ਸੁਰੱਖਿਆ ਹਾਲਾਤਾਂ ਕਾਰਨ ਏਅਰ ਇੰਡੀਆ ਦੀਆਂ ਸਾਊਦੀ ਅਰਬ ਲਈ ਉਡਾਣਾਂ 30 ਨਵੰਬਰ ਤੱਕ ਰੱਦ

Published:

Rate this post

ਨਵੀਂ ਦਿੱਲੀ/ਪੰਜਾਬ ਪੋਸਟ :

ਸਾਊਦੀ ਅਰਬ ਵਿੱਚ ਮੌਜੂਦਾ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਨੇ ਜੇੱਦਾ, ਰਿਆਧ ਅਤੇ ਦਮਾਮ ਲਈ ਆਉਣ-ਜਾਣ ਵਾਲੀਆਂ ਉਡਾਣਾਂ 30 ਨਵੰਬਰ ਤੱਕ ਮੁਅੱਤਲ ਕਰ ਦਿੱਤੀਆਂ ਹਨ। ਪਹਿਲਾਂ ਜੇੱਦਾ ਲਈ ਉਡਾਣਾਂ 24 ਨਵੰਬਰ ਤੱਕ ਰੱਦ ਕੀਤੀਆਂ ਗਈਆਂ ਸਨ। ਪ੍ਰਭਾਵਿਤ ਯਾਤਰੀਆਂ ਨੂੰ ਸੀਟਾਂ ਦੀ ਉਪਲਬਧਤਾ ਅਨੁਸਾਰ ਬਿਨਾਂ ਵਾਧੂ ਫ਼ੀਸ ਯਾਤਰਾ ਦੀ ਤਰੀਕ ਬਦਲਣ ਜਾਂ ਟਿਕਟ ਰੱਦ ਕਰਵਾ ਕੇ ਪੂਰਾ ਪੈਸਾ ਵਾਪਸ ਲੈਣ ਦੀ ਸਹੂਲਤ ਦਿੱਤੀ ਗਈ ਹੈ।

Read News Paper

Related articles

spot_img

Recent articles

spot_img