ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਸਾਬਕਾ ਭਾਜਪਾ ਅਤੇ ਅਕਾਲੀ ਆਗੂ ਅਨਿਲ ਜੋਸ਼ੀ ਕਾਂਗਰਸ ‘ਚ ਸ਼ਾਮਲ ਹੋਏ

ਅੰਮ੍ਰਿਤਸਰ/ਪੰਜਾਬ ਪੋਸਟਪੰਜਾਬ ਦੇ ਸਿਆਸੀ ਮੰਚ ‘ਤੇ ਅੱਜ ਇੱਕ ਵੱਡੀ ਹਿਲਜੁਲ ਇਹ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਸ਼੍ਰੋਮਣੀ ਅਕਾਲੀ...

ਫਿਲੀਪੀਨਜ਼ ਵਿੱਚ ਸਮੁੰਦਰੀ ਭੂਚਾਲ ਕਾਰਨ 69 ਲੋਕਾਂ ਦੀ ਮੌਤ

ਫਿਲੀਪੀਨ/ਪੰਜਾਬ ਪੋਸਟਦੱਖਣ ਏਸ਼ੀਆਈ ਦੇਸ਼ ਫਿਲੀਪੀਨਜ਼ ਵਿੱਚ ਦੇਰ ਰਾਤ 6.9 ਤੀਬਰਤਾ ਵਾਲੇ ਇੱਕ ਸਮੁੰਦਰੀ ਭੂਚਾਲ ਨੇ ਕੇਂਦਰੀ ਫਿਲਪੀਨ ਸੂਬੇ ਵਿੱਚ ਘਰਾਂ ਅਤੇ ਇਮਾਰਤਾਂ ਦੀਆਂ ਕੰਧਾਂ...

ਅਮਰੀਕਾ ਨੇ ਈਰਾਨ ਦੇ ਤਕਰੀਬਨ 100 ਲੋਕਾਂ ਨੂੰ ਵਾਪਸ ਮੋੜਿਆ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਨੇ ਦੇਸ਼ ਤੋਂ ਲਗਭਗ 100 ਈਰਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਇਹ ਕਦਮ ਅਮਰੀਕਾ ਅਤੇ ਈਰਾਨ ਵਿਚਕਾਰ ਮਹੀਨਿਆਂ ਦੀ ਗੱਲਬਾਤ...

ਲੰਡਨ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਦੀ ਹੋਈ ਭੰਨਤੋੜ

ਲੰਡਨ/ਪੰਜਾਬ ਪੋਸਟਲੰਡਨ ਦੇ ਟੈਵਿਸਟੌਕ ਸਕੁਏਅਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਹਾਈ ਕਮਿਸ਼ਨ ਨੇ ਇਸ...

ਦਿੱਲੀ ਦੇ ਸੀਨੀਅਰ ਭਾਜਪਾ ਆਗੂ ਵਿਜੈ ਕੁਮਾਰ ਮਲਹੋਤਰਾ ਦਾ ਦੇਹਾਂਤ

ਨਵੀਂ ਦਿੱਲੀ/ਪੰਜਾਬ ਪੋਸਟਦਿੱਲੀ ਦੇ ਸੀਨੀਅਰ ਭਾਜਪਾ ਆਗੂ ਵਿਜੈ ਕੁਮਾਰ ਮਲਹੋਤਰਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 93 ਸਾਲਾਂ ਦੇ ਸਨ ਤੇ ਪਿਛਲੇ ਕੁਝ...

ਟਰੰਪ ਨਾਲ ਮੁਲਾਕਾਤ ਤੋਂ ਬਾਅਦ ਨੇਤਨਯਾਹੂ ਗਾਜ਼ਾ ਵਿੱਚ ਜੰਗਬੰਦੀ ਲਈ ਸਹਿਮਤ ਹੋਏ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਇਜ਼ਰਾਈਲ-ਫਲਸਤੀਨ ਮਸਲੇ ਅਤੇ ਗਾਜ਼ਾ ਵਿਖੇ ਭਾਰੀ ਨੁਕਸਾਨ ਦਰਮਿਆਨ ਇੱਕ ਵੱਡੀ ਕਾਰਵਾਈ ਇਹ ਹੋਈ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਗਾਜ਼ਾ...

ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਵੱਡੇ ਭਰਾ ਜਸਜੀਤ ਸਿੰਘ ਸਮੁੰਦਰੀ ਦਾ ਕੈਨੇਡਾ ਵਿਚ ਦਿਹਾਂਤ

ਅੰਤਿਮ ਸਸਕਾਰ ਉਪਰੰਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 4 ਅਕਤੂਬਰ ਨੂੰਸਰੀ/ਪੰਜਾਬ ਪੋਸਟਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਸੀਨੀਅਰ ਭਾਜਪਾ ਆਗੂ ਸ....

ਅਮਰੀਕਾ ਦੀ ਟਰੱਕਿੰਗ ਇੰਡਸਟਰੀ ਨੂੰ ਵੱਡਾ ਝਟਕਾ

*ਨਾਨ ਡੋਮੀਸਾਇਲ ਕਮਰਸ਼ੀਅਲ ਡਰਾਈਵਰ ਲਾਇਸੰਸਾਂ ਤੇ ਪਾਬੰਦੀਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕਾ ਦੇ ਆਵਾਜਾਈ ਮੰਤਰੀ ਵੱਲੋਂ ਗੈਰ-ਰਿਹਾਇਸ਼ੀ (-4) ਵਪਾਰਕ ਡਰਾਈਵਰ ਲਾਇਸੰਸ (34) ’ਤੇ ਪਾਬੰਦੀ ਲਗਾਉਣ ਦੇ...

ਟਰੰਪ ਦੀ ਸੰਯੁਕਤ ਰਾਸ਼ਟਰ ਨੂੰ ਫਟਕਾਰ, ਆਪਣੇ ਖਿਲਾਫ ਰਚੀ ਗਈ ‘ਤੀਹਰੀ ਸਾਜਿਸ਼’ ਬਾਰੇ ਜਾਂਚ ਦੀ ਕੀਤੀ ਮੰਗ

ਕਿਹਾ, ਸੰਸਥਾ ਨੂੰ ਆਪਣੇ ਕੀਤੇ ਤੇ ਸ਼ਰਮ ਆਉਣੀ ਚਾਹੀਦੀ ਹੈ*ਸੰਯੁਕਤ ਰਾਸ਼ਟਰ ’ਚ ਵੱਡੀਆਂ ਬੇਇੱਜ਼ਤੀ ਵਾਲੀਆਂ ਘਟਨਾਵਾਂ ਹੋਈਆਂ, ਜਿਨ੍ਹਾਂ ’ਚ ਐਸਕੇਲੇਟਰ ਬੰਦ ਹੋਣਾ, ਟੈਲੀਪ੍ਰੌਂਪਟਰ ਖਰਾਬ...

ਡਾਕੀਆ (ਕਹਾਣੀ)

ਰਾਤ ਬਹੁਤ ਬੀਤ ਚੁੱਕੀ ਸੀ। ਤਿੰਨ ਵਜ ਰਹੇ ਸਨ। ਡਾਕੀਆ ਆਪਣੀ ਸਵੇਰ ਦੀ ਡਿਊਟੀ ਤੇ ਜਾਣ ਦੀ ਤਿਆਰੀ ਤਕਰੀਬਨ ਮੁਕੰਮਲ ਕਰ ਚੁੱਕਿਆ ਸੀ। ਹੱਥ...

ਬਾਬਾ ਬੁੱਢਾ ਸਾਹਿਬ ਜੀ ਨੂੰ ਸਮਰਪਿਤ- ਜੋੜ ਮੇਲਾ ਬੀੜ ਬਾਬਾ ਬੁੱਢਾ ਜੀ

ਹਰੇਕ ਵਰ੍ਹੇ ਸਾਲ ਦੇ ਇਨਾਂ ਦਿੰਨਾ ਦੌਰਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ, ਠੱਠਾ ਦੇ ਜੋੜ ਮੇਲੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਪ੍ਰਤੀ ਸ਼ਰਧਾ ਅਤੇ...

ਜਲਾਵਤਨੀ ਝੱਲਣ ਦੇ ਬਾਵਜੂਦ ਸ਼ਕਤੀਸ਼ਾਲੀ ਆਗੂ ਬਣੇ- ਸ਼ੀ ਜਿਨਪਿੰਗ

ਮੌਜੂਦਾ ਸਮੇਂ ਇੱਕ ਸ਼ਕਤੀਸ਼ਾਲੀ ਆਦਮੀ ਅਤੇ ਆਗੂ ਵਜੋਂ ਵਿਚਰਦੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਜ਼ਿੰਦਗੀ ਦੇ ਕਈ ਸੰਘਰਸ਼ਮਈ ਪੜਾਵਾਂ ਵਿੱਚੋਂ ਲੰਘੇ ਹਨ। ਸਾਲ 2012...