ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਗੰਜੇਪਨ ਦੇ ਇਲਾਜ ਲਈ ਲੱਗੇ ਕੈਂਪ ‘ਚ ਪਹੁੰਚੇ ਲੋਕਾਂ ਨੂੰ ਹੋਈ ਅੱਖਾਂ ਦੀ ਇਨਫੈਕਸ਼ਨ; ਪੁਲਿਸ ਵੱਲੋਂ ਮਾਮਲਾ ਦਰਜ

ਸੰਗਰੂਰ/ਪੰਜਾਬ ਪੋਸਟਸੰਗਰੂਰ ਵਿਚ ਗੰਜੇਪਨ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਲਗਾਏ ਕੈਂਪ ਵਿੱਚ ਸਿਰ ’ਤੇ ਲਗਾਏ ਤੇਲ ਨੇ ਆਪਣਾ ਅਜਿਹਾ...

ਰਾਜਨਾਥ ਸਿੰਘ ਨੇ ਅਮਰੀਕਾ ਦੀ ਕੌਮੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਕੀਤੀ ਮੁਲਾਕਾਤ

ਦਿੱਲੀ/ਪੰਜਾਬ ਪੋਸਟਭਾਰਤ ਸਰਕਾਰ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕਾ ਦੀ ਕੌਮੀ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ ਹੈ ਅਤੇ ਇਸ ਮੁਲਾਕਾਤ ਦੌਰਾਨ...

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ

ਚੰਡੀਗੜ੍ਹ/ਪੰਜਾਬ ਪੋਸਟਚੰਡੀਗੜ੍ਹ ਵਿਖੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਤਾਜ਼ਾ ਮੀਟਿੰਗ ਹੋਈ ਜਿਸ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਨਾਮਨਜ਼ੂਰ...

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

ਸਿੱਖ ਧਰਮ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਜੂਨ 1595 ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ...

ਛੋਟੇ ਘੱਲੂਘਾਰੇ ਦਾ ਵਿਸ਼ਾਲ ਲਾਸਾਨੀ ਇਤਿਹਾਸਕ ਮਹੱਤਵ

ਦੁਨੀਆਂ ਦੇ ਇਤਿਹਾਸ ਉੱਤੇ ਸਿੱਖ ਕੌਮ ਨਿਵੇਕਲੀ ਅਜਿਹੀ ਕੌਮ ਹੈ ਜਿਸ ਨੇ ਆਪਣੇ ਇਤਿਹਾਸ ਵਿੱਚ ਸ਼ਹਾਦਤਾਂ ਦੀ ਅਤੇ ਨਾਲ ਦੀ ਨਾਲ ਬਹਾਦਰੀ ਦੀ ਵੀ...

ਸੁਲਤਾਨ-ਉੱਲ-ਕੌਮ : ਸ. ਜੱਸਾ ਸਿੰਘ ਆਹਲੂਵਾਲੀਆ

ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਇੱਕ ਤੋਂ ਵੱਧ ਕੇ ਇੱਕ ਮਿਸਾਲੀ, ਉੱਚੇ ਸੁੱਚੇ ਕਿਰਦਾਰ ਵਾਲੇ, ਬਹਾਦਰ, ਯੋਧੇ ਅਤੇ ਸਹਿਯੋਗ ਅਗਵਾਈ ਦੇਣ ਵਾਲੇ ਜਰਨੈਲ...

ਸ੍ਰੀ ਗੁਰੂ ਅਮਰਦਾਸ ਜੀ

ਸ੍ਰੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਹੋਏ ਹਨ।ਆਪ ਹੀ ਦੀ ਸੰਸਾਰਕ ਆਯੂ ਸਭ ਗੁਰੂ ਸਾਹਿਬਾਨ ਤੋਂ ਲੰਮੇਰੀ ਹੋਈ ਹੈ।ਗੁਰੂ ਅਮਰਦਾਸ ਜੀ ਦਾ...

ਐਸ.ਆਈ.ਟੀ ਮੂਹਰੇ ਪੇਸ਼ ਹੋਏ ਬਿਕਰਮ ਮਜੀਠੀਆ

ਪਟਿਆਲਾ/ਪੰਜਾਬ ਪੋਸਟਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਾਲ 2021 ਦੇ ਡਰੱਗਜ਼ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...

ਸਿੰਗਾਪੁਰ ਦੇ ਪ੍ਰਸਿੱਧ ਵਕੀਲ, ਕਾਰੋਬਾਰੀ ਅਤੇ ਲੋਕ ਆਗੂ :  ਸੱਤਪਾਲ ਖੱਟਰ

ਆਧੂਨਿਕ ਸਿੰਘਾਪੁਰ ਦੇਸ਼ ਦੀ ਆਰਥਿਕਤਾ, ਕਾਰੋਬਾਰੀ ਜਗਤ, ਕਨੂੰਨੀ ਸੇਵਾਵਾਂ ਅਤੇ ਸਮਾਜ ਉਸਾਰੀ ਅਤੇ ਦੇਸ਼ ਦੇ ਨਵ-ਨਿਰਮਾਣ ਵਿੱਚ ਇੱਕ ਪੰਜਾਬੀ ਸਖਸ਼ੀਅਤ ਸੱਤਪਾਲ ਖੱਟਰ ਦਾ ਵਿਸ਼ੇਸ਼...

ਕਾਰੋਬਾਰੀ ਜਗਤ ਵਿੱਚ ਸਫਲਤਾ ਦੀਆਂ ਬੁਲੰਦੀਆਂ ਛੂਹਣ ਵਾਲੇ ਕੁਲਦੀਪ ਸਿੰਘ ਢੀਂਗਰਾ

*ਤਿੰਨ ਸਦੀਆਂ ਅਤੇ 5 ਪੀੜੀਆਂ ਵਿੱਚ ਫੈਲਿਆ ਹੋਇਆ ਹੈ ਪੰਜਾਬੀ ਉੱਦਮੀ ਪਰਿਵਾਰ ਦਾ ਕਾਰੋਬਾਰਦੇਸ਼ ਦੀਆਂ ਚੋਟੀ ਦੀਆਂ ਕੰਪਨੀਆਂ ਅਤੇ ਸਥਾਪਤ ਕਾਰੋਬਾਰਾਂ ਅਤੇ ਵਪਾਰਕ ਅਦਾਰਿਆਂ...

ਡੋਨਾਲਡ ਟਰੰਪ ਵੱਲੋਂ ਯਮਨ ਦੇ ਹੁਤੀ ‘ਚ ਕਾਰਵਾਈ ਦੇ ਆਦੇਸ਼ ਜਾਰੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯਮਨ ’ਚ ਹੂਤੀ ਦੇ ਕਬਜ਼ੇ ਵਾਲੇ ਇਲਾਕਿਆਂ ’ਤੇ ਕਈ ਹਵਾਈ ਹਮਲੇ ਕਰਨ ਦੇ ਹੁਕਮ ਦਿੱਤੇ ਹਨ। ਟਰੰਪ...

ਅਜੀਤ ਡੋਭਾਲ ਅਤੇ ਤੁਲਸੀ ਗਬਾਰਡ ਦਰਮਿਆਨ ਹੋਈ ਅਹਿਮ ਦੁਵੱਲੀ ਗੱਲਬਾਤ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਵਿਚਕਾਰ ਹੋਈ ਮੀਟਿੰਗ ਵਿੱਚ, ਅਮਰੀਕਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਲਈ...