ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

‘ਸਿੱਖਸ ਆਫ ਅਮਰੀਕਾ’ ਵੱਲੋਂ ਸੁਖਬੀਰ ਸਿੰਘ ਬਾਦਲ ਉੱਪਰ ਦਰਬਾਰ ਸਾਹਿਬ ਦੀ ਹਦੂਦ ਅੰਦਰ ਹੋਏ ਹਮਲੇ ਦੀ ਸਖਤ ਨਿੰਦਾ

ਸਿੱਖ ਪੁਲਿਸ ਕਰਮੀਆਂ ਦੀ ਬਹਾਦਰੀ ਲਈ ਸੰਸਥਾ ਵੱਲੋਂ ਗੋਲਡ ਮੈਡਲਾਂ ਨਾਲ ਕੀਤਾ ਜਾਵੇਗਾ ਸਨਮਾਨਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਮਗਰੋਂ ਲੱਗੀ...

ਸੀਨੀਅਰ ਵਕੀਲ ਐਚ.ਐਸ. ਫੂਲਕਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਦਾ ਐਲਾਨ

ਚੰਡੀਗੜ੍ਹ/ਪੰਜਾਬ ਪੋਸਟ1984 ਦੇ ਸਿੱਖ ਵਿਰੋਧੀ ਕਤਲੇਆਮ ਪੀੜਤਾਂ ਦੇ ਕੇਸ ਲੜਨ ਵਾਲੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਮੁੜ ਸਿਆਸਤ ਵਿੱਚ ਆਉਣ ਦਾ ਐਲਾਨ ਕਰ ਦਿੱਤਾ।...

ਪੰਜਾਬ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕਸ਼ਰਮਾ ਨੇ 28 ਗੇਂਦਾਂ ‘ਚ ਸੈਂਕੜੇ ਦਾਬਣਾਇਆਰਿਕਾਰਡ

ਰਾਜਕੋਟ/ਪੰਜਾਬ ਪੋਸਟਪੰਜਾਬ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕਸ਼ਰਮਾ ਨੇ ਸਈਅਦਮੁਸ਼ਤਾਕਅਲੀਟਰਾਫੀ ’ਚ ਮੇਘਾਲਿਆਖਿਲਾਫ 28 ਗੇਂਦਾਂ ’ਚ ਰਿਕਾਰਡਸੈਂਕੜਾਜੜਿਆ। ਇਸ ਨਾਲ ਉਹ ਉਰਵਿਲਪਟੇਲ ਦੇ ਨਾਲਸਭ ਤੋਂ ਤੇਜ਼ ਟੀ-20 ਸੈਂਕੜਾਲਗਾਉਣਵਾਲਾਭਾਰਤੀਖਿਡਾਰੀਬਣ...

ਹਾਕੀ ਵਿੱਚ ਭਾਰਤ ਨੇ ਪੰਜਵੀਂ ਵਾਰ ਜਿੱਤਿਆ ਜੂਨੀਅਰਏਸ਼ੀਆ ਕੱਪ ਦਾਖ਼ਿਤਾਬ

ਮਸਕਟ/ਪੰਜਾਬ ਪੋਸਟਅਰਿਜੀਤ ਸਿੰਘ ਹੁੰਦਲ ਦੇ ਚਾਰ ਗੋਲਾਂ ਦੀਮਦਦਨਾਲ ਮੌਜੂਦਾ ਚੈਂਪੀਅਨਭਾਰਤ ਨੇ ਪੁਰਸ਼ਜੂਨੀਅਰਏਸ਼ੀਆ ਕੱਪ ਦੇ ਫਾਈਨਲ ’ਚ ਕੱਟੜ ਵਿਰੋਧੀਪਾਕਿਸਤਾਨਨੂੰ 5-3 ਨਾਲਹਰਾ ਕੇ ਖਿਤਾਬਦੀਹੈਟਿ੍ਰਕਲਗਾਈ।ਮਹਾਂਦੀਪੀਟੂਰਨਾਮੈਂਟਵਿਚਭਾਰਤਦਾ ਇਹ 5ਵਾਂ...

ਅਕਾਲੀ ਦਲ ਦੀ ਕੋਰ ਕਮੇਟੀ ਨੇ ਪੁਲਿਸ ਦੀ ਜਾਂਚ ਰੱਦ ਕੀਤੀ; ਕਿਹਾ, ਰਾਜਪਾਲ ਨੂੰ ਮਿਲਣ ਲਈ ਜਾਵੇਗਾ ਪਾਰਟੀ ਵਫਦ

ਚੰਡੀਗੜ੍ਹ/ਪੰਜਾਬ ਪੋਸਟਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਸ਼੍ਰੋਮਣੀ...

ਕਿਸਾਨ ਜਥੇਬੰਦੀਆਂ ਵੱਲੋਂ ਫਿਲਹਾਲ ਦਿੱਲੀ ਕੂਚ ਦਾ ਪ੍ਰੋਗਰਾਮ ਇੱਕ ਦਿਨ ਲਈ ਮੁਲਤਵੀ

ਦਿੱਲੀ ਵੱਲ ਕੂਚ ਕਰਦੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਭਾਰੀ ਕਾਰਵਾਈ; ਕਈ ਕਿਸਾਨ ਜ਼ਖਮੀ ਹੋਏ, 2 ਦੀ ਹਾਲਤ ਗੰਭੀਰ**ਸ਼ੰਭੂ/ਪੰਜਾਬ ਪੋਸਟਦਿੱਲੀ ਕੂਚ ਸ਼ੁਰੂ ਹੋਣ ਤੋਂ ਕਰੀਬ...

ਦਿੱਲੀ ਕੂਚ ਤਹਿਤ ਤੁਰਦੇ ਕਿਸਾਨਾਂ ਦੇ ਜਥੇ ਨੂੰ ਹਰਿਆਣਾ ਪੁਲਿਸ ਨੇ ਰੋਕਿਆ

ਅੰਬਾਲਾ ਅਤੇ ਲਾਗਲੇ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ 9 ਤਰੀਕ ਤੱਕ ਬੰਦਅੰਬਾਲਾ/ਪੰਜਾਬ ਪੋਸਟਕਿਸਾਨਾਂ ਨੇ ਦਿੱਲੀ ਕੂਚ ਦੇ ਸੱਦੇ ਤਹਿਤ ਅੱਜ ਅੱਗੇ ਵਧਣ ਦੀ ਕੋਸ਼ਿਸ਼ ਕੀਤੀ...

ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮੁੜ ਕੀਤਾ ਜਾਵੇਗਾ ‘ਦਿੱਲੀ ਕੂਚ’: ਸੈਂਕੜੇ ਆਗੂਆਂ ਦਾ ਜਥਾ ਵਾਰੀ ਵਾਰੀ ਤੁਰੇਗਾ

(ਖਨੌਰੀ/ਪੰਜਾਬ ਪੋਸਟ)ਕਿਸਾਨੀ ਸੰਘਰਸ਼ ਦੂਜਾ ਤਹਿਤ ਪਹਿਲਾਂ ਤੋਂ ਐਲਾਨੇ ਪ੍ਰੋਗ੍ਰਾਮ ਮੁਤਾਬਕ, ਸ਼ੰਭੂ ਬਾਰਡਰ ਤੋਂ ਅੱਜ ਕਿਸਾਨਾਂ ਵੱਲੋਂ ਮੁੜ ‘ਦਿੱਲੀ ਕੂਚ’ ਕੀਤਾ ਜਾਵੇਗਾ ਅਤੇ ਇਸ ਪ੍ਰੋਗਰਾਮ...

ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਾਰਤ ਦੀ ਫਲਸਤੀਨ ਮਸਲੇ ਨਾਲ ਸਬੰਧਤ ਨੀਤੀ ਅਤੇ ਆਲਮੀ ਪਹੁੰਚ ਸਪਸ਼ਟ ਕੀਤੀ

ਦਿੱਲੀ/ਪੰਜਾਬ ਪੋਸਟਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਸਦ ਵਿੱਚ ਇਜ਼ਰਾਈਲ-ਫਲਸਤੀਨ ਸੰਘਰਸ਼ ਦੇ ਦੋ-ਰਾਜ ਹੱਲ ਲਈ ਭਾਰਤ ਦੇ ਲੰਮੇ ਸਮੇਂ ਦੇ ਸਮਰਥਨ ਦੀ...

ਹੈਦਰਾਬਾਦ ਵਿਖੇ ਇੱਕ ਦੱਖਣ ਭਾਰਤੀ ਫਿਲਮ ਦੀ ਸਕ੍ਰੀਨਿੰਗ ਦੌਰਾਨ ਧੱਕਾ-ਮੁੱਕੀ; ਔਰਤ ਦੀ ਮੌਤ, ਪੁੱਤਰ ਜ਼ਖਮੀ

ਹੈਦਰਾਬਾਦ/ਪੰਜਾਬ ਪੋਸਟਦੱਖਣ ਭਾਰਤ ਦੇ ਮਸ਼ਹੂਰ ਫਿਲਮ ਅਦਾਕਾਰ ਅੱਲੂ ਅਰਜੁਨ ਦੀ ਫਿਲਮ “ਪੁਸ਼ਪਾ 2: ਦ ਰੂਲ” ਦੇ ਪ੍ਰੀਮੀਅਰ ਸ਼ੋਅ ਦੌਰਾਨ ਹੈਦਰਾਬਾਦ ਦੇ ਇੱਕ ਫਿਲਮ ਥੀਏਟਰ...

ਅੰਮ੍ਰਿਤਸਰ ਦੇ ਮਜੀਠਾ ਪੁਲਿਸ ਥਾਣੇ ਵਿੱਚ ਦੇਰ ਰਾਤ ਹੋਇਆ ਧਮਾਕਾ: ਮਾਮਲੇ ਦੀ ਫੋਰੈਂਸਿਕ ਟੀਮਾਂ ਵੱਲੋਂ ਜਾਂਚ ਹੋਵੇਗੀ

ਮਜੀਠਾ/ਪੰਜਾਬ ਪੋਸਟਜ਼ਿਲ੍ਹਾ ਅੰਮ੍ਰਿਤਸਰ ਦੇ ਮਜੀਠਾ ਪੁਲਸ ਸਟੇਸ਼ਨ ਦੇ ਬਾਹਰ ਇਕ ਧਮਾਕਾ ਹੋਣ ਦੀ ਖਬਰ ਸਹਾਮਣੇ ਆਈ ਹੈ ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ...

ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਪੁਲਿਸ ਨੇ ਯਮੁਨਾ ਐਕਸਪ੍ਰੈਸ ਵੇਅ ਤੋਂ ਹਿਰਾਸਤ ’ਚ ਲਿਆ

ਨੋਇਡਾ/ਪੰਜਾਬ ਪੋਸਟਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਅਲੀਗੜ੍ਹ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ। ਉਹ ਕਿਸਾਨ ਆਗੂਆਂ ਦੀ ਮੀਟਿੰਗ ’ਚ ਸ਼ਾਮਲ...