ਇੰਦੌਰ ਸ਼ੋਅ ਰੱਦ ਹੋਣ ਦੀਆਂ ਚਰਚਾਵਾਂ ਵਿਚਾਲੇ ਦਿਲਜੀਤ ਦੋਸਾਂਝ ਨੇ ਆਉਣ ਦੀ ਪੁਸ਼ਟੀ ਕੀਤੀ

Published:

Rate this post

ਇੰਦੌਰ/ਪੰਜਾਬ ਪੋਸਟ :

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੰਦੌਰ ਵਿੱਚ ਆਪਣੇ ਆਉਣ ਵਾਲੇ ਸੰਗੀਤ ਸਮਾਗਮ ਦੇ ਰੱਦ ਹੋਣ ਦੀਆਂ ਅਫ਼ਵਾਹਾਂ ਨੂੰ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਕੋਈ ਕੁਝ ਵੀ ਕਹੇ, ਉਹ 101 ਫ਼ੀਸਦੀ ਇੰਦੌਰ ਆ ਰਹੇ ਹਨ। ਦਿਲਜੀਤ ਦੇ ਇਸ ਬਿਆਨ ਨਾਲ ਸਮਾਗਮ ਨੂੰ ਲੈ ਕੇ ਫੈਲੀਆਂ ਅਟਕਲਾਂ ’ਤੇ ਵਿਰਾਮ ਲੱਗਣ ਦੀ ਉਮੀਦ ਹੈ। ਉਨ੍ਹਾਂ ਦੇ ਪ੍ਰਸ਼ੰਸਕ ਹੁਣ ਸਮਾਗਮ ਦੀਆਂ ਤਿਆਰੀਆਂ ਅਤੇ ਅਗਲੇ ਅਧਿਕਾਰਤ ਐਲਾਨ ਦੀ ਉਡੀਕ ਕਰ ਰਹੇ ਹਨ।

Read News Paper

Related articles

spot_img

Recent articles

spot_img