ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਐਸ.ਵਾਈ.ਐਲ ਨਹਿਰ ਸਬੰਧੀ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ, ਅਗਲੀ ਤਰੀਕ 13 ਅਗਸਤ ਨੂੰ

ਦਿੱਲੀ/ਪੰਜਾਬ ਪੋਸਟਭਾਖੜਾ ਦੇ ਪਾਣੀ ਨੂੰ ਲੈ ਕੇ ਚੱਲ ਰਹੇ ਮੌਜੂਦਾ ਵਿਵਾਦ ਦਰਮਿਆਨ ਹਰਿਆਣਾ ਅਤੇ ਪੰਜਾਬ ਵਿਚਕਾਰ ਸਤਲੁਜ - ਯਮੁਨਾ ਲਿੰਕ ਨਹਿਰ ਨਹਿਰ ਸਬੰਧੀ ਸੁਪਰੀਮ...

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਪਹਿਲਗਾਮ ਘਟਨਾ ਬਾਰੇ ਪਾਕਿਸਤਾਨ ਨੂੰ ਸਵਾਲ ਹੋਏ

ਨਿਊਯਾਰਕ/ਪੰਜਾਬ ਪੋਸਟਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਨੇ ਆਪਣੇ ਗੈਰ-ਰਸਮੀ ਬੰਦ ਦਰਵਾਜ਼ੇ ਦੇ ਸੈਸ਼ਨ ਵਿੱਚ ਪਾਕਿਸਤਾਨ ਲਈ ਸਖ਼ਤ ਸਵਾਲ ਉਠਾਏ ਹਨ। ਕੁੱਲ 15 ਦੇਸ਼ਾਂ...

ਦਹਿਸ਼ਤਵਾਦ ਸਬੰਧੀ ਮੁਹਿੰਮ ‘ਚ ਅਮਰੀਕਾ ਤੋਂ ਬਾਅਦ ਰੂਸ ਵੱਲੋਂ ਵੀ ਭਾਰਤ ਦਾ ਸਮਰਥਨ

ਨਵੀਂ ਦਿੱਲੀ/ਪੰਜਾਬ ਪੋਸਟਦਹਿਸ਼ਤਵਾਦ ਖਿਲਾਫ਼ ਕਾਰਵਾਈ ਦੇ ਮੁੱਦੇ ਉੱਤੇ ਅਮਰੀਕਾ ਤੋਂ ਬਾਅਦ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀ ਭਾਰਤ ਨਾਲ ਹੋਣ ਦੀ ਗੱਲ...

ਅਮਰੀਕਾ ਤੋਂ ਬਾਅਦ ਹੁਣ ਪੁਰਤਗਾਲ ਵੀ ਮੋੜੇਗਾ ਗੈਰ ਕਾਨੂੰਨੀ ਪਰਵਾਸੀ

ਲਿਸਬਨ/ਪੰਜਾਬ ਪੋਸਟਪੁਰਤਗਾਲ ਵਿਚ ਰਹਿ ਰਹੇ ਵਿਦੇਸ਼ੀਆਂ ’ਤੇ ਵੱਡਾ ਸੰਕਟ ਛਾ ਗਿਆ ਹੈ। ਪੁਰਤਗਾਲ ਸਰਕਾਰ ਨੇ ਪੁਰਤਗਾਲ ਵਿਚ ਗੁਪਤ ਰੂਪ ਵਿਚ ਰਹਿ ਰਹੇ 18 ਹਜ਼ਾਰ...

ਪੰਜਾਬ ਵਿਧਾਨ ਸਭਾ ਵੱਲੋਂ ਪਾਣੀਆਂ ਦੇ ਮੁੱਦੇ ਉੱਤੇ ‘ਡੈਮ ਸੇਫਟੀ ਐਕਟ 2021’ ਖ਼ਿਲਾਫ਼ ਮਤਾ ਪਾਸ

ਚੰਡੀਗੜ੍ਹ/ਪੰਜਾਬ ਪੋਸਟਪੰਜਾਬ ਵਿਧਾਨ ਸਭਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਅੱਜ ਬੁਲਾਇਆ ਗਿਆ ਸੀ ਜਿਸ ਵਿੱਚ ਹਰਿਆਣਾ ਨਾਲ ਪਾਣੀ ਦੀ ਵੰਡ ਦੇ ਵਿਵਾਦ 'ਤੇ ਚਰਚਾ ਕਰਨ...

ਚਨਾਬ ਨਦੀ ‘ਤੇ ਬਣੇ ਸਲਾਲ ਡੈਮ ਦੇ ਸਾਰੇ ਗੇਟ ਬੰਦ ਕੀਤੇ ਗਏ

ਸ੍ਰੀਨਗਰ/ਪੰਜਾਬ ਪੋਸਟਚਨਾਬ ਨਦੀ ’ਤੇ ਸਲਾਲ ਡੈਮ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ, ਜਿਸ ਕਾਰਨ ਰਿਆਸੀ ਜ਼ਿਲ੍ਹੇ ਵਿੱਚ ਪਾਣੀ ਦੇ ਪੱਧਰ ਵਿੱਚ ਕਾਫ਼ੀ ਗਿਰਾਵਟ...

ਡੋਨਾਲਡ ਟਰੰਪ ਵੱਲੋਂ ਵਿਦੇਸ਼ ‘ਚ ਬਣੀਆਂ ਫ਼ਿਲਮਾਂ ਉੱਤੇ ਵੀ ਟੈਰਿਫ ਲਾਗੂ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਡੋਨਾਲਡ ਟਰੰਪ ਨੇ ਆਪਣੇ ਟਰੂਥ ਸੋਸ਼ਲ ਪਲੇਟਫਾਰਮ ’ਤੇ ‘‘ਵਿਦੇਸ਼ੀ ਧਰਤੀ ’ਤੇ ਬਣੀਆਂ’’ ਸਾਰੀਆਂ ਫ਼ਿਲਮਾਂ ’ਤੇ 100% ਟੈਰਿਫ਼ ਲਗਾਉਣ ਦਾ ਐਲਾਨ ਕੀਤਾ। ਉਨ੍ਹਾਂ...

ਭਾਰਤ ਨਾਲ ਤਣਾਅ ਦਰਮਿਆਨ ਪਾਕਿਸਤਾਨ ਨੇ ਅੱਜ ਬੁਲਾਇਆ ਸੰਸਦ ਦਾ ਐਮਰਜੈਂਸੀ ਸੈਸ਼ਨ

ਇਸਲਾਮਾਬਾਦ/ਪੰਜਾਬ ਪੋਸਟਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਵਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਪਾਕਿਸਤਾਨ ਨੇ ਅੱਜ ਯਾਨੀ ਸੋਮਵਾਰ ਸ਼ਾਮ 5...

ਮੁੰਬਈ ਵਿਖੇ ਆਲਮੀ ਪੱਧਰ ਦੇ ‘ਵੇਵਜ਼ 2025’ ਦੇ ਚਾਰ ਦਿਨਾ ਸਮਾਗਮ ਦਾ ਹੋਇਆ ਆਗਾਜ਼

ਮੁੰਬਈ/ਪੰਜਾਬ ਪੋਸਟਦੇਸ਼ ਦੀ ਆਰਥਕ ਰਾਜਧਾਨੀ ਮੰਨੇ ਜਾਂਦੇ ਸ਼ਹਿਰ ਮੁੰਬਈ ਵਿੱਚ ਪਹਿਲਾ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸੰਮੇਲਨ (ਵੇਵਜ਼) 2025 ਸ਼ੁਰੂ ਹੋ ਗਿਆ ਹੈ, ਜਿਸ...

ਐਨ.ਸੀ.ਬੀ. ਨੇ ਚਾਰ ਸੂਬਿਆਂ ‘ਚ ਫੈਲੇ ਵੱਡੇ ਨਸ਼ਾ ਨੈਟਵਰਕ ਦਾ ਪਰਦਾਫਾਸ਼ ਕੀਤਾ

ਦਿੱਲੀ/ਪੰਜਾਬ ਪੋਸਟਨਾਰਕੋਟਿਕਸ ਕੰਟ੍ਰੋਲ ਬਿਊਰੋ ਦੀ ਅੰਮ੍ਰਿਤਸਰ ਜ਼ੋਨਲ ਯੂਨਿਟ ਨੇ ਇੱਕ ਵੱਡੀ ਕਾਰਵਾਈ ਤਹਿਤ 4 ਰਾਜਾਂ ਵਿੱਚ 4 ਮਹੀਨੇ ਚੱਲੇ ਆਪ੍ਰੇਸ਼ਨ ਦੌਰਾਨ ਇੱਕ ਡਰੱਗ ਡਾਇਵਰਸ਼ਨ...

ਕਲਾਕਾਰਾਂ ਤੋਂ ਬਾਅਦ ਹੁਣ ਪਾਕਿਸਤਾਨੀ ਕ੍ਰਿਕਟਰਾਂ ਦੇ ਸੋਸ਼ਲ ਮੀਡੀਆ ਖਾਤੇ ਭਾਰਤ ‘ਚ ਰੋਕੇ ਗਏ

ਨਵੀਂ ਦਿੱਲੀ/ਪੰਜਾਬ ਪੋਸਟਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਪਾਕਿਸਤਾਨ ਸਬੰਧੀ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਭਾਰਤ ਸਰਕਾਰ ਨੇ ਕਈ ਨਾਮੀ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਜਿਵੇਂ ਕਿ...

ਅਮਰੀਕਾ ਵੱਲੋਂ ਭਾਰਤ ਨੂੰ ਦਿੱਤੇ ਜਾਣਗੇ 13.1 ਕਰੋੜ ਡਾਲਰ ਦੇ ਅਹਿਮ ਫ਼ੌਜੀ ਉਪਕਰਨ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਨੇ ਭਾਰਤ ਨੂੰ 13.1 ਕਰੋੜ ਡਾਲਰ ਦੇ ਮਹੱਤਵਪੂਰਨ ਫ਼ੌਜੀ ਉਪਕਰਣ ਅਤੇ ਲੌਜਿਸਟਿਕਸ ਸਹਾਇਤਾ ਸੰਪਤੀਆਂ ਦੀ ਸਪਲਾਈ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ...