ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਅਮਰੀਕਾ ਦੇ ਕਾਰਪੋਰੇਟ ਜਗਤ ’ਚ ਟੀਸੀ ’ਤੇ ਪਹੁੰਚਣ ਵਾਲੀ ਪਹਿਲੀ ਮਹਿਲਾ – ਇੰਦਰਾ ਨੂਈ

ਤਾਮਿਲਨਾਡੂ ਦੇ ਇੱਕ ਸਧਾਰਨ ਪਰਿਵਾਰ ਜਨਮੀ ਇੰਦਰਾ ਕਿ੍ਰਸ਼ਨਾਮੂਰਤੀ ਨੂਈ ਅਮਰੀਕਾ ਦੇ ਕਾਰਪੋਰੇਟ ਜਗਤ ਵਿੱਚ ਉੱਚੇ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੀ ਪਹਿਲੀ ਭਾਰਤੀ ਮਹਿਲਾ ਕਹੀ...

ਪੁਰਾਤਨ ਸੱਭਿਅਤਾ ਸਮੋਈ ਬੈਠੇ : ਮਿਸਰ ਦੇ ਪਿਰਾਮਿਡ

ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਮਿਸਰ ਦੇ ਪਿਰਾਮਿਡਾਂ ਦਾ ਨਾਂ ਨਾ ਸੁਣਿਆ ਹੋਵੇ। ਦੁਨੀਆਂ ਦੇ ਸਭ ਤੋਂ ਪੁਰਾਣੇ ਸੱਤਵੇਂ ਅਜੂਬੇ ਵਜੋਂ ਜਾਣੇ ਜਾਂਦੇ...

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅਗਵਾ ਹੋਈ ਰੇਲ ਗੱਡੀ ‘ਚੋਂ 80 ਬੰਧਕ ਛੁਡਾਏ ਗਏ

ਬਲੋਚਿਸਤਾਨ/ਪੰਜਾਬ ਪੋਸਟਪਾਕਿਸਤਾਨ ਦੇ ਗੜਬੜ ਵਾਲੇ ਸੂਬੇ ਬਲੋਚਿਸਤਾਨ ਵਿੱਚ ਲੰਘੇ ਕੱਲ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਐਕਸਪ੍ਰੈੱਸ ਰੇਲਗੱਡੀ ’ਤੇ ਗੋਲੀਬਾਰੀ ਕਰਕੇ ਉਸ ਨੂੰ ਅਗਵਾ ਕਰ ਲਿਆ...

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਦਹਿਸ਼ਤਗਰਦਾਂ ਨੇ ਇੱਕ ਰੇਲ ਗੱਡੀ ਨੂੰ ਅਗਵਾ ਕੀਤਾ

ਬਲੋਚਿਸਤਾਨ/ਪੰਜਾਬ ਪੋਸਟਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ ਹੈ ਜਿੱਥੇ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐਲ.ਏ.) ਨੇ ਜਾਫਰ ਐਕਸਪ੍ਰੈਸ ਨਾਮ ਦੀ ਇੱਕ ਯਾਤਰੀ...

ਸੁਨੰਦਾ ਸ਼ਰਮਾ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਨਿਰਮਾਤਾ ਪਿੰਕੀ ਧਾਲੀਵਾਲ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ

ਚੰਡੀਗੜ੍ਹ/ਪੰਜਾਬ ਪੋਸਟਗਾਇਕਾ ਸੁਨੰਦਾ ਸ਼ਰਮਾ ਵਾਲੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਨਿਰਮਾਤਾ ਪਿੰਕੀ ਧਾਲੀਵਾਲ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਹਾਈ ਕੋਰਟ ਨੇ ਗ੍ਰਿਫ਼ਤਾਰੀ...

ਜ਼ੁਲਮ ਦਾ ਟਾਕਰਾ ਕਰਕੇ ਕ੍ਰਾਂਤੀਕਾਰੀ ਰਾਜ ਸਥਾਪਤ ਕਰਨ ਵਾਲੇ ਜਰਨੈਲ : ਬਾਬਾ ਬੰਦਾ ਸਿੰਘ ਬਹਾਦਰ

ਖੁੱਲੀਆਂ ਖੇਤੀਬਾੜੀ ਜ਼ਮੀਨਾਂ ਜਿਨਾਂ ਸਦਕਾ ਪੰਜਾਬ ਦੀ ਖੁਸ਼ਹਾਲੀ ਦਾ ਦੁਨੀਆਂ ਨੂੰ ਸੰਕੇਤ ਮਿਲਿਆ ਸੀ, ਓਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਨ ਦੇਣ ਹੈ।...

ਖੇਡ ਮੰਤਰਾਲੇ ਨੇ ਕੁਸ਼ਤੀ ਫੈਡਰੇਸ਼ਨ ਤੋਂ ਮੁਅੱਤਲੀ ਹਟਾਈ

ਦਿੱਲੀ/ਪੰਜਾਬ ਪੋਸਟਭਾਰਤੀ ਖੇਡ ਮੰਤਰਾਲੇ ਨੇ ਅੱਜ ਭਾਰਤੀ ਕੁਸ਼ਤੀ ਫੈਡਰੇਸ਼ਨ ’ਤੇ ਲਗਾਈ ਗਈ ਮੁਅੱਤਲੀ ਹਟਾ ਦਿਤੀ। ਇਸ ਫ਼ੈਸਲੇ ਨਾਲ ਘਰੇਲੂ ਕੁਸ਼ਤੀ ਮੁਕਾਬਲਿਆਂ ਦੇ ਆਯੋਜਨ ਅਤੇ...

ਕਸ਼ਮੀਰ ਦੇਸ ਅਤੇ ਸਿੱਖੀ ਧਰਮ

ਕਸ਼ਮੀਰ ਦੇਸ਼ ਵਿੱਚ ਬ੍ਰਾਹਮਣ ਵਰਣ ਤੋਂ ਸਿਵਾਏ ਬਹੁਤ ਥੋੜੇ ਖੱਤਰੀ, ਵੈਸ਼ ਤੇ ਸ਼ੂਦਰ ਵਰਣ ਦੇ ਲੋਕ ਵਸਦੇ ਹਨ, ਪਰੰਤੂ ਸਭ ਤੋਂ ਵਧੀਕ ਸਮੇਂ ਵਿੱਚ...

ਆਧੁਨਿਕ ਧੁਨੀ ਵਿਗਿਆਨ ਦੇ ਮੋਢੀ – ਅਮਰ ਬੋਸ

*ਅਜਿਹੇ ਕਾਰੋਬਾਰੀ ਜਿਸ ਨੇ ਪੈਸੇ ਲਈ ਨਹੀਂ, ਸ਼ੌਂਕ ਵਜੋਂ ਜਜ਼ਬੇ ਨਾਲ ਕੀਤੇ ਵੱਡੇ ਕਾਰਜ‘ਸਪੀਕਰਾਂ’ ਦੀ ਦੁਨੀਆਂ ਵਿੱਚ ਤੁਸੀਂ ‘ਬੋਸ’ ਕੰਪਨੀ ਦਾ ਨਾਂਅ ਅਕਸਰ ਸੁਣਦੇ...

ਮਨੁੱਖੀ ਸਰੀਰ ਦੀ ਕਾਇਆ ਕਲਪ ਕਰਨ ਦਾ ਲਾਮਿਸਾਲ ਕੁਦਰਤੀ ਉਪਰਾਲਾ  ਕਾਇਆ ਕਲਪ (ਪਾਲਮਪੁਰ)

ਅੱਜ ਦੇ ਇਸ ਜ਼ਮਾਨੇ ਵਿੱਚ ਇਲਾਜ ਦੀਆਂ ਵੱਖ_ਵੱਖ ਤਰਾਂ ਦੀਆਂ ਵਿਧੀਆਂ ਤੁਸੀਂ ਵੇਖੀਆਂ ਹੋਣਗੀਆਂ ਅਤੇ ਹਰੇਕ ਮਨੁੱਖ ਤੰਦਰੁਸਤ ਜੀਵਨ ਦੀ ਭਾਲ ਵਿੱਚ ਕਈ ਤਰਾਂ...

ਸੱਸ ਮੇਰੀ ਨੇ ਨੱਥ ਘੜਾਈ

ਪੰਜਾਬੀ ਔਰਤਾਂ ਜਿੱਥੇ ਸੱਗੀ ਨਾਲ ਗੂੜੀ ਪ੍ਰੀਤ ਰੱਖਦੀਆਂ ਸਨ, ਉੱਥੇ ਛੋਟੇ-ਛੋਟੇ ਗਹਿਣੇ ਪਾ ਕੇ ਵੀ ਖ਼ੁਸ਼ ਹੁੰਦੀਆਂ। ਇਹ ਨਿਮਨ ਵਰਗ ਦੀ ਪਹੁੰਚ ਵਾਲੇ ਗਹਿਣੇ...

ਸ਼ਹੀਦਾਂ ਦੇ ਸਿਰਤਾਜ: ਗੁਰੂ ਅਰਜਨ ਦੇਵ ਜੀ

ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੀ ਪੰਜਵੇਂ ਗੁਰੂ ਹੋਏ ਜਿਨਾਂ ਨੂੰ ਸਿੱਖ ਇਤਿਹਾਸ ਵਿੱਚ ਸ਼ਹੀਦਾਂ ਦੇ ਸਿਰਤਾਜ ਦਾ ਖਿਤਾਬ ਪ੍ਰਾਪਤ ਹੋਇਆ। ਸ਼ਹੀਦ ਕੌਮ...