ਪੰਜਾਬ ਪੋਸਟ ਵੀਡੀਓ
Stay tuned
ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.
ਤਾਜ਼ਾ ਖ਼ਬਰਾਂ
ਜਥੇਦਾਰ ਵਜੋਂ ਹਟਾਏ ਜਾਣ ਤੋਂ ਬਾਅਦ ਗਿ: ਰਘਬੀਰ ਸਿੰਘ ਨੇ ਕਿਹਾ ‘ਮੈਂ ਰਾਜ਼ੀ ਅਤੇ ਖੁਸ਼ ਹਾਂ’
ਅੰਮ੍ਰਿਤਸਰ/ਪੰਜਾਬ ਪੋਸਟਸ਼੍ਰੋਮਣੀ ਕਮੇਟੀ ਵਲੋਂ ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਗਿਆਨੀ ਰਘਬੀਰ ਸਿੰਘ ਨੇ ਘਟਨਾਕ੍ਰਮ ਬਾਰੇ...
ਟਰੰਪ ਨੇ ਰੂਸ ਉੱਤੇ ਹੋਰ ਵੱਡੇ ਟੈਰਿਫ ਅਤੇ ਪਾਬੰਦੀਆਂ ਲਾਉਣ ਦੀ ਚੇਤਾਵਨੀ ਦਿੱਤੀ
ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਹਫ਼ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਹੋਈ ਗਰਮ ਬਹਿਸ ਤੋਂ ਬਾਅਦ ਹੁਣ ਰੂਸ ਵਿਰੁੱਧ ਪਾਬੰਦੀਆਂ...
ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੀਟਿੰਗ ਵਿੱਚ ਵੱਡਾ ਫੈਸਲਾ: ਗਿ: ਰਘਬੀਰ ਸਿੰਘ ਨੂੰ ਜਥੇਦਾਰ ਵਜੋਂ ਹਟਾਇਆ ਗਿਆ
ਅੰਮ੍ਰਿਤਸਰ/ਪੰਜਾਬ ਪੋਸਟਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੀਟਿੰਗ ਅੱਜ ਅੰਮ੍ਰਿਤਸਰ ਵਿਖੇ ਹੋਈ ਹੈ ਜਿਸ ਵਿੱਚ ਕਮੇਟੀ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਸ੍ਰੀ...
ਸਤਨਾਮ ਸਿੰਘ ਸੰਧੂ ਨੇ ਅਬੂ ਆਜ਼ਮੀ ਵਲੋਂ ਔਰੰਗਜ਼ੇਬ ਨੂੰ ਇੱਕ ‘ਚੰਗਾ ਬੰਦਾ’ ਕਹਿਣ ‘ਤੇ ਕੀਤਾ ਸਖਤ ਇਤਰਾਜ਼
ਦਿੱਲੀ/ਪੰਜਾਬ ਪੋਸਟਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸਮਾਜਵਾਦੀ ਪਾਰਟੀ ਮਹਾਰਾਸ਼ਟਰ ਤੋਂ ਵਿਧਾਇਕ ਅਬੂ ਆਜ਼ਮੀ ਵਲੋਂ ਔਰੰਗਜ਼ੇਬ ਨੂੰ ਇੱਕ ਚੰਗਾ ਇਨਸਾਨ ਕਹੇ ਜਾਣ 'ਤੇ...
ਅਮਰੀਕੀ ਅਦਾਲਤ ਵੱਲੋਂ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਨੂੰ ਰੋਕਣ ਦੀ ਪਟੀਸ਼ਨ ਖਾਰਜ
ਲਾਸ ਏਂਜਲਸ/ਪੰਜਾਬ ਪੋਸਟਅਮਰੀਕੀ ਸਿਖਰਲੀ ਅਦਾਲਤ ਨੇ ਮੁੰਬਈ ਅਤਿਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ...
ਅਮਰੀਕਨ ਸਿੱਖ ਕੌਂਸਲ ਵੱਲੋਂ ਬੈਰਕ ਹਿਬਰੂ ਅਕੈਡਮੀ ਪੈਨਸੇਲਵੇਨੀਆ ਵਿਖੇ ਸਿੱਖੀ ਸਬੰਧੀ ਪ੍ਰਭਾਵਸ਼ਾਲੀ ਪੇਸ਼ਕਾਰੀ
ਪੈਨਸੇਲਵੇਨੀਆ/ਪੰਜਾਬ ਪੋਸਟਅਮਰੀਕਾ ਵਿੱਚ ਸਿੱਖ ਧਰਮ ਸਬੰਧੀ ਜਾਗਰੂਕਤਾ ਅਤੇ ਖਾਸਕਰ ਵੱਖ-ਵੱਖ ਫਿਰਕਿਆਂ ਦੀ ਨੌਜਵਾਨ ਪੀੜੀ ਨੂੰ ਸਿੱਖੀ ਬਾਰੇ ਜਾਣਕਾਰੀ ਦੇਣ ਲਈ ਅਮਰੀਕਨ ਸਿੱਖ ਕੌਂਸਲ ਵੱਲੋਂ...
ASC Presents at Barrack Hebrew Academy in Bryn Mawr, PA on February 26, 2025
Washington/Panjab PostOn February 26, 2025, Kavneet Singh, a representative of the American Sikh Council (ASC), led a presentation for 12th-grade students at Barrack Hebrew...
ਟਰੰਪ ਪ੍ਰਸ਼ਾਸਨ ਦਾ ਵੱਡਾ ਫੈਸਲਾ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਨਹੀਂ ਜਾਣਗੇ ਸੀ-17 ਫੌਜੀ ਜਹਾਜ਼
ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ ਵਿੱਚ ਟਰੰਪ ਪ੍ਰਸ਼ਾਸਨ ਹੁਣ ਪਿੱਛੇ ਹਟ ਗਿਆ ਹੈ। ਅਮਰੀਕਾ, ਜੋ ਫੌਜੀ ਜਹਾਜ਼ਾਂ ਦੀ ਵਰਤੋਂ ਕਰਕੇ ਭਾਰਤ ਸਮੇਤ ਵੱਖ-ਵੱਖ...
ਵਨ-ਬੀਟ ਮੈਡੀਕਲ ਗਰੁੱਪ ਵੱਲੋਂ ਤਿਆਰ ਅੱਖਾਂ ਦੇ ਮੁਫਤ ਹਸਪਤਾਲ ਦਾ ਉਦਘਾਟਨ 3 ਮਾਰਚ ਨੂੰ
ਰੋਪੜ/ਪੰਜਾਬ ਪੋਸਟਅਮਰੀਕਾ ਦੇ ਸੈਲਮ ੳਰੇਗਨ ਦੇ ਪੰਜਾਬੀ ਮੂਲ ਦੇ ਨਾਮਵਰ ਕਾਰੋਬਾਰੀ ਅਤੇ ਸਮਾਜਸੇਵੀ ਸ: ਬਹਾਦਰ ਸਿੰਘ, ਚੇਅਰਮੈਨ ਵਨ-ਬੀਟ ਮੈਡੀਕਲ ਗਰੁੱਪ ਇੰਡੀਆ ਵੱਲੋਂ ਸ੍ਰੀ ਚਮਕੌਰ...
ਅਮਰੀਕਾ ਵਿੱਚ ਬਰਫੀਲੇ ਤੂਫਾਨ ਦਾ ਕਹਿਰ, ਕਈ ਥਾਵਾਂ ਉੱਤੇ ਜਾਨੀ-ਮਾਲੀ ਨੁਕਸਾਨ ਦੇ ਵੇਰਵੇ
ਮਿਸੀਸੀਪੀ/ਪੰਜਾਬ ਪੋਸਟਅਮਰੀਕਾ ਵਿਚ ਗੰਭੀਰ ਮੌਸਮੀ ਹਾਲਾਤ ਨੇ ਕਈ ਥਾਵਾਂ ’ਤੇ ਤਬਾਹੀ ਮਚਾਈ ਹੈ। ਮਿਸੀਸਿਪੀ ਵਿਚ ਜਿਥੇ ਸ਼ਕਤੀਸ਼ਾਲੀ ਤੂਫ਼ਾਨ ਨੇ ਤਿੰਨ ਲੋਕਾਂ ਦੀ ਜਾਨ ਲੈ...
90 ਦੇ ਦਹਾਕੇ ਦੇ ਇੱਕ ਹੋਰ ਝੂਠੇ ਪੁਲਿਸ ਮੁਕਾਬਲੇ ਵਿੱਚ ਐਸਐਚਓ ਅਤੇ ਕਾਂਸਟੇਬਲ ਨੂੰ ਕੈਦ ਦੀ ਸਜ਼ਾ ਹੋਈ
ਮੋਹਾਲੀ/ਪੰਜਾਬ ਪੋਸਟਮੋਹਾਲੀ ਦੀ ਸੀਬੀਆਈ ਅਦਾਲਤ ਨੇ ਪੰਜਾਬ ‘ਚ ਖਾੜਕੂਵਾਦ ਦੇ ਸਮੇਂ ਸੰਨ 1993 ਦੇ ਇੱਕ ਹੋਰ ਝੂਠੇ ਪੁਲਿਸ ਮੁਕਾਬਲੇ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ।...
ਕੈਨੇਡਾ ਵਿੱਚ ਸ਼ਰਾਬ ਚੋਰੀ ਦੇ ਮਾਮਲੇ ਵਿੱਚ 5 ਪੰਜਾਬੀ ਨੌਜਵਾਨ ਨਾਮਜ਼ਦ
ਓਟਾਵਾ/ਪੰਜਾਬ ਪੋਸਟਕੈਨੇਡਾ ਦੀ ਪੀਲ ਰੀਜਨਲ ਪੁਲਿਸ ਨੇ ਇੱਕ ਸੰਗਠਿਤ ਚੋਰੀ ਗਿਰੋਹ ਦੇ ਸਬੰਧ ਵਿੱਚ ਪੰਜ ਵਿਅਕਤੀਆਂ 'ਤੇ ਦੋਸ਼ ਲਗਾਏ ਹਨ ਜਿਨ੍ਹਾਂ ਨੇ ਓਨਟਾਰੀਓ ਭਰ ਵਿੱਚ...




