ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਗੁਰੂ ਅਮਰਦਾਸ ਜੀ ਦੀ ਮਹਾਨ ਬਖਸ਼ਿਸ਼ : ‘ਸਿੱਖੀ ਦਾ ਧੁਰਾ’ ਗੋਇੰਦਵਾਲ ਸਾਹਿਬ

ਸਿੱਖ ਧਰਮ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਣ ਕਾਰਨ ਇਹ ਧਰਮ ਸਮਾਜ ਦੀ ਬਿਹਤਰੀ/ਭਲਾਈ ਲਈ ਹਮੇਸ਼ਾ ਹੀ ਯਤਨਸ਼ੀਲ ਰਿਹਾ...

ਪੁਲਾੜ ਵਿੱਚ ਭਾਰਤ ਦੀ ਸਫਲਤਾ ਦੀ ਨੀਂਹ ਰੱਖਣ ਵਾਲੇ- ਡਾ. ਵਿਕਰਮ ਸਾਰਾਭਾਈ

ਮੌਜੂਦਾ ਸਮੇਂ ਸਾਡਾ ਭਾਰਤ ਦੇਸ਼ ਪੁਲਾੜ ਮਿਸ਼ਨਾਂ ਵਿੱਚ ਪੂਰੀ ਦੁਨੀਆ ਨੂੰ ਰਾਹ ਵਿਖਾ ਰਿਹਾ ਹੈ। ਭਾਰਤ ਨੇ ਚੰਦਰਯਾਨ -2 ਦੀ ਸ਼ੁਰੂਆਤ ਕੀਤੀ ਅਤੇ ਪੁਲਾੜ...

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਈਡੀ ਨੇ ਨਵੇਂ ਦੋਸ਼ ਆਇਦ ਕੀਤੇ

ਚੰਡੀਗੜ੍ਹ/ਪੰਜਾਬ ਪੋਸਟਰੁੱਖਾਂ ਦੀ ਕਟਾਈ ਦੇ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਈਡੀ ਨੇ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਚਾਰਜ ਫਰੇਮ ਕੀਤੇ ਹਨ। ਵਣ ਵਿਭਾਗ ਦੇ...

ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰ ਦੇ ਕਿਸਾਨੀ ਮੋਰਚਿਆਂ ‘ਤੇ ਚੱਲੇ ਬੁਲਡੋਜ਼ਰ; ਕਿਸਾਨਾਂ ਦੇ ਪ੍ਰਬੰਧ ਢਾਹੇ ਗਏ 

ਚੰੜੀਗੜ੍ਹ/ਪੰਜਾਬ ਪੋਸਟਪਿਛਲੇ 24 ਘੰਟਿਆਂ ਦੌਰਾਨ ਕਿਸਾਨੀ ਸੰਘਰਸ਼ ਨਾਲ ਸਬੰਧਤ ਵੱਡੇ ਘਟਨਾਕ੍ਰਮ ਹੋਏ ਹਨ। ਪਹਿਲਾਂ ਤਾਂ, ਪੰਜਾਬ ਪੁਲੀਸ ਨੇ ਚੰਡੀਗੜ੍ਹ ਵਿਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ...

ਸ਼ੰਭੂ ਸਰਹੱਦ ਲਾਗੇ ਕਈ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਮੁਅੱਤਲ, ਭਾਰੀ ਪੁਲਿਸ ਤੈਨਾਤ ਕੀਤੀ ਗਈ

ਸ਼ੰਭੂ/ਪੰਜਾਬ ਪੋਸਟਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਅੱਜ 7ਵੇਂ ਗੇੜ ਦੀ ਮੀਟਿੰਗ ਹੋਈ ਅਤੇ ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ...

ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ 9 ਮਹੀਨਿਆਂ ਬਾਅਦ ਧਰਤੀ ‘ਤੇ ਵਾਪਸ ਆਏ

ਫਲੋਰੀਡਾ/ਪੰਜਾਬ ਪੋਸਟਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ 9 ਮਹੀਨਿਆਂ ਬਾਅਦ ਅੱਜ ਧਰਤੀ 'ਤੇ ਪਰਤ ਆਏ ਹਨ। ਸਾਰੇ ਪੁਲਾੜ ਯਾਤਰੀਆਂ...

ਪੰਜਾਬੀਅਤ ਦਾ ਪੁੱਤ : ਜਸਵੰਤ ਸਿੰਘ ਕੰਵਲ

ਮੁੱਛ ਫੁੱਟਦੀ ਉਮਰ ਵਿੱਚ ਪਹਿਲਾ ਨਾਵਲ ਪੂਰਨਮਾਸ਼ੀ ਕੀ ਪੜਿਆ ਕਿ ਪੜਨ ਦਾ ਇਸ਼ਕ ਹੱਡਾਂ ਨੂੰ ਚਿੰਬੜ ਗਿਆ। ਸੱਚ ਦੱਸਾਂ ਤਾਂ ਉਦੋਂ ਨਹੀਂ ਸੀ ਪਤਾ...

ਮਹਾਨ ਸਿੱਖ ਜਰਨੈਲ ਜਥੇਦਾਰ ਅਕਾਲੀ ਫੂਲਾ ਸਿੰਘ

ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਹਨ। ਅਕਾਲੀ ਫੂਲਾ ਸਿੰਘ ਦਾ ਜਨਮ...

ਪੂਰਨ ਸਿੰਘ ਦੀ ਸ਼ਾਇਰੀ: ਅਣਦਿਸਦੀਆਂ ਜ਼ੰਜੀਰਾਂ ਖੋਰਨ ਵਾਲਾਲ ਮੁਕਤੀ ਦਾ ਪ੍ਰਵਚਨ

ਮੈਂ ਅੱਖਾਂ ਮੀਚ ਕੇ ਆਪੇ ਨੂੰ ਤੱਕਿਆਤਾਂ ਆਪਣੇ ਗਿਰਦ ਸੌ ਜ਼ੰਜੀਰ ਦੇਖੀਸਾਡੇ ਗਿਰਦੇ ਅਨੇਕ ਅਣਦਿਸਦੀਆਂ ਜ਼ੰਜੀਰਾਂ ਹਨ ਜੋ ਅੱਖਾਂ ਮੀਚ ਕੇ ਦਿਖਾਈ ਦਿੰਦੀਆਂ ਹਨ...

ਸਿੱਖ ਇਤਿਹਾਸ ਦੀ ਮਹਾਨ ਅਤੇ ਸਰਬ ਸਤਿਕਾਰਤ ਸ਼ਖ਼ਸੀਅਤ : ਬਾਬਾ ਬੁੱਢਾ ਜੀ

ਸਿੱਖ ਇਤਿਹਾਸ ਵਿੱਚ ਇੱਕ ਹੀ ਵੇਲੇ ਬ੍ਰਹਮ ਗਿਆਨੀ, ਅਨਿੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ-ਅੰਦੇਸ਼, ਮਹਾਨ ਉਸਰੱਈਏ ਅਤੇ ਪ੍ਰਚਾਰਕ ਜਿਹੇ ਸਤਿਕਾਰਤ ਵਿਸ਼ੇਸ਼ਣਾਂ ਨਾਲ ਬਾਬਾ ਬੁੱਢਾ ਜੀ...

ਗੁਰੂ ਕੀ ਨਗਰੀ ਅੰਮਿ੍ਤਸਰ ਵਰਗੀਆਂ ਅਮੁੱਲ ਬਖਸ਼ਿਸ਼ਾਂ ਦੇ ਬਾਨੀ- ਸ੍ਰੀ ਗੁਰੂ ਰਾਮਦਾਸ ਜੀ 

ਚੌਥੇ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨਕਾਲ ਸਿੱਖ ਇਤਿਹਾਸ ਦਾ ਇੱਕ ਬਹੁਤ ਵੱਡਾ ਅਤੇ ਅਹਿਮ ਪੜਾਅ ਸੀ। ਨਿਮਰਤਾ ਅਤੇ ਸਾਦਗੀ ਵਰਗੇ ਗੁਣਾਂ...

ਕਹਾਣੀ : ਨਾਬਰ

ਨੰਬਰਦਾਰ ਕਿਸ਼ਨ ਸਿੰਘ ਦੇ ਖੇਤ ਪਿੰਡ ਤੋਂ ਦੋ ਕਿਲੋਮੀਟਰ ਹਟਵੇਂ ਸਨ, ਜਿਸ ਕਾਰਨ ਪੱਠਾ ਦੱਥਾ ਲਿਆਉਣ ਅਤੇ ਰੋਟੀ ਖੇਤੀ ਲੈ ਕੇ ਜਾਣ ਸਮੇਂ ਬੜੀ...