ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਇਸਤਰੀ ਅਕਾਲੀ ਦਲ ਦੇ ਵਫਦ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਖਿਲਾਫ਼ ਕਾਰਵਾਈ ਦੀ ਮੰਗ

ਅੰਮ੍ਰਿਤਸਰ/ਪੰਜਾਬ ਪੋਸਟਇਸਤਰੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਇੱਕ ਵਫਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਿਰੁਧ ਸਖ਼ਤ ਕਾਰਵਾਈ ਦੀ ਮੰਗ...

ਕਿਸਾਨੀ ਮੋਰਚੇ ਵਿੱਚ ਸਲਫਾਸ ਨਿਗਲ ਲੈਣ ਵਾਲੇ ਕਿਸਾਨ ਦੀ ਮੌਤ ਹੋਈ

ਸ਼ੰਭੂ/ਪੰਜਾਬ ਪੋਸਟਮੌਜੂਦਾ ਸਮੇਂ ਚੱਲ ਰਹੇ ਕਿਸਾਨੀ ਸੰਘਰਸ਼ ਤਹਿਤ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਸ਼ੰਭੂ ਸਰਹੱਦ 'ਤੇ...

ਡੋਨਾਲਡ ਟਰੰਪ ਵੱਲੋਂ ਯੂਕਰੇਨ ਨੂੰ ਅਮਰੀਕੀ ਹਥਿਆਰ ਵਰਤਣ ਦੀ ਮਿਲੀ ਆਗਿਆ ਦਾ ਫੈਸਲਾ ਬਦਲੇ ਜਾਣ ਦੇ ਸੰਕੇਤ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਯੂਕਰੇਨ ਦੀ ਫੌਜ ਨੂੰ ਰੂਸ ਦੇ ਅੰਦਰੂਨੀ ਹਿੱਸੇ...

ਹੁਣ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਨੇੜੇ ਵੀ ਵਾਪਰੀ ਧਮਾਕੇ ਦੀ ਘਟਨਾ: ਪੁਲਿਸ ਵੱਲੋਂ ਜਾਂਚ ਸ਼ੁਰੂ

ਅੰਮ੍ਰਿਤਸਰ/ਪੰਜਾਬ ਪੋਸਟਪੰਜਾਬ ਅੰਦਰ ਵੱਖ-ਵੱਖ ਪੁਲੀਸ ਥਾਣਿਆਂ ’ਤੇ ਹੋ ਰਹੇ ਹਮਲਿਆਂ ਦੀ ਲੜੀ ਵਿੱਚ ਇੱਕ ਹੋਰ ਮਾਮਲਾ ਜੁੜ ਗਿਆ ਹੈ ਅਤੇ ਇਸ ਤਹਿਤ ਅੱਜ ਅੰਮ੍ਰਿਤਸਰ...

“ਇੱਕ ਦੇਸ਼, ਇੱਕ ਚੋਣ” ਸਬੰਧੀ ਬਿੱਲ ਅੱਜ ਸੰਸਦ ਵਿੱਚ ਆਉਣ ਦੀ ਸੰਭਾਵਨਾ

ਦਿੱਲੀ/ਪੰਜਾਬ ਪੋਸਟਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੋ ਸਮੇਂ ਕਰਵਾਉਣ ਲਈ ਸੰਵਿਧਾਨਕ ਸੋਧ ਬਿਲ ਅੱਜ ਯਾਨੀ ਮੰਗਲਵਾਰ ਨੂੰ ਲੋਕ ਸਭਾ ’ਚ ਪੇਸ਼ ਕੀਤੇ ਜਾਣ...

ਅਮਰੀਕਾ ਦੇ ਵਿਸਕਾਨਸਿਨ ਦੇ ਸਕੂਲ ‘ਚ ਵਿਦਿਆਰਥਣ ਵੱਲੋਂ ਗੋਲੀਬਾਰੀ: 4 ਦੀ ਮੌਤ; ਕਈ ਹੋਰ ਜ਼ਖਮੀ

ਵਿਸਕਾਨਸਿਨ/ਪੰਜਾਬ ਪੋਸਟਅਮਰੀਕਾ 'ਚ ਇੱਕ ਵਾਰ ਫੇਰ ਬੰਦੂਕ ਕਾਨੂੰਨਾਂ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਨ ਵਾਲੀ ਘਟਨਾ ਵਾਪਰ ਗਈ ਹੈ ਜਿਸ ਤਹਿਤ ਇੱਕ ਸਕੂਲ ਵਿੱਚ ਗੋਲੀਬਾਰੀ...

ਕਿਸਾਨੀ ਸੰਘਰਸ਼ ਤਹਿਤ ਅੱਜ ਕਿਸਾਨਾਂ ਵੱਲੋਂ ਕੀਤੇ ਗਏ ਟਰੈਕਟਰ ਮਾਰਚ; ਟਿਕੈਤ ਨੇ ਦਿੱਤਾ ਏਕੇ ਦਾ ਹੋਕਾ

ਅੰਬਾਲਾ/ਪੰਜਾਬ ਪੋਸਟਮੌਜੂਦਾ ਸਮੇਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਉਤੇ ਸ਼ੰਭੂ ਬਾਰਡਰ ਅਤੇ ਢਾਬੀ ਗੁਜਰਾ/ਖਨੌਰੀ ਬਾਰਡਰ ਉਤੇ ਚੱਲ ਰਹੇ ਕਿਸਾਨ ਅੰਦੋਲਨ ਅਤੇ ਕਿਸਾਨ ਆਗੂ ਜਗਜੀਤ...

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮਹਿਲਾ ਕਮਿਸ਼ਨ ਵਲੋਂ ਭੇਜੇ ਨੋਟਿਸ ਦਾ ਲਿਖਤੀ ਜਵਾਬ ਦਿੱਤਾ

ਅੰਮ੍ਰਿਤਸਰ/ਪੰਜਾਬ ਪੋਸਟਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਭੇਜੇ ‘ਸੂ ਮੋਟੋ’ ਨੋਟਿਸ ਦਾ ਜਵਾਬ ਦਿੱਤਾ। ਉਨ੍ਹਾਂ ਉਤੇ ਇਹ ਦੋਸ਼...

ਮਹਾਨ ਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਨਹੀਂ ਰਹੇ

ਸੈਨ ਫਰਂਸਿਸਕੋ/ਪੰਜਾਬ ਪੋਸਟਤਬਲਾ ਵਾਦਕ ਜ਼ਾਕਿਰ ਹੁਸੈਨ ਦੀ ਦਿਲ ਨਾਲ ਸਬੰਧਤ ਪੇਚੀਦਗੀਆਂ ਕਾਰਨ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਇੱਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਹੈ। ਪਰਿਵਾਰ...

“ਇੱਕ ਦੇਸ਼, ਇੱਕ ਚੋਣ” ਸਬੰਧੀ ਬਿੱਲ ਅੱਜ ਪੇਸ਼ ਹੋਣ ਦੀ ਸੰਭਾਵਨਾ ਅੱਗੇ ਪਈ

ਦਿੱਲੀ/ਪੰਜਾਬ ਪੋਸਟਪਾਰਲੀਮੈਂਟ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਵਿੱਚ ਕੇਂਦਰ ਸਰਕਾਰ ਲੋਕ ਸਭਾ ’ਚ ਵਿੱਤੀ ਗ੍ਰਾਂਟਾਂ ਬਾਰੇ ਕੰਮਕਾਜ ਪੂਰਾ ਕਰਨ ਤੋਂ ਬਾਅਦ ‘ਇੱਕ ਦੇਸ਼...

ਹਰਿਆਣਾ ਪੁਲਿਸ ਨੇ ਦਿੱਲੀ ਲਈ ਤੁਰੇ ਕਿਸਾਨਾਂ ਨੂੰ ਘੱਗਰ ਦਰਿਆ ਉੱਤੇ ਰੋਕਿਆ

ਖਨੌਰੀ/ਪੰਜਾਬ ਪੋਸਟਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਤੋਂ ਦੁਪਹਿਰ 12 ਵਜੇ 101 ਕਿਸਾਨ ਦਿੱਲੀ ਲਈ ਰਵਾਨਾ ਹੋਏ ਸਨ ਪਰ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਘੱਗਰ ਦਰਿਆ...

ਕਿਸਾਨਾਂ ਵੱਲੋਂ ਅੱਜ ਤੀਜੀ ਵਾਰ ਦਿੱਲੀ ਕੂਚ ਦੀ ਹੋਵੇਗੀ ਕੋਸ਼ਿਸ਼

ਖਨੌਰੀ/ਪੰਜਾਬ ਪੋਸਟਕਿਸਾਨੀ ਸੰਘਰਸ਼ ਤਹਿਤ 101 ਕਿਸਾਨਾਂ ਦਾ 'ਜਥਾ' ਅੱਜ ਦੁਪਹਿਰ 12 ਵਜੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ 'ਤੇ ਸਥਿਤ ਸ਼ੰਭੂ ਸਰਹੱਦ 'ਤੇ ਧਰਨੇ ਵਾਲੀ...