ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਡੋਨਾਲਡ ਟਰੰਪ ਵੱਲੋਂ ਅਮਰੀਕਾ ‘ਚ ਦਾਖ਼ਲ ਹੋਣ ਵਾਲੇ ਟਰੱਕਾਂ ‘ਤੇ 25% ਵਾਧੂ ਟੈਰਿਫ ਦਾ ਐਲਾਨ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਰਮਿਆਨੇ ਅਤੇ ਭਾਰੀ ਟਰੱਕਾਂ 'ਤੇ 1 ਨਵੰਬਰ ਤੋਂ ਲਾਗੂ ਹੋਣ ਵਾਲੇ 25% ਵਾਧੂ ਟੈਰਿਫ ਲਗਾਉਣ ਦਾ ਐਲਾਨ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ. ਜਸਜੀਤ ਸਿੰਘ ਸਮੁੰਦਰੀ ਦੇ ਅਕਾਲ ਚਲਾਣੇ ਉੱਤੇ ਡੂੰਘਾ ਦੁੱਖ ਤੇ ਸਨੇਹ ਪ੍ਰਗਟ

ਜੰਗਲਾਤ ਸੇਵਾ ਵਿੱਚ ਸਮਰਪਣ ਤੇ ਵਾਤਾਵਰਣ ਸੁਰੱਖਿਆ ਲਈ ਉਨ੍ਹਾਂ ਦੇ ਯਤਨ ਸਦਾ ਯਾਦ ਰਹਿਣਗੇ : ਨਰਿੰਦਰ ਮੋਦੀਪ੍ਰਧਾਨ ਮੰਤਰੀ ਮੋਦੀ ਦੇ ਦਿਆਲੂ ਤੇ ਦਿਲਾਸੇ ਭਰੇ...

ਅੰਮ੍ਰਿਤਸਰ ਵਿਖੇ ਬੱਸ ਲੈਂਟਰ ਨਾਲ ਟਕਰਾਈ; ਛੱਤ ਉੱਤੇ ਬੈਠੇ ਮੁਸਾਫ਼ਿਰਾਂ ਵਿੱਚੋਂ 3 ਦੀ ਮੌਤ

ਅੰਮ੍ਰਿਤਸਰ/ਪੰਜਾਬ ਪੋਸਟਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਨੇੜੇ ਸਥਿਤ ਬੱਸ ਰੈਪਿਡ ਟ੍ਰਾਂਜ਼ਿਟ ਸਿਸਟਮ (ਬੀ.ਆਰ.ਟੀ.ਐੱਸ.) ਸਟੇਸ਼ਨ ਦੇ ਵਧੇ ਹੋਏ ਲੈਂਟਰ ਨਾਲ ਟਕਰਾਉਣ ਕਾਰਨ ਇੱਕ ਨਿਜੀ ਬੱਸ...

ਚੋਣ ਕਮਿਸ਼ਨ ਵੱਲੋਂ ਬਿਹਾਰ ਵਿਧਾਨ ਸਭਾ ਅਤੇ ਤਰਨ ਤਾਰਨ ਉੱਪ ਚੋਣ ਲਈ ਤਰੀਕਾਂ ਦਾ ਐਲਾਨ; ਚੋਣ ਜ਼ਾਬਤਾ ਲਾਗੂ

ਨਵੀਂ ਦਿੱਲੀ/ਪੰਜਾਬ ਪੋਸਟਬਹੁਚਰਚਿਤ ਬਿਹਾਰ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਹੋ ਗਿਆ ਹੈ। ਬਿਹਾਰ ਦੀਆਂ ਕੁੱਲ 243 ਸੀਟਾਂ ਲਈ ਵੋਟਾਂ ਦੋ ਗੇੜਾਂ ਵਿੱਚ,...

ਨੋਬਲ ਪੁਰਸਕਾਰ ਦੀ ਮੈਡੀਸਨ ਸ਼੍ਰੇਣੀ ‘ਚ ਦੋ ਅਮਰੀਕੀ ਅਤੇ ਇੱਕ ਜਾਪਾਨੀ ਵਿਗਿਆਨੀਆਂ ਨੂੰ ਮਿਲੇਗਾ ਸਨਮਾਨ 

ਸਟਾਕਹਾਮ/ਪੰਜਾਬ ਪੋਸਟਸਾਲ 2025 ਦਾ ਮੈਡੀਸਨ ਵਿੱਚ ਨੋਬਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਦਿੱਤਾ ਗਿਆ ਹੈ। ਮੈਰੀ ਈ. ਬਰੰਕੋ ਅਤੇ ਫਰੈੱਡ ਰੈਮਸਡੇਲ ਸੰਯੁਕਤ ਰਾਜ ਤੋਂ ਹਨ,...

ਅਮਰੀਕਾ ਦੇ ਪੈਨਸਿਲਵੇਨੀਆ ’ਚ ਭਾਰਤੀ ਮੋਟਲ ਮਾਲਕ ਦਾ ਗੋਲੀ ਮਾਰ ਕੇ ਕਤਲ

ਪੈਨਸਿਲਵੇਨੀਆ/ਪੰਜਾਬ ਪੋਸਟਇੱਕ ਹੋਰ ਮੰਦਭਾਗੀ ਘਟਨਾ ਮੁਤਾਬਕ ਅਮਰੀਕਾ ਦੇ ਪੈਨਸਿਲਵੇਨੀਆ ਵਿਖੇ ਭਾਰਤੀ ਮੂਲ ਦੇ 51 ਸਾਲਾ ਮੋਟਲ ਮਾਲਕ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ...

ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ’ਚ ਅੱਗਜ਼ਨੀ ਦੀ ਘਟਨਾ; 6 ਮਰੀਜ਼ਾਂ ਦੀ ਜਾਨ ਗਈ

ਜੈਪੁਰ/ਪੰਜਾਬ ਪੋਸਟਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੇ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿਚ ਟਰੌਮਾ ਸੈਂਟਰ ਦੀ ਦੂਜੀ ਮੰਜ਼ਿਲ ਵਿਚ ਲੱਗੀ ਅੱਗ ਨਾਲ 6...

ਯੂ.ਪੀ. ਟ੍ਰੇਡ ਸ਼ੋਅ 2025, ਅੰਤਰਰਾਸ਼ਟਰੀ ਪੱਧਰ ਤੇ ਪਛਾਣ ਬਣਾਉਣ ਵਿੱਚ ਸਫਲ

ਯੂ. ਪੀ./ਪੰਜਾਬ ਪੋਸਟਨੋਇਡਾ ਵਿੱਚ ਆਯੋਜਿਤ ਯੂ.ਪੀ. ਵਿਉਪਾਰ ਸ਼ੋਅ ਇੱਕ ਵਿਲੱਖਣ ਮੇਲਾ ਸਾਬਤ ਹੋਇਆ ਹੈ ਜਿਸ ਨੇ ਸੂਬੇ ਵਿੱਚ ਚੱਲ ਰਹੇ ਉਦਯੋਗ, ਨਵੀਨਤਾ ਅਤੇ ਰੋਜ਼ਗਾਰ...

ਪੱਕਾ ਦੋਸਤ

ਇੱਕ ਦਿਨ ਸਵੇਰੇ ਤਾਲਾਬ ਦੇ ਕਿਨਾਰੇ ਰਹਿਣ ਵਾਲੀ ਛਛੂੰਦਰ ਨੇ ਖੁੱਡ ਵਿੱਚੋਂ ਆਪਣਾ ਸਿਰ ਕੱਢਿਆ। ਉਸਦੀਆਂ ਮੁੱਛਾਂ ਕੈੜੀਆਂ ਅਤੇ ਭੂਰੀਆਂ ਸਨ ਅਤੇ ਉਸਦੀ ਪੂੰਛ...

8 ਅਕਤੂਬਰ- ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼

*‘ਸੋਢੀ ਸੁਲਤਾਨ’ ਵਜੋਂ ਸਤਿਕਾਰਤ, ਅੰਮਿ੍ਰਤਸਰ ਦੇ ਬਾਨੀ- ਸ੍ਰੀ ਗੁਰੂ ਰਾਮਦਾਸ ਜੀ‘ਸੋਢੀ ਸੁਲਤਾਨ’ ਵਜੋਂ ਸਤਿਕਾਰੇ ਜਾਂਦੇ ਚੌਥੇ ਸਤਿਗੁਰ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਕੌਮ...

ਵਿਸ਼ਵ ਪ੍ਰਸਿੱਧ ਸਦਾਬਹਾਰ ਫਿਲਮ ਸਟਾਰ- ਟੌਮ ਕਰੂਜ਼

ਟੌਮ ਕਰੂਜ਼ ਦੀ ਅੱਜ ਦੇ ਸਮੇਂ ਜੋ ਵਿਸ਼ਵ ਵਿਆਪੀ ‘ਸਟਾਰ ਪਾਵਰ’ ਨਜ਼ਰ ਆਉਂਦੀ ਹੈ ਓਹ ਸਿਰਫ਼ ਬਾਕਸ ਆਫਿਸ ਦੀ ਸਫਲਤਾ ਦਾ ਨਤੀਜਾ ਨਹੀਂ ਹੈ...

“ਆਪ” ਨੇ ਕਾਰੋਬਾਰੀ ਰਜਿੰਦਰ ਗੁਪਤਾ ਨੂੰ ਰਾਜ ਸਭਾ ਉਮੀਦਵਾਰ ਐਲਾਨਿਆ

ਚੰਡੀਗੜ/ਪੰਜਾਬ ਪੋਸਟਪੰਜਾਬ ਦੇ ਕੋਟੇ ਵਿੱਚੋਂ ਖਾਲੀ ਪਈ ਰਾਜ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਉੱਘੇ ਉਦਯੋਗਪਤੀ ਰਾਜਿੰਦਰ ਗੁਪਤਾ ਨੂੰ ਆਪਣਾ ਉਮੀਦਵਾਰ ਐਲਾਨ...