ਪੰਜਾਬ ਪੋਸਟ ਵੀਡੀਓ
Stay tuned
ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.
ਤਾਜ਼ਾ ਖ਼ਬਰਾਂ
ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰਕ ਜੰਗ ਤੇਜ਼: ਕੈਨੇਡਾ ਨੇ ਅਮਰੀਕੀ ਵਸਤੂਆਂ ‘ਤੇ 50 ਫ਼ੀਸਦੀ ਤੱਕ ਦੇ ਜਵਾਬੀ ਟੈਕਸਾਂ ਦਾ ਕੀਤਾ ਐਲਾਨ
ਓਟਵਾ/ਵਾਸ਼ਿੰਗਟਨ/ਪੰਜਾਬ ਪੋਸਟਅਮਰੀਕਾ ਵੱਲੋਂ ਕੈਨੇਡਾ ਦੇ ਉਤਪਾਦਾਂ 'ਤੇ ਭਾਰੀ ਭਰਕਮ ਟੈਕਸ ਲਾਏ ਜਾਣ ਤੋਂ ਬਾਅਦ ਦੋਵਾਂ ਗੁਆਂਢੀ ਦੇਸ਼ਾਂ ਵਿੱਚ ਵਪਾਰਕ ਤਣਾਅ ਸਿਖਰ 'ਤੇ ਪਹੁੰਚ ਗਿਆ...
ਅਮਰੀਕਾ ਵੱਲੋਂ ਵਿਸ਼ਵ ਪੱਧਰ ‘ਤੇ ਵੀਜ਼ਾ ਇੰਟਰਵਿਊਜ਼ ਅਤੇ ਅਪਾਇੰਟਮੈਂਟਾਂ ਅਸਥਾਈ ਤੌਰ ‘ਤੇ ਮੁੱਅਤਲ
ਵਾਸ਼ਿੰਗਟਨ/ਪੰਜਾਬ ਪੋਸਟਅਮਰੀਕੀ ਸਰਕਾਰ ਨੇ ਪ੍ਰਵਾਸੀ ਨੀਤੀਆਂ ਨੂੰ ਹੋਰ ਸਖ਼ਤ ਕਰਦਿਆਂ ਦੁਨੀਆ ਭਰ ਵਿੱਚ ਵੀਜ਼ਾ ਅਪਾਇੰਟਮੈਂਟਾਂ ਅਤੇ ਇੰਟਰਵਿਊਜ਼ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ।...
ਬਹਿਬਲ ਕਲਾਂ ਗੋਲੀਕਾਂਡ ਮਾਮਲਾ: ਵਿਜੇ ਸਾਂਪਲਾ ਵੱਲੋਂ ਐਸ.ਆਈ.ਟੀ. ਅੱਗੇ ਪੇਸ਼ ਹੋਣ ਲਈ ਨਵੀਂ ਤਾਰੀਖ਼ ਦੀ ਮੰਗ
ਚੰਡੀਗੜ੍ਹ/ਪੰਜਾਬ ਪੋਸਟ2015 ਦੇ ਬਹਿਬਲ ਕਲਾਂ ਪੁਲਿਸ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵੱਲੋਂ ਭਾਰਤੀ ਜਨਤਾ ਪਾਰਟੀ ਦੇ...
ਅਮਰੀਕਾ ਨੇ ਇਰਾਨ ‘ਤੇ ਆਰਥਿਕ ਪਾਬੰਦੀਆਂ ਦਾ ਘੇਰਾ ਹੋਰ ਵਧਾਇਆ
ਵਾਸ਼ਿੰਗਟਨ/ਪੰਜਾਬ ਪੋਸਟਹੁਣ ਅਮਰੀਕਾ ਨੇ ਇਰਾਨ ਦੇ ਖਿਲਾਫ ਆਰਥਿਕ ਪਾਬੰਦੀਆਂ ਦਾ ਘੇਰਾ ਹੋਰ ਵਧਾ ਦਿੱਤਾ ਹੈ ਅਤੇ ਵਪਾਰਕ ਸਬੰਧ ਜਾਰੀ ਰੱਖਣ ਵਾਲੇ ਦੇਸ਼ਾਂ, ਖਾਸ ਕਰਕੇ...
ਅਮਰੀਕਾ ਨੇ ਇਰਾਨ ‘ਤੇ ਆਰਥਿਕ ਪਾਬੰਦੀਆਂ ਦਾ ਘੇਰਾ ਹੋਰ ਵਧਾਇਆ
ਵਾਸ਼ਿੰਗਟਨ/ਪੰਜਾਬ ਪੋਸਟਹੁਣ ਅਮਰੀਕਾ ਨੇ ਇਰਾਨ ਦੇ ਖਿਲਾਫ ਆਰਥਿਕ ਪਾਬੰਦੀਆਂ ਦਾ ਘੇਰਾ ਹੋਰ ਵਧਾ ਦਿੱਤਾ ਹੈ ਅਤੇ ਵਪਾਰਕ ਸਬੰਧ ਜਾਰੀ ਰੱਖਣ ਵਾਲੇ ਦੇਸ਼ਾਂ, ਖਾਸ ਕਰਕੇ...
ਅਮਰੀਕਾ ਵੱਲੋਂ ਐਚ-1ਬੀ ਵੀਜ਼ਾ ਫ਼ੀਸ ਵਧਾ ਕੇ 103265 ਡਾਲਰ ਕਰਨ ਦਾ ਨਵਾਂ ਪ੍ਰਸਤਾਵ ਜਾਰੀ: ਕੰਪਨੀਆਂ ਅਤੇ ਆਈ.ਟੀ. ਪੇਸ਼ੇਵਰਾਂ ਦੀਆਂ ਵਧੀਆਂ ਚਿੰਤਾਵਾਂ
ਵਾਸ਼ਿੰਗਟਨ/ਪੰਜਾਬ ਪੋਸਟਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਐਚ-1ਬੀ ਵੀਜ਼ਾ ਨੀਤੀਆਂ ਨੂੰ ਲੈ ਕੇ ਇੱਕ ਵੱਡਾ ਕਦਮ ਚੁੱਕਦਿਆਂ ਨਵੇਂ ਐਚ-1ਬੀ ਵੀਜ਼ਾ ਪ੍ਰਸਤਾਵ ਤਹਿਤ ਅਰਜ਼ੀ ਫ਼ੀਸ ਨੂੰ...
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਫੇਰ ਆਇਆ ਜੇਲ੍ਹ ਤੋਂ ਬਾਹਰ; ਮਿਲੀ 21 ਦਿਨਾਂ ਦੀ ਫਰਲੋ
ਸਿਰਸਾ/ਪੰਜਾਬ ਪੋਸਟਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਿਰੋਧੀ ਚਰਚਾ ਅਤੇ ਸਿਆਸੀ ਹਲਚਲ ਦੌਰਾਨ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣ...
ਬੀ.ਐੱਲ. ਸੰਤੋਸ਼ ਦਾ ਵੱਡਾ ਐਲਾਨ: ਭਾਜਪਾ ਪੰਜਾਬ ਵਿੱਚ ਇਕੱਲੇ ਲੜੇਗੀ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਚੋਣਾਂ
ਪਟਿਆਲਾ/ਪੰਜਾਬ ਪੋਸਟਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਬੀ.ਐੱਲ. ਸੰਤੋਸ਼ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ...
ਨਿਊਜ਼ੀਲੈਂਡ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਬਾਰੇ ਕਾਨੂੰਨ ਪੇਸ਼
ਵੈਲਿੰਗਟਨ/ਪੰਜਾਬ ਪੋਸਟਆਸਟ੍ਰੇਲੀਆ ਦੀ ਤਰਜ਼ 'ਤੇ ਨਿਊਜ਼ੀਲੈਂਡ ਦੀ ਸਰਕਾਰ ਨੇ ਵੀ ਦੇਸ਼ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ...
ਜੈਤੋ ਮੋਰਚਾ : ਜਦੋਂ ਹਜਾਰਾਂ ਨਿਹੱਥੇ ਸਿੱਖ ਸ਼ਾਂਤੀ ਨਾਲ ਮੋਰਚੇ ਵੱਲ ਵਧਦੇ ਰਹੇ
ਨਾਭਾ ਦੀ ਗੱਦੀ ਤੋਂ ਸ਼ੁਰੂ ਹੋਇਆ ਵਿਵਾਦ, ਗੁਰਦੁਆਰਾ ਗੰਗਸਰ ਵਿੱਚ ਖੰਡਿਤ ਹੋਏ ਅਖੰਡ ਪਾਠ ਤੋਂ ਭੜਕਿਆ ਸੰਘਰਸ਼ ਅਤੇ ਫਿਰ 500-500 ਦੇ ਜਥਿਆਂ ਦੀ ਉਹ...
ਇੱਕ ਸਧਾਰਨ ਪਰਿਵਾਰ ਤੋਂ ਰਾਸ਼ਟਰੀ ਮੰਚ ਤੱਕ ਪੰਡਿਤ ਮਦਨ ਮੋਹਨ ਮਾਲਵੀਆ
ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਇਤਿਹਾਸ ਸਿਰਫ ਜੇਲ੍ਹਾਂ, ਜਲੂਸਾਂ ਅਤੇ ਰਾਜਨੀਤਿਕ ਅੰਦੋਲਨਾਂ ਦਾ ਇਤਿਹਾਸ ਨਹੀਂ। ਇਹ ਉਨ੍ਹਾਂ ਲੋਕਾਂ ਦੀ ਕਹਾਣੀ ਵੀ ਹੈ ਜਿਨ੍ਹਾਂ...
ਬਾਬਾ ਬਕਾਲਾ : ਜਦੋਂ ਗੂੰਜਿਆ ‘ਗੁਰੂ ਲਾਧੋ ਰੇ’
ਸਿੱਖ ਇਤਿਹਾਸ ਵਿੱਚ ਬਾਬਾ ਬਕਾਲਾ ਦਾ ਨਾਮ ਉਸ ਮਹਾਨ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ, ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ...




