ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਗੁਕੇਸ਼ ਬਣਿਆ ਭਾਰਤ ਦਾ ਸਿਖਰਲਾ ਸ਼ਤਰੰਜ ਖਿਡਾਰੀ, ਫਿਡੇ ਰੈਂਕਿੰਗ ‘ਚ ਚੌਥੇ ਸਥਾਨ ’ਤੇ ਪਹੁੰਚਿਆ

ਨਵੀਂ ਦਿੱਲੀ/ਪੰਜਾਬ ਪੋਸਟਭਾਰਤੀ ਸ਼ਤਰੰਜ ਵਿੱਚ ਆਪਣੀ ਦਮਦਾਰ ਪ੍ਰਦਰਸ਼ਨ ਦੀ ਕਹਾਣੀ ਲਿਖਦਿਆਂ, 18 ਸਾਲਾ ਡੀ ਗੁਕੇਸ਼ ਨੇ ਤਾਜ਼ਾ ਫਿਡੇ ਰੈਂਕਿੰਗ ’ਚ ਚੌਥਾ ਸਥਾਨ ਹਾਸਲ ਕਰਕੇ...

ਉੱਚ ਰਕਤ ਦਬਾਅ (High Blood  pressure) ਨੂੰ ਦਵਾਈਆਂ ਤੋਂ ਬਿਨਾਂ ਨਿਯੰਤਰਿਤ ਕਰਨ ਦੇ 7 ਬਿਹਤਰ ਤਰੀਕੇ

ਉੱਚ ਰਕਤ ਦਬਾਅ, ਜਿਸਨੂੰ ਹਾਈ ਬਲੱਡ ਪ੍ਰੈਸ਼ਰ ਵੀ ਕਿਹਾ ਜਾਂਦਾ ਹੈ, ਸਿਹਤ ਸੰਬੰਧੀ ਇੱਕ ਗੰਭੀਰ ਸਮੱਸਿਆ ਹੈ ਜੋ ਹਿਰਦੇ ਦੀ ਬਿਮਾਰੀ ਅਤੇ ਸਟ੍ਰੋਕ ਦਾ...

Elon Musk-Altman Clash Over Trump-Endorsed Stargate AI Project

Washington/Panjab PostElon Musk and Sam Altman are at odds again, this time over the Stargate artificial intelligence initiative—a massive infrastructure project endorsed by President...

ਡੋਨਾਲਡ ਟਰੰਪ ਦਾ ਕਾਰਜਕਾਲ ਸ਼ੁਰੂ ਹੁੰਦੇ ਸਾਰ ਬੰਗਲਾਦੇਸ਼ੀਆਂ ਖਿਲਾਫ਼ ਹੋਈ ਕਾਰਵਾਈ

ਬਰੂਕਲਿਨ/ਪੰਜਾਬ ਪੋਸਟਡੋਨਾਲਡ ਟਰੰਪ ਦੇ ਸੰਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਬਣਨ ਤੋਂ ਬਾਅਦ, ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਤੇਜ਼...

ਮਹਾਰਾਸ਼ਟਰਾ ਵਿੱਚ ਰੇਲ ਨੂੰ ਅੱਗ ਲੱਗਣ ਦੀ ਅਫਵਾਹ ਕਰਕੇ ਵਾਪਰਿਆ ਵੱਡਾ ਹਾਦਸਾ, 12 ਲੋਕਾਂ ਦੀ ਮੌਤ

ਜਲਗਾਓਂ/ਪੰਜਾਬ ਪੋਸਟਮਹਾਰਾਸ਼ਟਰ ਦੇ ਜਲਗਾਓਂ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਪਚੋਰਾ ਦੇ ਪਾਰਧਾਡੇ ਸਟੇਸ਼ਨ ਨੇੜੇ ਪੁਸ਼ਪਕ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਅਫਵਾਹ ਫੈਲਣ...

ਡੋਨਾਲਡ ਟਰੰਪ ਦੀ ਪ੍ਰਵਾਸ ਨੀਤੀ ਕਰਕੇ 18,000 ਭਾਰਤੀਆਂ ਦੇ ਮੁੜਨ ਦੀ ਵੀ ਸੰਭਾਵਨਾ

ਵਾਸ਼ਿੰਗਟਨ ਡੀ ਸੀ/ਪੰਜਾਬ ਪੋਸਟਸੂਚਨਾਵਾਂ ਮੁਤਾਬਕ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਨੀਤੀ ਨੂੰ ਭਾਂਪਦੇ ਹੋਏ ਭਾਰਤ ਸਰਕਾਰ ਨੇ 18,000 ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਵਾਪਸ...

ਨਿਊਯਾਰਕ ਵਿਖੇ ‘ਸਿੱਖ ਪੇਰੈਂਟਿੰਗ ਵਰਕਸ਼ਾਪ’ ਪਹਿਲੀ ਫਰਵਰੀ ਨੂੰ

ਨਿਊਯਾਰਕ ਵਿਖੇ ‘ਸਿੱਖ ਪੇਰੈਂਟਿੰਗ ਵਰਕਸ਼ਾਪ’ ਪਹਿਲੀ ਫਰਵਰੀ ਨੂੰਨਿਊਯਾਰਕ/ਪੰਜਾਬ ਪੋਸਟਅਮਰੀਕਾ ਦੇ ਨਿਊਯਾਰਕ ਵਿਖੇ ਸਮਾਰਟ ਸਿੱਖ ਅਤੇ ਗੁਰਦੁਆਰਾ ਪਲੇਨ ਵਿਊ ਦੀ ਪ੍ਰਬੰਧਕ ਕਮੇਟੀ ਦੇ ਸਾਂਝੇ ਉੱਦਮ...

Top Tips for Choosing the Right Taxi Service at Melbourne Airport

What are Melbourne Airport Taxi Services?Melbourne Airport Taxi Services provide a convenient way to travel to and from Tullamarine Airport and Avalon Airport. With...

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਐਸ ਜੈਸ਼ੰਕਰ ਨਾਲ ਮੀਟਿੰਗ ‘ਚ ਸਬੰਧਾਂ ਨੂੰ ਮਜ਼ਬੂਤ ਕਰਨ ‘ਤੇ ਚਰਚਾ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਦੁਵੱਲੀ ਮੀਟਿੰਗ ਕੀਤੀ ਅਤੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ...

ਟੀਵੀ ਦਰਜਾਬੰਦੀ ‘ਚ ਪਹਿਲੇ ਸਥਾਨ ਉੱਤੇ ਬਰਕਰਾਰ ਹੈ ਕੰਵਰ ਢਿੱਲੋਂ ਦਾ ਲੜੀਵਾਰ ‘ਉੜਨੇ ਕੀ ਆਸ਼ਾ’

ਮੁੰਬਈ/ਪੰਜਾਬ ਪੋਸਟਆਪਣੀ ਦਮਦਾਰ ਆਵਾਜ਼ ਲਈ ਜਾਣੇ ਜਾਂਦੇ ਨਾਮਵਰ ਪੰਜਾਬੀ ਅਦਾਕਾਰ ਦੀਪ ਢਿੱਲੋ ਦੇ ਪੁੱਤਰ ਕੰਵਰ ਢਿੱਲੋਂ ਦਾ ਨਾਂਅ ਇਨੀ ਦਿਨੀ ਅਦਾਕਾਰੀ ਦੇ ਖੇਤਰ ਵਿੱਚ...

Xi Jinping and Putin Vow to Deepen China-Russia Alliance in 2025 Amidst Global Shifts

Beijing/Panjab PostIn a significant step towards strengthening bilateral ties, Chinese President Xi Jinping and Russian President Vladimir Putin have pledged to enhance China-Russia relations...

ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵਫਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਕਾਲੀ ਦਲ ਸਬੰਧੀ ਮੰਗ ਪੱਤਰ ਸੌਂਪਿਆ

ਅੰਮ੍ਰਿਤਸਰ/ਪੰਜਾਬ ਪੋਸਟਸ਼੍ਰੋਮਣੀ ਕਮੇਟੀ ਦੇ ਕੁੱਝ ਮੈਂਬਰ ਅੱਜ ਇਕ ਵਫਦ ਦੇ ਰੂਪ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਭਾਵੇਂ ਉਨ੍ਹਾਂ ਦੀ ਜਥੇਦਾਰ ਗਿਆਨੀ ਰਘਬੀਰ...