ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

37,000 ਤੋਂ ਵੱਧ ਲੋਕਾਂ ਦੀ ਨਾਗਰਿਕਤਾ ਰੱਦ ਕਰਨ ਲੱਗੀ ਕੁਵੈਤ ਦੀ ਸਰਕਾਰ

ਕੁਵੈਤ ਸਿਟੀ/ਪੰਜਾਬ ਪੋਸਟਕੁਵੈਤ ਦੇਸ਼ ਦੀ ਸਰਕਾਰ ਨੇ 26,000 ਔਰਤਾਂ ਸਮੇਤ 37,000 ਤੋਂ ਵੱਧ ਲੋਕਾਂ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਇਸ ਕਦਮ ਨੂੰ ਅਮੀਰ...

ਅਮਰੀਕਾ ਦੇ ਦੱਖਣੀ ਕੈਰੋਲੀਨਾ ‘ਚ ਗੋਲੀਬਾਰੀ; 11 ਲੋਕ ਜ਼ਖ਼ਮੀ

ਦੱਖਣੀ ਕੈਰੋਲੀਨਾ/ਪੰਜਾਬ ਪੋਸਟਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਇੱਕ ਤੱਟਵਰਤੀ ਸ਼ਹਿਰ ਵਿੱਚ ਐਤਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 11 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ...

ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਪੰਜਾਬ ‘ਚ ਵੀ ਪਹਿਲਾ ਮਰੀਜ਼ ਦਰਜ ਹੋਇਆ

ਮੋਹਾਲੀ/ਪੰਜਾਬ ਪੋਸਟਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਕੋਵਿਡ ਮਾਮਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਇੱਕ ਵੱਡੀ ਖ਼ਬਰ ਸਾਹਮਣੇ ਆ...

ਵੈਨਕੂਵਰ ਪੁਲਸ ਵਿਭਾਗ ਦੇ ਮੁਖੀ ਵਜੋਂ ਪੰਜਾਬੀ ਮੂਲ ਦੇ ਸਟੀਵ ਰਾਏ ਦੀ ਨਿਯੁਕਤੀ

ਵੈਨਕੂਵਰ/ਪੰਜਾਬ ਪੋਸਟਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੇ ਮਾਣ ਵਿੱਚ ਓਸ ਵੇਲੇ ਹੋਰ ਵਾਧਾ ਹੋਇਆ ਜਦੋਂ ਪੰਜਾਬੀ ਭਾਈਚਾਰੇ ਨਾਲ ਸਬੰਧਤ ਸਟੀਵ ਰਾਏ ਨੂੰ ਵੈਨਕੂਵਰ ਪੁਲਸ ਵਿਭਾਗ...

ਫਾਲਜ ਚਰਚ (ਵਰਜੀਨੀਆ) ’ਚ ਸਿੱਖ ਸਟੋਰ ਮਾਲਿਕ ਉੱਤੇ ਫਾਇਰ ਬੰਬ ਨਾਲ ਹਮਲਾ

*ਸਟੋਰ ਮਾਲਿਕ ਦੀ ਦਲੇਰੀ ਨਾਲ ਵੱਡਾ ਹਾਦਸਾ ਟਲਿਆ, ਦੋਸ਼ੀ ਗਿ੍ਰਫਤਾਰ, ਜਾਂਚ ਜਾਰੀਵਰਜੀਨੀਆ/ਪੰਜਾਬ ਪੋਸਟਅਮਰੀਕਾ ਦੇ ਸੂਬੇ ਵਰਜੀਨੀਆ ਦੀ ਫੇਅਰਫੈਕਸ ਕਾਊਂਟੀ ਦੇ ਫਾਲਜ ਚਰਚ ਇਲਾਕੇ ’ਚ...

ਪਹਿਲਗਾਮ ਹਮਲੇ ’ਚ ਹਿੰਦੂ ਭਰਾਵਾਂ ਦੀ ਜਾਨ ਬਚਾਉਂਦੇ ਸ਼ਹੀਦ ਹੋਏ ਮੁਸਲਿਮ ਨੌਜਵਾਨ ਆਦਿਲ ਦੇ ਪਰਿਵਾਰ ਨੂੰ “ਸਿੱਖਸ ਆਫ ਅਮਰੀਕਾ” ਵੱਲੋਂ 2 ਲੱਖ ਰੁਪਏ ਦੀ...

*ਭਵਿੱਖ ਵਿੱਚ ਵੀ ਸੰਸਥਾ ਨੇ ਦਿੱਤਾ ਮਦਦ ਦਾ ਭਰੋਸਾਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਕਸ਼ਮੀਰ ਮਨੁੱਖਤਾ ਦੀ ਰਾਖੀ ਲਈ ਆਪਣੀ ਜਾਨ ਗਵਾਉਣ ਵਾਲੇ ਪਹਿਲਗਾਮ ਦੇ ਮੁਸਲਿਮ ਨੌਜਵਾਨ...

ਨਾਮਵਰ ਫਿਲਮ ਅਦਾਕਾਰ ਮੁਕੁਲ ਦੇਵ ਦਾ ਦਿਹਾਂਤ

ਮੁੰਬਈ/ਪੰਜਾਬ ਪੋਸਟਫਿਲਮ ਅਤੇ ਮਨੋਰੰਜਨ ਜਗਤ ਤੋਂ ਬਹੁਤ ਹੀ ਦੁੱਖਦਾਈ ਖ਼ਬਰ ਆਈ ਹੈ ਕਿ ਮਸ਼ਹੂਰ ਫ਼ਿਲਮ ਅਤੇ ਟੀਵੀ ਅਦਾਕਾਰ ਮੁਕੁਲ ਦੇਵ ਦਾ ਦਿਹਾਂਤ ਹੋ ਗਿਆ...

ਦੇਸ਼ ‘ਚ ਵਧਣ ਲੱਗੇ ਕੋਰੋਨਾ ਦੇ ਮਾਮਲੇ, ਲੋਕਾਂ ਲਈ ਐਡਵਾਈਜ਼ਰੀ ਜਾਰੀ ਹੋਈ

ਦਿੱਲੀ/ਪੰਜਾਬ ਪੋਸਟਦੇਸ਼ ਵਿੱਚ ਕੋਰੋਨਾ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ। ਗੁਜਰਾਤ ਦੇ ਅਹਿਮਦਾਬਾਦ ਵਿੱਚ 20, ਯੂਪੀ ਵਿੱਚ 4, ਹਰਿਆਣਾ ਵਿੱਚ 5 ਅਤੇ ਬੈਂਗਲੁਰੂ ਵਿੱਚ...

ਦਿੱਲੀ ਹਾਈਕੋਰਟ ਵੱਲੋਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੈਰੋਲ ਸਬੰਧੀ ਰਾਹਤ ਤੋਂ ਇਨਕਾਰ

ਦਿੱਲੀ/ਪੰਜਾਬ ਪੋਸਟਦਿੱਲੀ ਹਾਈ ਕੋਰਟ ਨੇ 1993 ਦੇ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਜੇਲ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰਨ ਲਈ...

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਜਗਦੀਸ਼ ਸਿੰਘ ਝੀਂਡਾ

ਰੋਹਤਕ/ਪੰਜਾਬ ਪੋਸਟਗੁਆਂਢੀ ਸੂਬੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਨਵਾਂ ਪ੍ਰਧਾਨ ਮਿਲ ਗਿਆ ਹੈ। ਅੱਜ ਹੋਈ ਮੀਟਿੰਗ ਤੋਂ ਬਾਅਦ ਇਸ ਅਹੁਦੇ ਲਈ...

ਜਲੰਧਰ ਕੇਂਦਰੀ ਹਲਕੇ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ਵਿਜੀਲੈਂਸ ਵੱਲੋਂ ਗ੍ਰਿਫਤਾਰ

ਜਲੰਧਰ/ਪੰਜਾਬ ਪੋਸਟਜਲੰਧਰ ਸੈਂਟਰਲ ਤੋਂ ‘ਆਪ’ ਦੇ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਟੀਮ ਨੇ ਅੱਜ ਜਲੰਧਰ ਦੇ ਅਸ਼ੋਕ ਨਗਰ...

ਸਿੱਖ ਵਿਦਵਾਨ ਪਦਮਸ੍ਰੀ ਡਾ. ਰਤਨ ਸਿੰਘ ਜੱਗੀ ਨਹੀਂ ਰਹੇ; ਅੰਤਿਮ ਸਸਕਾਰ ਅੱਜ

ਪਟਿਆਲਾ/ਪੰਜਾਬ ਪੋਸਟਉੱਘੇ ਵਿਦਵਾਨ ਅਤੇ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਡਾ. ਰਤਨ ਸਿੰਘ ਜੱਗੀ ਦਾ ਅੱਜ 98 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ...