ ਦੀ ਪੁਲਿਸ ਨੇ ਸ਼ਹਿਰ ਵਿੱਚ ਇੱਕ ਵੱਡੇ ਪੱਧਰ ’ਤੇ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਇੱਕ ਜਾਅਲੀ ਟੈਕਸੀ...

ਅਮਰੀਕੀ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਪੋਰਟਲ ਮੁੜ ਖੋਲ੍ਹਿਆ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਪ੍ਰਸ਼ਾਸਨ ਨੇ ਇਕ ਵਾਰ ਫ਼ਿਰ ਤੋਂ ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ਾ ਪੋਰਟਲ ਖੋਲ ਦਿੱਤਾ ਹੈ, ਪਰ ਇਸ ਦੇ ਨਾਲ ਨਾਲ ਪ੍ਰਸ਼ਾਸਨ ਨੇ...

ਅਮਨ ਅਮਾਨ ਨਾਲ ਮੁਕੰਮਲ ਹੋਈ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ: ਨਤੀਜਾ 23 ਜੂਨ ਨੂੰ

ਲੁਧਿਆਣਾ/ਪੰਜਾਬ ਪੋਸਟਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਲਈ ਲੰਘੇ ਕੱਲ ਸਵੇਰੇ 7 ਵਜੇ ਸ਼ੁਰੂ ਹੋਇਆ ਵੋਟਿੰਗ ਦਾ ਅਮਲ ਸ਼ਾਮੀਂ 6 ਵਜੇ ਸਮਾਪਤ ਹੋ ਗਿਆ।...

ਸਪੇਸਐਕਸ ਦੇ ਸਟਾਰਸ਼ਿਪ ਦੀ ਟੈਸਟਿੰਗ ਸਾਈਟ ‘ਤੇ ਵੱਡੇ ਧਮਾਕੇ ਨਾਲ ਮਿਸ਼ਨ ਮੰਗਲ ਨੂੰ ਲੱਗਾ ਝਟਕਾ

ਟੈਕਸਾਸ/ਪੰਜਾਬ ਪੋਸਟ ਟੈਕਸਾਸ ਦੇ ਮੈਸੀ ਵਿੱਚ ਐਲੋਨ ਮਸਕ ਦੀ ਕੰਪਨੀ ਦੇ ਸਟਾਰਸ਼ਿਪ ਦੇ ਟੈਸਟਿੰਗ ਸਾਈਟ 'ਤੇ ਇੱਕ ਵੱਡਾ ਧਮਾਕਾ ਹੋਇਆ। ਧਮਾਕੇ ਤੋਂ ਬਾਅਦ, ਸਟਾਰਸ਼ਿਪ ਦੇ...