ਸ਼ੇਅਰ ਬਾਜ਼ਾਰ ’ਚ ਗਿਰਾਵਟ, ਡਾਲਰ ਮੁਕਾਬਲੇ ਰੁਪਇਆ 23 ਪੈਸੇ ਕਮਜ਼ੋਰ

Published:

Rate this post

ਮੁੰਬਈ/ਪੰਜਾਬ ਪੋਸਟ :

ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ। ਕਾਰੋਬਾਰ ਦੀ ਸ਼ੁਰੂਆਤ ਦੌਰਾਨ ਸੈਂਸੈਕਸ 408.30 ਅੰਕ ਡਿੱਗ ਕੇ 83,511.41 ’ਤੇ ਅਤੇ ਨਿਫਟੀ 118.90 ਅੰਕ ਘਟ ਕੇ 25,684.30 ’ਤੇ ਆ ਗਿਆ। ਇਸੇ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ 23 ਪੈਸੇ ਕਮਜ਼ੋਰ ਹੋ ਕੇ 92.85 ਦੇ ਪੱਧਰ ’ਤੇ ਪਹੁੰਚ ਗਿਆ। ਬਾਜ਼ਾਰ ਵਿੱਚ ਵਿਕਰੀ ਦੇ ਦਬਾਅ ਅਤੇ ਡਾਲਰ ਦੀ ਮਜ਼ਬੂਤੀ ਨੂੰ ਰੁਪਏ ਦੀ ਗਿਰਾਵਟ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

Read News Paper

Related articles

spot_img

Recent articles

spot_img