ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਸੁਰਾਂ ਦੀ ਮਲਿਕਾ : ਲਤਾ ਮੰਗੇਸ਼ਕਰ

ਜਦੋਂ ਵੀ ਭਾਰਤੀ ਸੰਗੀਤ ਦੇ ਸੁਨਹਿਰੀ ਯੁੱਗ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਸਦੀ ਧੁਨ ਲਤਾ ਮੰਗੇਸ਼ਕਰ ਦੀ ਅਵਾਜ ਵਿੱਚ ਗੂੰਜਦੀ ਹੈ। ਉਹ ਅਵਾਜ਼,...

ਕੈਨੇਡਾ ਵਿੱਚ 28 ਅਪ੍ਰੈਲ ਨੂੰ ਹੋਣਗੀਆਂ ਸੰਸਦੀ ਚੋਣਾਂ

ਓਟਾਵਾ/ਪੰਜਾਬ ਪੋਸਟਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਗਵਰਨਰ ਜਨਰਲ ਨੂੰ ਮਿਲ ਕੇ ਫ਼ੈਡਰਲ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਸੰਸਦ ਨੂੰ ਭੰਗ ਕਰਨ ਲਈ...

ਸੁਪਰੀਮ ਕੋਰਟ ਨੇ ਸਾਲ 2002 ਦੇ ਗੋਧਰਾ ਕਾਂਡ ਨਾਲ ਜੁੜਦੇ ਇੱਕ ਮਾਮਲੇ ‘ਚ ਛੇ ਜਣੇ ਬਰੀ ਕੀਤੇ

ਨਵੀਂ ਦਿੱਲੀ/ਪੰਜਾਬ ਪੋਸਟਸੁਪਰੀਮ ਕੋਰਟ ਨੇ ਗੁਜਰਾਤ ਵਿਚ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਦੇ ਮਾਮਲੇ ਵਿੱਚ ਛੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਆਪਣਾ ਫ਼ੈਸਲਾ...

ਅੰਮ੍ਰਿਤਪਾਲ ਸਿੰਘ ਦੇ 7 ਸਾਥੀ ਡਿਬਰੂਗੜ ਤੋਂ ਅੰਮ੍ਰਿਤਸਰ ਲਿਆਂਦੇ ਗਏ; 4 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜੇ

ਅੰਮ੍ਰਿਤਸਰ/ਪੰਜਾਬ ਪੋਸਟਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀ ਅੱਜ ਅੰਮ੍ਰਿਤਸਰ ਪੁੱਜੇ। ਉਨ੍ਹਾਂ ਨੂੰ ਅੰਮ੍ਰਿਤਸਰ ਦੀ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ,...

ਅਮਰੀਕਾ ਦੇ ਸਾਬਕਾ ਮੁੱਕੇਬਾਜ਼ੀ ਹੈਵੀਵੇਟ ਚੈਂਪੀਅਨ ਜਾਰਜ ਫੋਰਮੈਨ ਦਾ ਦਿਹਾਂਤ

ਟੈਕਸਾਸ/ਪੰਜਾਬ ਪੋਸਟਅਮਰੀਕਾ ਦੇ ਸਾਬਕਾ ਹੈਵੀਵੇਟ ਚੈਂਪੀਅਨ ਜਾਰਜ ਫੋਰਮੈਨ ਦੀ ਮੌਤ ਹੋ ਗਈ ਹੈ। ਉਨਾਂ ਦੇ ਪਰਿਵਾਰ ਨੇ ਇੰਸਟਾਗ੍ਰਾਮ 'ਤੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ...

ਕਿਸਾਨਾਂ ਵੱਲੋਂ ਸਰਕਾਰੀ ਮੀਟਿੰਗ ਦਾ ਬਾਈਕਾਟ, ਕਿਹਾ ‘ਸੜਕਾਂ ਭਾਵੇਂ ਖਾਲੀ ਪਰ ਅੰਦਲੋਨ ਹੁਣ ਵੀ ਜਾਰੀ’

ਰੋਪੜ/ਪੰਜਾਬ ਪੋਸਟਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਰਕਾਰ ਨੇ ਭਾਵੇਂ ਸ਼ੰਭੂ ਅਤੇ...

ਪੁਤਿਨ ਨੇ ਰੂਸ ਵਿੱਚ ਰਹਿ ਰਹੇ ਯੂਕਰੇਨੀਆਂ ਨੂੰ ਅਲਟੀਮੇਟਮ ਦਿੱਤਾ

ਮਾਸਕੋ/ਪੰਜਾਬ ਪੋਸਟਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਵਿੱਚ ਰਹਿ ਰਹੇ ਯੂਕਰੇਨੀਅਨਾਂ ਨੂੰ ਇਕ ਹੋਰ ਅਲਟੀਮੇਟਮ ਦਿੱਤਾ ਹੈ, ਉਨ੍ਹਾਂ ਨੇ ਯੂਕਰੇਨੀ ਨਾਗਰਿਕਾਂ ਨੂੰ 10...

ਮੁੰਬਈ ਹਮਲੇ ਦੇ ਦੋਸ਼ੀ ਤਹੁਵੱਰ ਰਾਣਾ ਨੇ ਭਾਰਤ ਹਵਾਲਗੀ ਤੋਂ ਬਚਣ ਲਈ ਇੱਕ ਹੋਰ ਕੋਸ਼ਿਸ਼ ਆਰੰਭੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਮੁੰਬਈ ਹਮਲੇ ਦਾ ਦੋਸ਼ੀ ਤਹੁਵੱਰ ਰਾਣਾ ਅਪਣੀ ਭਾਰਤ ਹਵਾਲਗੀ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਉਸ ਨੇ ਹਵਾਲਗੀ ਨੂੰ...

ਰੂਸ ਅਤੇ ਅਮਰੀਕਾ ਮਿਲ ਕੇ ਯੂਕਰੇਨ ਸੰਘਰਸ਼ ਖ਼ਤਮ ਕਰਨ ਲਈ ਸਹਿਮਤ ਹੋਏ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੇਵਿਟ ਨੇ ਆਪਣੀ ਪ੍ਰੈਸ ਬ੍ਰੀਫ਼ਿੰਗ ਵਿੱਚ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸੀ...

ਸੰਗੀਤ ਜਗਤ ਦੀ ਮਾਇਨਾਜ਼ ਹਸਤੀ- ਡਾ: ਗੁਰਨਾਮ ਸਿੰਘ

ਕੱੁਝ ਵਿਰਲੇ ਟਾਵੇਂ ਪਰਿਵਾਰ ਐਸੇ ਹੁੰਦੇ ਹਨ, ਜਿਨਾਂ ’ਤੇ ਕਾਦਰ ਦੀਆਂ ਵਿਸ਼ੇਸ਼ ਮਿਹਰਾਂ ਹੁੰਦੀਆਂ ਹਨ। ਅਜਿਹੇ ਪਰਿਵਾਰਾਂ ਵਿਚ ਹੀ ਸ਼ਾਮਲ ਹੈ ਡਾ: ਗੁਰਨਾਮ ਸਿੰਘ...

ਛੋਟੀ ਉਮਰੇ ਕਾਰੋਬਾਰ ਦੇ ਵਿਸ਼ਵ ਪੱਧਰੀ ਮੀਲਪੱਥਰ ਸਥਾਪਤ ਕਰਨ ਵਾਲਾ- ਤਿ੍ਰਸ਼ਨੀਤ ਅਰੋੜਾ

ਅੱਜ ਦੇ ਆਧੁਨਿਕ ਸਮੇਂ ਵਿੱਚ ਵਪਾਰ ਅਤੇ ਕਾਰੋਬਾਰ ਡਿਜਿਟਲ ਰੂਪ ਅਖਤਿਆਰ ਕਰ ਚੁੱਕੇ ਹਨ ਅਤੇ ਖਪਤਕਾਰਾਂ ਦੇ ਆਧੁਨਿਕ ਰੁਝਾਨਾਂ ਦੇ ਨਾਲ ਨਾਲ ਡਿਜੀਟਲ ਤਕਨੀਕ...

ਨਿਮਰਤਾ ਅਤੇ ਹਲੀਮੀ ਭਰਪੂਰ ਸੇਵਾ ਦੇ ਪੁੰਜ- ਸ੍ਰੀ ਗੁਰੂ ਰਾਮਦਾਸ ਜੀ

ਸਮੂਹ ਸਿੱਖ ਸੰਗਤਾਂ ਲਈ ਇਨਾਂ ਦਿਨਾਂ ਦੀ ਵਿਸ਼ੇਸ਼ ਅਹਿਮੀਅਤ ਬਣਦੀ ਹੈ ਕਿਉਂਕਿ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਧੰਨ ਸ੍ਰੀ...