ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਵਾਲੇ ਮਾਰਕ ਕਾਰਨੀ ਨੇ ਡੋਨਾਲਡ ਟਰੰਪ ਬਾਰੇ ਆਖੀ ਵੱਡੀ ਗੱਲ

ਓਟਾਵਾ/ਪੰਜਾਬ ਪੋਸਟਸਾਬਕਾ ਕੇਂਦਰੀ ਬੈਂਕਰ ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਕਾਰਨੀ ਨੂੰ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਗਿਆ। 59 ਸਾਲਾ ਕਾਰਨੀ, ਜਸਟਿਨ...

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਗਲੀ ਮੀਟਿੰਗ 17 ਮਾਰਚ ਨੂੰ ਹੋਵੇਗੀ

ਅੰਮ੍ਰਿਤਸਰ/ਪੰਜਾਬ ਪੋਸਟਪਿਛਲੀ ਵਾਰ ਦੀ ਮੀਟਿੰਗ ਵਿੱਚ ਜਥੇਦਾਰਾਂ ਸਬੰਧੀ ਵੱਡੇ ਫੈਸਲੇ ਲੈਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਗਲੀ ਮੀਟਿੰਗ ਦੀ ਤਰੀਕ...

ਸਾਦਿਕ : ਭਾਈ ਮਰਦਾਨਾ

ਜਦੋਂ ਮਰਦਾਨੇ ਦਾ ਗੁਰੂ ਬਾਬੇ ਨਾਲ ਮੇਲ ਹੋਇਆ ਤਾਂ ਉਸ ਵੇਲੇ ਉਹ ਵਿਆਹਿਆ ਵਰਿਆ, ਗ੍ਰਹਿਸਤੀ ਸੀ। ਬਾਬਾ ਨਾਨਕ ਉਸਨੂੰ ਕਹਿੰਦੇ ਹਨ ਅਸੀਂ ਤੇਰਾ ਭਲਾ...

ਤਕਨੀਤੀ ਮੁਹਾਰਤ ਤੋਂ ਸਫਲ ਲੇਖਣ ਕਲਾ ਵੱਲ ਆਈ ਬਹੁ-ਪੱਖੀ ਸ਼ਖਸੀਅਤ- ਕੋਮਲ ਸਿੰਘ

ਲਿਖਣਾ ਇੱਕ ਬਹੁਤ ਹੀ ਸੂਖਮ ਕਲਾ ਮੰਨੀ ਜਾਂਦੀ ਹੈ ਅਤੇ ਆਪਣੇ ਲਫਜ਼ਾਂ ਰਾਹੀਂ ਅਤੇ ਆਪਣੀਆਂ ਲਿਖਤਾਂ ਰਾਹੀਂ ਪਾਠਕਾਂ ਅਤੇ ਖਾਸਕਰ ਬਾਲ ਮਨਾਂ ਤੱਕ ਪਹੁੰਚ...

ਮਹਾਨ  ਯੋਧਾ, ਸੇਵਾ ਅਤੇ  ਸਿਮਰਨ ਦੇ ਪੁੰਜ ਨਵਾਬ ਕਪੂਰ ਸਿੰਘ

ਗੁਰੂ ਨਾਨਕ ਦੇਵ ਜੀ ਆਪਣੇ ਸਮੇਂ ਦੇ ਭਾਰਤੀ ਰਾਜ, ਸਮਾਜ, ਧਰਮ ਅਤੇ ਆਰਥਿਕ ਕਾਣੀ ਵੰਡ ਨੂੰ ਬੜੇ ਗਹੁ ਅਤੇ ਗੰਭੀਰਤਾ ਨਾਲ ਵੇਖਦਿਆਂ ਭਾਰਤ ਦੇਸ਼...

ਅਕਾਲ ਤਖ਼ਤ, ਸਿੱਖੀ ਅਤੇ ਮਨੁੱਖਤਾ ਦਾ ਭਵਿੱਖ : ਇੱਕ ਸਮਕਾਲੀ ਪਰਿਪੇਖ

ਸ੍ਰੀ ਅਕਾਲ ਤਖ਼ਤ ਸਾਹਿਬ ਕੇਵਲ ਸਿੱਖਾਂ ਦੀ ਹੀ ਵਿਸ਼ੇਸ਼ ਸੰਸਥਾ ਨਹੀਂ, ਸਗੋਂ ਸਭ ਸੱਭਿਆਚਾਰਾਂ/ਕੌਮਾਂ ਅਤੇ ਕੁਲ ਮਨੁੱਖ ਜਾਤੀ ਦੀ ਵਿਸ਼ੇਸ਼ ਸੰਸਥਾ ਹੈ। ਇਸ ਦੀਆਂ...

ਕੇਸਾਂ ਸੁਆਸਾਂ ਸੰਗ ਸਿੱਖੀ ਨਿਭਾਉਣ ਦੀ ਲਾਸਾਨੀ ਮਿਸਾਲ : ਸ਼ਹੀਦ ਭਾਈ ਤਾਰੂ ਸਿੰਘ ਜੀ

ਆਪਾਂ ਸਾਰੇ ਇਸ ਗੱਲ ਤੋਂ ਭਲੀ ਭਾਂਤ ਵਾਕਿਫ਼ ਹਾਂ ਕਿ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦੀ ਲਾਮਿਸਾਲ ਗਾਥਾ ਹੈ ਜਿਸ ਵਰਗੀ ਹੋਰ ਕੋਈ ਮਿਸਾਲ ਦੁਨੀਆਂ...

ਕੇਂਦਰ ਸਰਕਾਰ ਨੇ ਨੇ ਬਰਡ ਫ਼ਲੂ ਸਬੰਧੀ ਪੰਜਾਬ ਸਮੇਤ 9 ਸੂਬਿਆਂ ਲਈ ਅਲਰਟ ਜਾਰੀ ਕੀਤਾ

ਨਵੀਂ ਦਿੱਲੀ/ਪੰਜਾਬ ਪੋਸਟਕੇਂਦਰ ਸਰਕਾਰ ਵੱਲੋਂ ਦੇਸ਼ ਦੇ ਵੱਖ ਵੱਖ ਸੂਬਿਆਂ ਨੂੰ ਏਵੀਅਨ ਇਨਫ਼ਲੂਐਂਜ਼ਾ ਦਾ ਮੁਕਾਬਲਾ ਕਰਨ ਲਈ ਰਾਸ਼ਟਰੀ ਕਾਰਜ ਯੋਜਨਾ ਦੀ ਸਖ਼ਤੀ ਨਾਲ ਪਾਲਣਾ...

ਗਿ: ਕੁਲਦੀਪ ਸਿੰਘ ਗੜਗੱਜ ਨੇ ਜਥੇਦਾਰ ਵਜੋਂ ਸੇਵਾ ਸੰਭਾਲੀ

ਅਨੰਦਪੁਰ ਸਾਹਿਬ/ਪੰਜਾਬ ਪੋਸਟਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵਨਿਯੁਕਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਅੰਮ੍ਰਿਤ...

ਗੁਸਲਖਾਨਿਆਂ ਦੀ ਖਰਾਬੀ ਕਰਕੇ ਏਅਰ ਇੰਡੀਆ ਦੀ ਉਡਾਨ ਸ਼ਿਕਾਗੋ ਮੁੜਨ ਲਈ ਮਜਬੂਰ ਹੋਈ

ਸ਼ਿਕਾਗੋ/ਪੰਜਾਬ ਪੋਸਟਏਅਰ ਇੰਡੀਆ ਦੀ ਇੱਕ ਉਡਾਣ ਨੂੰ ਅਮਰੀਕਾ ਦੇ ਸ਼ਿਕਾਗੋ ਇਲੀਨੋਇਸ ਦੇ 10 ਘੰਟੇ ਦੇ ਸਫ਼ਰ 'ਤੇ ਵਾਪਸ ਆਉਣ ਲਈ ਮਜਬੂਰ ਹੋਣਾ ਪਿਆ ਕਿਉਂਕਿ...

ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤੀ ਚੈਂਪੀਅਨਜ਼ ਟਰਾਫੀ

ਦੁਬਈ/ਪੰਜਾਬ ਪੋਸਟਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਚਾਰ ਵਿਕਟਾਂ ਦੇ ਫਰਕ ਨਾਲ ਹਰਾ ਕੇ ਖਿਤਾਬ ਜਿੱਤ ਲਿਆ ਹੈ। ਦੁਬਈ...

ਟੋਰਾਂਟੋ ਕੈਨੇਡਾ ਦੇ ਇੱਕ ਪੱਬ ਵਿੱਚ ਗੋਲੀਬਾਰੀ; 12 ਲੋਕ ਜ਼ਖਮੀ

ਟੋਰਾਂਟੋ/ਪੰਜਾਬ ਪੋਸਟਕੈਨੇਡਾ ਦੇ ਟੋਰਾਂਟੋ ਦੇ ਇੱਕ ਪੱਬ ਵਿੱਚ ਸ਼ੁੱਕਰਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ 12 ਲੋਕ ਜ਼ਖਮੀ ਹੋ ਗਏ। ਟੋਰਾਂਟੋ ਪੁਲਿਸ ਦਾ ਕਹਿਣਾ ਹੈ...