ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਡੋਨਾਲਡ ਟਰੰਪ ਦਾ ਵੱਡਾ ਦਾਅਵਾ- ਭਾਰਤ ਨੇ ਅਮਰੀਕਾ ’ਤੇ ਟੈਰਿਫ ਘਟਾਉਣ ਦੀ ਕੀਤੀ ਪੇਸ਼ਕਸ਼

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਨੇ ਹੁਣ ਅਮਰੀਕਾ ’ਤੇ ਟੈਰਿਫ ਘਟਾਉਣ ਦੀ ਪੇਸ਼ਕਸ਼ ਕੀਤੀ ਹੈ ਪਰ ਹੁਣ ਬਹੁਤ...

ਅਫਗਾਨਿਸਤਾਨ ‘ਚ 6 ਭੂਚਾਲ ਕਾਰਨ 800 ਲੋਕਾਂ ਦੀ ਮੌਤ; 2500 ਤੋਂ ਵੱਧ ਜ਼ਖਮੀ

ਕਾਬੁਲ/ਪੰਜਾਬ ਪੋਸਟਅਫਗਾਨਿਸਤਾਨ ਵਿੱਚ 6 ਤੀਬਰਤਾ ਦੇ ਭੂਚਾਲ ਕਾਰਨ ਹੁਣ ਤੱਕ 800 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 2500 ਤੋਂ ਵੱਧ ਲੋਕ ਜ਼ਖਮੀ...

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਭਾਰਤ-ਚੀਨ ਸਮਝੌਤੇ ‘ਤੇ ਕੀਤਾ ਇਤਰਾਜ਼

ਕਾਠਮੰਡੂ/ਪੰਜਾਬ ਪੋਸਟਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਤਿਆਨਜਿਨ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵਲੀ ਬੈਠਕ ਦੌਰਾਨ ਲਿਪੁਲੇਖ ਨੂੰ ਵਪਾਰ ਮਾਰਗ ਦੇ...

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ

ਅੰਮ੍ਰਿਤਸਰ/ਪੰਜਾਬ ਪੋਸਟਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ...

ਐਫਬੀਆਈ ਵੱਲੋਂ ਲੋਕਾਂ ਨੂੰ ਬੈਂਕ ਖਾਤੇ ਖਾਲੀ ਕਰਨ ਵਾਲੀ ਨਵੀਂ ਠੱਗੀ ਸਬੰਧੀ ਚੇਤਾਵਨੀ ਜਾਰੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਦੁਨੀਆਂ ਦੇ ਸਿਰਕੱਢ ਦੇਸ਼ ਅਮਰੀਕਾ ਵਿੱਚ ਬੈਂਕ ਖਾਤੇ ਖਾਲੀ ਕਰਨ ਵਾਲੀ ਇੱਕ ਖਤਰਨਾਕ ਸਾਇਬਰ ਠੱਗੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਧੋਖਾਧੜੀ...

ਸ਼ੰਘਾਈ ਸੰਮੇਲਨ ਦੌਰਾਨ ਦੌਰਾਨ ਪਾਕਿ ਪ੍ਰਧਾਨ ਮੰਤਰੀ ਦੀ ਮੌਜੂਦਗੀ ’ਚ ਪਹਿਲਗਾਮ ਹਮਲੇ ਦੀ ਹੋਈ ਨਿੰਦਾ

ਬੀਜਿੰਗ/ਪੰਜਾਬ ਪੋਸਟਚੀਨ ਵਿੱਚ ਚੱਲ ਰਹੇ ਐਸ.ਸੀ.ਓ ਸੰਮੇਲਨ ਦੇ ਦੂਜੇ ਦਿਨ ਭਾਰਤ ਨੂੰ ਦਹਿਸ਼ਤਵਾਦ ਖਿਲਾਫ ਵੱਡੀ ਸਫਲਤਾ ਮਿਲੀ ਹੈ। ਇਸ ਤਹਿਤ ਓਥੇ ਹੋਏ ਐਲਾਨਨਾਮੇ ’ਚ...

ਇੱਕ ਤਵਾਇਫ ਦਾ ਖਤ (ਕਹਾਣੀ)

ਮੈਨੂੰ ਉਮੀਦ ਹੈ ਕਿ ਇਸ ਤੋਂ ਪਹਿਲਾਂ ਤੁਹਾਨੂੰ ਕਿਸੇ ਤਵਾਇਫ ਦਾ ਖਤ ਨਹੀਂ ਮਿਲਿਆ ਹੋਵੇਗਾ। ਇਹ ਵੀ ਉਮੀਦ ਕਰਦੀ ਹਾਂ ਕਿ ਅੱਜ ਤੱਕ ਤੁਸੀਂ...

ਅੰਮਿ੍ਰਤਸਰ ਸ਼ਹਿਰ ਦੇ ਬਾਨੀ – ਸ੍ਰੀ ਗੁਰੂ ਰਾਮਦਾਸ ਜੀ

ਚੌਥੇ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸਿੱਖ ਪੰਥ ਦੀ ਗੁਰਗੱਦੀ ’ਤੇ ਬਿਰਾਜਮਾਨ ਹੋਣਾ, ਸਿੱਖ ਇਤਿਹਾਸ ਦਾ ਵੱਡਾ ਤੇ ਅਹਿਮ ਪੜਾਅ ਸੀ। ਨਿਮਰਤਾ...

ਆਲਮੀ ਪੱਧਰ ‘ਤੇ ਮਕਬੂਲ ‘ਕਾਮੇਡੀ ਕਿੰਗ’- ਕਪਿਲ ਸ਼ਰਮਾ

ਅੱਜ ਕੱਲ ਦੇ ਇਸ ਤੇਜ਼-ਤਰਾਰ, ਭੱਜਦੌੜ ਅਤੇ ਤਣਾਅ ਭਰਪੂਰ ਜ਼ਮਾਨੇ ਵਿੱਚ ਮਨੁੱਖ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ ਅਤੇ ਉਸ ਨੂੰ ਚਿੰਤਾਵਾਂ...

ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਸਿੱਖ ਨੂੰ ਪੁਲਿਸ ਨੇ ਗੋਲੀ ਮਾਰ ਕੇ ਕੀਤਾ ਹਲਾਕ

ਲਾਸ ਏਂਜਲਸ/ਪੰਜਾਬ ਪੋਸਟਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਸਿੱਖ ਵਿਅਕਤੀ ਨੂੰ ਪੁਲਿਸ ਨੇ ਜਨਤਕ ਤੌਰ ‘ਤੇ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਇਲਜ਼ਾਮ ਹੈ...

ਅਮਰੀਕਾ ਦੀ ਫੈਡਰਲ ਕੋਰਟ ਨੇ ਟਰੰਪ ਦੇ ਬਹੁਤੇ ਟੈਰਿਫ਼ਾਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ

ਹੁਣ ਮਾਮਲੇ ਦੇ ਸੁਪਰੀਮ ਕੋਰਟ ਤੱਕ ਅੱਪੜਨ ਦੀ ਸੰਭਾਵਨਾ ਬਣੀਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕਾ ਦੀ ਇੱਕ ਫੈਡਰਲ ਅਪੀਲ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜ਼ਿਆਦਾਤਰ...

ਪੰਜਾਬ ਵਿੱਚ ਹੜ੍ਹਾਂ ਦੀ ਵੱਡੀ ਮਾਰ, ਹੋ ਰਿਹਾ ਭਾਰੀ ਨੁਕਸਾਨ, ਪਰ ਕਸੂਰ ਕਿਸ ਦਾ?

ਪੰਜਾਬ ਦਾ ਮਾਝਾ ਖੇਤਰ ਹੜ੍ਹਾਂ ਕਰਕੇ ਸਭ ਤੋਂ ਵੱਧ ਪ੍ਰਭਾਵਿਤਰਣਜੀਤ ਸਾਗਰ, ਪੌਂਗ ਡੈਮ ਅਤੇ ਭਾਖੜਾ ਤੋਂ ਲਗਾਤਾਰ ਛੱਡਿਆ ਜਾ ਰਿਹਾ ਪਾਣੀਚੰਡੀਗੜ੍ਹ/ਪੰਜਾਬ ਪੋਸਟਪੰਜਾਬ ‘ਚ ਹੜ੍ਹਾਂ...