ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

Elon Musk Labels USAID a “Criminal Organization,” Calls for Its Dissolution

Washington, DC / Panjab PostTech billionaire Elon Musk has sparked controversy by referring to the United States Agency for International Development (USAID) as a...

ਕੈਨੇਡਾ ਸਰਕਾਰ ਨੇ ਅਮਰੀਕਾ ਤੋਂ ਆਉਂਦੇ ਸਮਾਨ ਦੀ ਟੈਰਿਫ ਦੀ ਸੂਚੀ ਜਾਰੀ ਕੀਤੀ

ਓਟਾਵਾ/ਪੰਜਾਬ ਪੋਸਟਕੈਨੇਡਾ ਸਰਕਾਰ ਨੇ 4 ਫ਼ਰਵਰੀ, 2025 ਤੋਂ ਅਮਰੀਕਾ ਤੋਂ ਆਯਾਤ ਕੀਤੇ 30 ਬਿਲੀਅਨ ਅਮਰੀਕੀ ਡਾਲਰ ਦੇ ਉਤਪਾਦਾਂ ’ਤੇ 25% ਟੈਰਿਫ਼ ਲਗਾਉਣ ਦਾ ਐਲਾਨ...

‘ਸਿਖ਼ਸ ਆਫ ਅਮੈਰੀਕਾ’ ਵੱਲੋਂ ਬੇਗੋਵਾਲ ਵਿਖੇ ਸਕੂਲੀ ਬੱਚੀਆਂ ਨੂੰ ਲੋੜੀਦੀਆਂ ਵਸਤਾਂ ਭੇਟ

ਬੇਗੋਵਾਲ/ਪੰਜਾਬ ਪੋਸਟਦੁਨੀਆਂ ਭਰ ਵਿੱਚ ਸਿੱਖ ਕੌਮ ਦੇ ‘ਸਰਬੱਤ ਦੇ ਭਲੇ’ ਦੇ ਸੰਕਲਪ ਨੂੰ ਰੂਪਮਾਨ ਕਰਦੇ ਹੋਏ ਸਮਾਜ ਸੇਵਾ ਦੇ ਕਾਰਜਾਂ ਨੂੰ ਸਮਰਪਿਤ ਅਮਰੀਕਾ ਦੀ...

ਕੈਨੇਡਾ ਤੋਂ ਬਾਅਦ ਹੁਣ ਮੈਕਸੀਕੋ ਦੇਸ਼ ਨੇ ਵੀ ਟੈਰਿਫ ਮਸਲੇ ਉੱਤੇ ਅਮਰੀਕਾ ਨੂੰ ਮੋੜਵਾਂ ਜਵਾਬ ਦਿੱਤਾ

ਮੈਕਸੀਕੋ ਸਿਟੀ/ਪੰਜਾਬ ਪੋਸਟਮੈਕਸੀਕੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ਼ ਦਾ ਜਵਾਬ ਟੈਰਿਫ਼ ਲਗਾ ਕੇ ਦਿਤਾ ਹੈ। ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਕਿਹਾ...

‘ਸਿਖਸ ਆਫ਼ ਅਮੈਰਿਕਾ’ ਵੱਲੋਂ ਵਾਸ਼ਿੰਗਟਨ, ਡੀ.ਸੀ. ਹਵਾਈ ਹਾਦਸੇ ਦੇ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ ‘ਸਿਖਸ ਆਫ਼ ਅਮੈਰਿਕਾ’ ਵੱਲੋਂ ਬੀਤੀ 29 ਜਨਵਰੀ, 2025 ਨੂੰ ਵਾਸ਼ਿੰਗਟਨ, ਡੀ.ਸੀ. ਵਿੱਚ ਹੋਏ ਦੁਖਦਾਈ ਹਵਾਈ ਹਾਦਸੇ ਜਿਸ ਵਿੱਚ ਤਿੰਨ ਬਹਾਦਰ...

ਇਨਕਮ ਟੈਕਸ ਛੋਟ ਬਾਰੇ ਹੋਇਆ ਵੱਡਾ ਐਲਾਨ; ਹੁਣ 12 ਲੱਖ ਸਾਲਾਨਾ ਤੱਕ ਟੈਕਸ ਨਹੀਂ ਪਵੇਗਾ

ਦਿੱਲੀ/ਪੰਜਾਬ ਪੋਸਟਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਬਜਟ 2025 ਪੇਸ਼ ਕੀਤਾ। ਇਸ ਵਿੱਚ ਇਨਕਮ ਟੈਕਸ ਨੂੰ ਲੈ ਕੇ ਕਈ ਐਲਾਨ ਕੀਤੇ...

ਬਜਟ 2025 ਤਹਿਤ ਕੇਂਦਰ ਵੱਲੋਂ ‘ਪ੍ਰਧਾਨ ਮੰਤਰੀ ਧਨ ਧਿਆਨ ਕ੍ਰਿਸ਼ੀ ਯੋਜਨਾ’ ਦਾ ਐਲਾਨ

ਦਿੱਲੀ/ਪੰਜਾਬ ਪੋਸਟਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਬਜਟ ਵਾਲੇ ਦਿਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 'ਪ੍ਰਧਾਨ ਮੰਤਰੀ ਧਨ ਧਿਆਨ ਕ੍ਰਿਸ਼ੀ ਯੋਜਨਾ' ਦਾ...

ਅਮਰੀਕਾ ‘ਚ ਇੱਕ ਹੋਰ ਹਵਾਈ ਹਾਦਸਾ; ਫਿਲਾਡੇਲਫੀਆ ਵਿੱਚ ਛੋਟਾ ਜਹਾਜ਼ ਹਾਦਸਾਗ੍ਰਸਤ, 4 ਜਣਿਆਂ ਦੀ ਮੌਤ

ਪੈਨਸਿਲਵੇਨੀਆ/ਪੰਜਾਬ ਪੋਸਟਅਮਰੀਕਾ ਦੇ ਪੈਨਸਿਲਵੇਨੀਆ ਦੇ ਫਿਲਾਡੇਲਫੀਆ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇੱਕ ਰਿਪੋਰਟ ਮੁਤਾਬਕ ਜਹਾਜ਼ ਇੱਕ ਰਿਹਾਇਸ਼ੀ ਖੇਤਰ ਵਿੱਚ ਘਰਾਂ ਦੇ ਉੱਪਰ...

Sikhs of America Mourn the Loss of Lives in Washington, D.C. Airplane Tragedy

Washington D.C./Panjab PostSikhs of America expresses deep sorrow over the tragic airplane accident in Washington, D.C., on January 29, 2025, which claimed 67 lives,...

ਟਰੰਪ ਦੇ ਸੱਦੇ ਉੱਤੇ ਜਲਦ ਹੀ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਵਿਦੇਸ਼ ਮੰਤਰਾਲੇ ਨੇ ਦੁਹਾਂ ਧਿਰਾਂ ਦੀ ਹਾਲੀਆ ਗੱਲਬਾਤ ਤੋਂ ਜਾਣੂੰ ਕਰਵਾਇਆਦਿੱਲੀ/ਪੰਜਾਬ ਪੋਸਟਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

1992 ਦੇ ਝੂਠੇ ਪੁਲਿਸ ਮੁਕਾਬਲੇ ਵਿੱਚ ਸੀ. ਬੀ. ਆਈ. ਦੀ ਮੋਹਾਲੀ ਅਦਾਲਤ ਨੇ ਦੋ ਪੁਲਿਸ ਵਾਲੇ ਦੋਸ਼ੀ ਕਰਾਰ ਦਿੱਤੇ

ਮੋਹਾਲੀ/ਪੰਜਾਬ ਪੋਸਟਸਾਲ 1992 ਨਾਲ ਸੰਬੰਧਿਤ ਝੂਠੇ ਪੁਲਿਸ ਮੁਕਾਬਲੇ ਵਿੱਚ ਸੀਬੀਆਈ ਦੀ ਮੋਹਾਲੀ ਸਥਿਤ ਅਦਾਲਤ ਨੇ ਦੋ ਤਤਕਾਲੀ ਪੁਲਿਸ ਮੁਲਾਜ਼ਮਾ ਨੂੰ ਦੋਸ਼ੀ ਕਰਾ ਦੇ ਦਿੱਤਾ...

1984 ਦੇ ਸਿੱਖ ਕਤਲੇਆਮ ਦੇ ਇੱਕ ਮਾਮਲੇ ‘ਚ ਸੱਜਣ ਕੁਮਾਰ ‘ਤੇ ਫੈਸਲਾ 7 ਫਰਵਰੀ ਨੂੰ

ਦਿੱਲੀ/ਪੰਜਾਬ ਪੋਸਟਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ’ਚ 1 ਨਵੰਬਰ 1984 ਦੇ ਸਿੱਖ ਨਸਲਕੁਸ਼ੀ ਦਾ ਮਾਮਲਾ ’ਚ ਅੱਜ ਸੁਣਵਾਈ ਹੋਈ ਹੈ। ਇਸ ਦਰਮਿਆਨ, ਅੱਜ ਦੀ...