ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਹਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਮਾਈਕਲ ਮੈਡਸੇਨ ਦਾ ਦਿਹਾਂਤ

ਕੈਲੀਫ਼ੋਰਨੀਆ/ਪੰਜਾਬ ਪੋਸਟਹਾਲੀਵੁੱਡ ਦੀ ਪ੍ਰਸਿੱਧ ਫ਼ਿਲਮ ‘ਰਿਸੀਵਰ ਡੌਗ ‘ਅਤੇ ‘ਕਿਲ ਬਿਲ’ ’ਚ ਚਰਚਿਤ ਰੋਲ ਅਦਾ ਕਰਨ ਵਾਲੇ ਪ੍ਰਸਿੱਧ ਅਦਾਕਾਰ ਮਾਈਕਲ ਮੈਡਸੇਨ ਦਾ ਅੱਜ ਦਿਲ ਦਾ...

ਬਿਕਰਮ ਸਿੰਘ ਮਜੀਠੀਆ ਨੂੰ ਮਾਣਹਾਨੀ ਮਾਮਲੇ ਦਾ ਇੱਕ ਹੋਰ ਨਵਾਂ ਨੋਟਿਸ ਜਾਰੀ ਹੋਇਆ

ਚੰਡੀਗੜ੍ਹ/ਪੰਜਾਬ ਪੋਸਟਡ੍ਰਗ ਮਨੀ ਅਤੇ ਆਮਦਨ ਤੋਂ ਵੱਧ ਅਸਾਸਿਆਂ ਦੇ ਮਾਮਲੇ ‘ਚ ਵਿਜੀਲੈਂਸ ਦੀ ਹਿਰਾਸਤ ਵਿੱਚ ਰੱਖੇ ਗਏ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀਆਂ ਮੁਸ਼ਕਿਲਾਂ...

ਗੁਰਮੁਖੀ ਲਿਪੀ ਦੀ ਬਖਸ਼ਿਸ਼ ਕਰਨ ਵਾਲੇ- ਸ੍ਰੀ ਗੁਰੂ ਅੰਗਦ ਦੇਵ ਜੀ

ਦੂਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਮੇਂ ਭਾਰਤ ਵਿੱਚ ਰਾਜਨੀਤਿਕ ਦਿ੍ਰਸ਼ਟੀ ਤੋਂ ਇੱਕ ਕਿਸਮ ਨਾਲ ਆਰਜਾਕਤਾ ਦਾ ਦੌਰ ਸੀ ਅਤੇ...

‘ਸ਼ਹੀਦਾਂ ਦੇ ਸਿਰਤਾਜ’ – ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ

ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਇਤਿਹਾਸ ਵਿਚ ‘ਸ਼ਹੀਦਾਂ ਦੇ ਸਿਰਤਾਜ’ ਵਜੋਂ ਸਿਖ਼ਰ ਸਨਮਾਨ ਹਾਸਲ ਹੈ। ਦਰਅਸਲ, ‘ਸ਼ਹਾਦਤ’ ਲਫਜ਼ ਨੂੰ...

ਵਿਸ਼ਵ ਪ੍ਰਸਿੱਧ ਬ੍ਰਾਂਡ ‘ਐਮਾਜ਼ਾਨ’ ਦੇ ਸੰਸਥਾਪਕ – ਜੈਫ ਬੇਜ਼ੋਸ

ਜੈਫ ਬੇਜ਼ੋਸ ਦਾ ਇੱਕ ਗੈਰਾਜ ਸਟਾਰਟ-ਅੱਪ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇੱਕ ਬਣਨ ਤੱਕ ਦਾ ਸਫ਼ਰ ਅਤੇ ਐਮਾਜ਼ਾਨ ਦੇ ਸ਼ਾਨਦਾਰ ਉਭਾਰ...

ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਦੀ ਵਿਸ਼ੇਸ਼ ਮਹੱਤਤਾ

ਸਾਡੇ ਇਤਿਹਾਸ ਵਿੱਚ ਵਿਸਾਖੀ ਦਾ ਤਿਉਹਾਰ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਵਿਸਾਖੀ ਦੇ ਤਿਓਹਾਰ ਦਾ ਧਾਰਮਿਕ, ਸੱਭਿਆਚਾਰਕ, ਸਮਾਜਿਕ ਅਤੇ ਆਰਥਿਕ ਪਹਿਲੂ ਵੀ ਮੰਨਿਆ ਜਾਂਦਾ ਹੈ,...

ਪੰਜਾਬੀ ਗੜਕੇ ਵਾਲਾ ਦਮਦਾਰ ਅਦਾਕਾਰ – ਦੀਪ ਢਿੱਲੋਂ

ਕਲਾਕਾਰੀ ਭਾਵੇਂ ਫਿਲਮਾਂ ਦੀ ਹੋਵੇ ਜਾਂ ਟੀਵੀ ਜਗਤ ਦੀ ਓਸ ਵਿੱਚ ਹਰੇਕ ਅਦਾਕਾਰ ਅਤੇ ਹਰੇਕ ਭੂਮਿਕਾ ਦੀ ਅਹਿਮੀਅਤ ਹੁੰਦੀ ਹੈ ਅਤੇ ਠੀਕ...

ਅਮਰੀਕਾ ਵਿੱਚ ਵਿਦੇਸ਼ੀ ਸਟੱਡੀ ਵੀਜ਼ਾ ਹਾਸਲ ਕਰਨ ਲਈ ਅਰਜ਼ੀਆਂ ਸ਼ੁਰੂ ਹੋਈਆਂ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੇ ਚਾਹਵਾਨ ਵਿਦੇਸ਼ੀ ਵਿਦਿਆਰਥੀਆਂ ਲਈ ਇਕ ਵੱਡੀ ਰਾਹਤ ਵਾਲੀ ਖ਼ਬਰ ਹੈ। ਉੱਥੇ ਪੜ੍ਹਾਈ ਕਰਨ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ...

ਸਿੱਖ ਤਵਾਰੀਖ ਦਾ ਅਹਿਮ ਪੰਨਾ- ਨੌਵੇਂ ਪਾਤਸ਼ਾਹ ਦੀ ਗੁਰਿਆਈ

ਸਿੱਖ ਇਤਿਹਾਸ ਖਾਸਕਰ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸ ਦਾ ਬਹੁਤ ਅਹਿਮ ਪੰਨਾ ਆਉਂਦਾ ਹੈ ਜਦੋਂ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕਿ੍ਰਸ਼ਨ ਸਾਹਿਬ ਜੀ ਦੇ ਜੋਤੀ...

ਸ. ਰਣਜੀਤ ਸਿੰਘ ਧਨੋਆ ਦੇ ਅਕਾਲ ਚਲਾਣੇ ਨਾਲ ਧਨੋਆ ਪਰਿਵਾਰ ਨੂੰ ਸਦਮਾ; 22 ਜੂਨ ਨੂੰ ਭੋਗ ਅਤੇ ਅੰਤਿਮ ਅਰਦਾਸ ਸੰਪੰਨ

ਅਫਜਲਗੜ੍ਹ (ਬਿਜਨੌਰ)/ਪੰਜਾਬ ਪੋਸਟਧਨੋਆ ਪਰਿਵਾਰ ਅਤੇ ਆਪਣੇ ਇਲਾਕੇ ਦੀ ਸਤਿਕਾਰਯੋਗ ਸਖਸ਼ੀਅਤ ਸ. ਰਣਜੀਤ ਸਿੰਘ ਧਨੋਆ ਜੋ ਪਿਛਲੇ ਦਿਨੀਂ ਸੰਖੇਪ ਬਿਮਾਰੀ ਮਗਰੋਂ ਅਕਾਲ ਚਲਾਣਾ ਕਰ ਗਏ...

ਤਮਾਮ ਰੁਕਾਵਟਾਂ ਲੰਘ ਕੇ ਦੇਸ਼ ਦਾ ਸਭ ਤੋਂ ਤੇਜ਼ ਦੌੜਾਕ ਬਣਿਆ- ਗੁਰਿੰਦਰਵੀਰ ਸਿੰਘ

ਕਈ ਸਾਲਾਂ ਤੋਂ ਹੀ ਨਹੀਂ ਬਲਕਿ ਕਈ ਦਹਾਕਿਆਂ ਤੋਂ ਇਹ ਗੱਲ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਭਾਰਤ ਨੂੰ ਵਿਸ਼ਵ ਪੱਧਰ ਦਾ ਕੋਈ ਤੇਜ਼...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘਾਨਾ ਦੇਸ਼ ਦਾ ਸਰਵਉੱਚ ਸਨਮਾਨ ਦਿੱਤਾ ਗਿਆ

ਅੱਕਰਾ/ਪੰਜਾਬ ਪੋਸਟਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਫ੍ਰੀਕਨ ਦੇਸ਼ ਘਾਨਾ ਦੇ ਸਰਵਉੱਚ ਸਨਮਾਨ 'ਦਿ ਆਫੀਸਰ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਘਾਨਾ' ਨਾਲ ਸਨਮਾਨਿਤ...