ਵਿਸ਼ਵ ਜੂਨੀਅਰ ਹਾਕੀ ਚੈਂਪੀਅਨਸ਼ਿਪ ਤੋਂ ਰੂਸ ਬਾਹਰ, ਕੈਨੇਡਾ ਨੇ ਐਂਟਰੀ ਰੋਕੀ

Published:

Rate this post

ਓਟਾਵਾ, ਕੈਨੇਡਾ/ਪੰਜਾਬ ਪੋਸਟ :

ਕੈਨੇਡਾ ਨੇ ਵਿਸ਼ਵ ਜੂਨੀਅਰ ਹਾਕੀ ਚੈਂਪੀਅਨਸ਼ਿਪ ਦੌਰਾਨ ਰੂਸੀ ਟੀਮ ਦੀ ਐਂਟਰੀ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕਾਰਨ ਰੂਸ ਦੀ ਟੀਮ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕੇਗੀ।

ਇਹ ਫ਼ੈਸਲਾ ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਜੰਗ ਦੇ ਪਿਛੋਕੜ ਵਿੱਚ ਲਿਆ ਗਿਆ ਹੈ। ਰੂਸੀ ਟੀਮ ਨੂੰ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਤੋਂ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ। ਕੈਨੇਡਾ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਰੂਸੀ ਖਿਡਾਰੀਆਂ ਦੀ ਆਮਦ ’ਤੇ ਰੋਕ ਨਾਲ ਟੀਮ ਦੀ ਭਾਗੀਦਾਰੀ ਦਾ ਰਾਹ ਬੰਦ ਹੋ ਗਿਆ ਹੈ।

Read News Paper

Related articles

spot_img

Recent articles

spot_img