ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਵਰਜੀਨੀਆ ਦੇ ਹਾਊਸ ਆਫ ਡੈਲੀਗੇਟਸ ਡਿਸਟ੍ਰਿਕਟ 26 ਲਈ ਜੇਜੇ ਸਿੰਘ ਡੈਮੋਕਰੇਟਿਕ ਨਾਮਜ਼ਦ

 ਵਰਜੀਨੀਆ/ਪੰਜਾਬ ਪੋਸਟਅਮਰੀਕਾ ਦੀ ਡੈਮੋਕਰੇਟਿਕ ਧਿਰ ਵੱਲੋਂ ਵਰਜੀਨੀਆ ਦੇ ਹਾਊਸ ਆਫ ਡੈਲੀਗੇਟਸ ਡਿਸਟ੍ਰਿਕਟ 26 ਲਈ ਨਾਮਜ਼ਦ ਕੀਤੇ ਨੌਜਵਾਨ ਆਗੂ ਜੇਜੇ ਸਿੰਘ ਆਪਣੇ ਮਾਤਾ-ਪਿਤਾ ਵੱਲੋਂ ਸਖ਼ਤ...

ਅਮਰੀਕਾ ਵਿੱਚ ਪਹਿਲੀ ਵਾਰ ਭਾਰਤੀ ਮੂਲ ਦੇ 6 ਆਗੂਆਂ ਨੇ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਦੁਨੀਆਂ ਦੇ ਪ੍ਰਮੁੱਖ ਦੇਸ਼ ਅਮਰੀਕਾ ਵਿੱਚ ਓਸ ਸਮੇਂ ਭਾਰਤ ਲਈ ਵੱਡੇ ਮਾਣ ਦਾ ਸਬੱਬ ਬਣਿਆ ਜਦੋਂ 6 ਭਾਰਤੀ-ਅਮਰੀਕੀ ਆਗੂਆਂ ਨੇ ਅਮਰੀਕੀ ਪ੍ਰਤੀਨਿਧੀ...

ਸੁਹਾਸ ਸੁਬਰਾਮਣੀਅਮ ਨੇ ਵਰਜੀਨੀਆ ਦੇ 10ਵੇਂ ਡਿਸਟ੍ਰਿਕਟ ਪ੍ਰਤਿਨਿਧ ਵਜੋਂ ਸਹੁੰ ਚੁੱਕਦੇ ਹੋਏ ਰਚਿਆ ਇਤਿਹਾਸ

*ਯੂਐਸ ਕਾਂਗਰਸ ਵਿੱਚ ਵਰਜੀਨੀਆ ਦੀ ਨੁਮਾਇੰਦਗੀ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਅਤੇ ਦੱਖਣੀ ਏਸ਼ੀਆਈ ਬਣੇਵਾਸ਼ਿੰਗਟਨ ਡੀਸੀ/ਪੰਜਾਬ ਪੋਸਟਵਰਜੀਨੀਆ ਦੇ 10ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਨ ਲਈ...

A HISTORIC FIRST: Suhas Subramanyam Sworn In To Represent Virginia’s 10th District

*The FIRST Indian-American and South Asian to Ever Represent Virginia in U.S. CongressWashington D.C./Panjab PostSuhas Subramanyam was officially sworn into the 119th Congress today,...

ਖਨੌਰੀ ਵਿਖੇ ਕਿਸਾਨਾਂ ਦੀ ਮਹਾਂਪੰਚਾਇਤ ਅੱਜ: ਜਗਜੀਤ ਸਿੰਘ ਡੱਲੇਵਾਲ ਵੀ ਕਰਨਗੇ ਸੰਬੋਧਨ

ਖਨੌਰੀ/ਪੰਜਾਬ ਪੋਸਟਮੌਜੂਦਾ ਸਮੇਂ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਅੱਜ ਦਾ ਦਿਨ ਕਾਫੀ ਅਹਿਮ ਸਾਬਤ ਹੋ ਸਕਦਾ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਮਹਾਂਪੰਚਾਇਤ...

ਸਿਡਨੀ ਟੈਸਟ ਮੈਚ ਵਿੱਚ ਮੁੜ ਲੜਖੜਾਈ ਭਾਰਤੀ ਬੱਲੇਬਾਜ਼ੀ; ਪਹਿਲੇ ਦਿਨ ਹੀ 185 ਦੌੜਾਂ ਉੱਤੇ ਸਿਮਟੀ ਪਹਿਲੀ ਪਾਰੀ

ਸਿਡਨੀ/ਪੰਜਾਬ ਪੋਸਟਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਭਲੇ ਹੀ ਟੀਮ ਦੇ ਹਿੱਤ ਵਿਚ ਖ਼ੁਦ ਨੂੰ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਪਰ ਨਵੇਂ...

ਡਾ. ਮਨਮੋਹਨ ਸਿੰਘ ਦੀ ਯਾਦ ਵਿਚ ਸ੍ਰੀ ਆਖੰਡ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ, ਅਹਿਮ ਆਗੂਆਂ ਨੇ ਭਰੀ ਹਾਜ਼ਰੀ

ਦਿੱਲੀ/ਪੰਜਾਬ ਪੋਸਟਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਕੁਝ ਹੋਰ ਨੇਤਾਵਾਂ ਨੇ ਸਾਬਕਾ ਪ੍ਰਧਾਨ...

ਡੋਨਲਡ ਟਰੰਪ ਦੇ ਲਾਸ ਵੇਗਾਸ ਹੋਟਲ ਦੇ ਬਾਹਰ ਟਰੱਕ ਵਿੱਚ ਧਮਾਕਾ; ਦਹਿਸ਼ਤੀ ਕਾਰਾ ਹੋਣ ਸਬੰਧੀ ਜਾਂਚ ਸ਼ੁਰੂ

*ਨਿਊਯਾਰਕ ਦੇ ਕੁਈਨਜ਼ ’ਚ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ਦੀ ਵੀ ਘਟਨਾ ਵਾਪਰੀਲਾਸ ਵੇਗਾਸ/ਪੰਜਾਬ ਪੋਸਟਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੇ ਲਾਸ...

ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਜਹਾਜ਼ ਹਾਦਸਾ; ਦੋ ਲੋਕਾਂ ਦੀ ਮੌਤ, 18 ਜ਼ਖਮੀ

ਫੁਲਰਟਨ/ਪੰਜਾਬ ਪੋਸਟਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਹੈ। ਨਿਊਯਾਰਕ ਟਾਈਮਜ਼ ਦੇ ਅਨੁਸਾਰ, ਇੱਕ ਸਿੰਗਲ ਇੰਜਣ ਵਾਲਾ ਜਹਾਜ਼ ਦੱਖਣੀ ਕੈਲੀਫੋਰਨੀਆ ਵਿੱਚ...

ਉਲੰਪਿਕ ਮੈਡਲ ਜੇਤੂ ਮਨੂ ਭਾਕਰ ਸਣੇ ਚਾਰ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ

ਦਿੱਲੀ/ਪੰਜਾਬ ਪੋਸਟਨਿਸ਼ਾਨੇਬਾਜ਼ ਮਨੂ ਭਾਕਰ ਸਣੇ ਚਾਰ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ ਪੈਰਿਸ ਓਲੰਪਿਕ ਵਿੱਚ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਮਨੂ...

ਸਿੰਘਾਪੁਰ ਵਿਖੇ 4 ਰੋਜਾ ਨਾਮਰਸ ਕੀਰਤਨ ਦਰਬਾਰ ਸਜਾਏ ਗਏ

ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਅਤੇ ਭਾਈ ਬਹਿਲੋ ਦੀ ਅੰਸ ਨੇ ਭਰੀਆਂ ਹਾਜਰੀਆਂਸਿੰਗਾਪੁਰ/ਪੰਜਾਬ ਪੋਸਟਸਿੰਗਾਪੁਰ ਵਿਖੇ ਨਾਮਰਸ ਕਮੇਟੀ ਅਤੇ ਸੰਗਤਾਂ ਵੱਲੋਂ ਸ੍ਰੀ...

ਡਾ. ਭੀਮਰਾਓ ਅੰਬੇਡਕਰ ਨੇ 1940 ਵਿੱਚ RSS ਦੀ ‘ਸ਼ਾਖਾ’ ਦਾ ਕੀਤਾ ਸੀ ਦੌਰਾ : ਸੰਘ

ਨਾਗਪੁਰ/ਪੰਜਾਬ ਪੋਸਟਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੀਡੀਆ ਵਿੰਗ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਡਾ. ਭੀਮਰਾਓ ਅੰਬੇਡਕਰ ਨੇ 1940...