ਪੰਜਾਬ ਪੋਸਟ ਵੀਡੀਓ
Stay tuned
ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.
ਤਾਜ਼ਾ ਖ਼ਬਰਾਂ
ਕੰਗਨਾ ਰਣੌਤ ਦੀ ‘ਐਮਰਜੈਂਸੀ’ ਦੀ ਰਿਲੀਜ਼ ਡੇਟ ਟਲੀ
ਮੁੰਬਈ/ਪੰਜਾਬ ਪੋਸਟਕੰਗਨਾ ਰਣੌਤ ਸਟਾਰਰ ਫ਼ਿਲਮ 'ਐਮਰਜੈਂਸੀ' ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਫ਼ਿਲਮ , ਜਿਸ ਵਿੱਚ ਰਣੌਤ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ...
ਝਾਰਖੰਡ ਵਿੱਚ ਚੱਲ ਰਹੀ ਭਰਤੀ ਲਈ ਸਰੀਰਕ ਟੈਸਟ ਕਰਵਾਉਣ ਦੌਰਾਨ 11 ਨੌਜਵਾਨਾਂ ਦੀ ਮੌਤ
ਰਾਂਚੀ/ਪੰਜਾਬ ਪੋਸਟਝਾਰਖੰਡ ਵਿੱਚ ਆਬਕਾਰੀ ਕਾਂਸਟੇਬਲਾਂ ਦੀ ਭਰਤੀ ਲਈ ਚਲਾਈ ਗਈ ਮੁਹਿੰਮ ਦੌਰਾਨ ਸਰੀਰਕ ਟੈਸਟ ਕਰਵਾਉਣ ਦੌਰਾਨ 11 ਉਮੀਦਵਾਰਾਂ ਦੀ ਮੌਤ ਹੋ ਗਈ । ਝਾਰਖੰਡ...
ਏਅਰ ਮਾਰਸ਼ਲ ਤਜਿੰਦਰ ਸਿੰਘ ਨੇ ਹਵਾਈ ਫ਼ੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲਿਆ
ਨਵੀਂ ਦਿੱਲੀ/ਪੰਜਾਬ ਪੋਸਟਏਅਰ ਮਾਰਸ਼ਲ ਤਜਿੰਦਰ ਸਿੰਘ ਨੇ ਭਾਰਤੀ ਹਵਾਈ ਫ਼ੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਏਅਰ ਫੋਰਸ ਹੈੱਡਕੁਆਰਟਰ (ਵਾਯੂ ਭਵਨ) ’ਚ...
ਪੀ.ਐਮ. ਨਰਿੰਦਰ ਮੋਦੀ ਨੇ ਪੈਰਾਲੰਪਿਕ ਖੇਡਾਂ ‘ਚ ਤਗਮਾ ਜੇਤੂ ਖਿਡਾਰੀਆਂ ਨਾਲ ਫੋਨ ‘ਤੇ ਕੀਤੀ ਗੱਲਬਾਤ
ਨਵੀਂ ਦਿੱਲੀ/ਪੰਜਾਬ ਪੋਸਟਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੈਰਾਲੰਪਿਕ ਖੇਡਾਂ ਵਿੱਚ ਹੁਣ ਤੱਕ ਦੇ ਤਗ਼ਮਾ ਜੇਤੂ ਭਾਰਤੀ ਖਿਡਾਰੀਆਂ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਇਨ੍ਹਾਂ...
ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਚੰਡੀਗੜ੍ਹ ਵਿਖੇ ਖੇਤੀ ਨੀਤੀ ਮੋਰਚਾ ਸ਼ੁਰੂ : ਦੋ ਸਤੰਬਰ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ
ਚੰਡੀਗੜ੍ਹ/ਪੰਜਾਬ ਪੋਸਟਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ )ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਦੇ ਸੈਕਟਰ 34 'ਚ ਪੰਜ ਰੋਜ਼ਾ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ...
ਬਰਗਾੜੀ ਬੇਅਦਬੀ ਕਾਂਡ : ਭਾਈ ਅਜਨਾਲਾ ਨੇ ਭਾਈ ਮਾਝੀ ਤੇ ਲਾਇਆ ਵੱਡਾ ਇਲਜ਼ਾਮ ਧਰਨੇ ਦੌਰਾਨ ਆਪਸ ਵਿੱਚ ਹੀ ਹੋਈ ਤਕਰਾਰ
ਕੋਟਕਪੂਰਾ/ਪੰਜਾਬ ਪੋਸਟਅੱਜ ਭਾਈ ਅਮਰੀਕ ਸਿੰਘ ਅਜਨਾਲਾ ਨੇ 2015 'ਚ ਹੋਈ ਬੇਅਦਬੀ ਬਾਰੇ ਸਨਸਨੀਖੇਜ਼ ਬਿਆਨ ਦਿੱਤਾ ਹੈ। ਆਪਣੇ ਬਿਆਨ 'ਚ ਭਾਈ ਅਮਰੀਕ ਸਿੰਘ ਅਜਨਾਲਾ ਨੇ...
Air Marshal Tejinder Singh Appointed as New Deputy Chief of Air Staff
New Delhi/Panjab PostAir Marshal Tejinder Singh assumed his new role as Deputy Chief of the Air Staff of the Indian Air Force (IAF) on...
Tensions Escalate as Philippines and China Trade Accusations Following Ship Collision
Taipei/Panjab PostA collision between vessels from China and the Philippines on Saturday has ignited a new round of diplomatic tensions over the South China...
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ 13 ਵਿੱਘੇ ਜ਼ਮੀਨ ਵੇਚੇਗੀ ਯੋਗੀ ਸਰਕਾਰ
ਬਾਗਪਤ/ਪੰਜਾਬ ਪੋਸਟਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਦੁਸ਼ਮਣ ਦੀ ਜਾਇਦਾਦ ਕਾਨੂੰਨ ਤਹਿਤ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦੀ ਜਾਇਦਾਦ ਵੇਚੀ ਜਾਵੇਗੀ...
American Sikh Council Showcases Sikh Military Contributions at American Legion National Convention
NEW ORLEANS, LA/Panjab PostThe American Sikh Council (ASC) made a significant impact at the American Legion National Convention, held at the New Orleans Convention...
Former Maryland Dentist Sentenced to Jail for Probation Violations
BALTIMORE, MD/Panjab PostSeyed Hamid Tofigh, a 57-year-old ex-dentist from Potomac, has been sentenced to 18 months in jail for breaching his probation, announced Attorney...
ਪੈਰਿਸ ਪੈਰਾਲੰਪਿਕ : ਮਨੀਸ ਨਰਵਾਲ ਨੇ ਪੁਰਸਾਂ ਦੀ 10 ਮੀਟਰ ਏਅਰ ਪਿਸਟਲ ‘ਚ ਜਿੱਤਿਆ ਚਾਂਦੀ ਦਾ ਤਮਗਾ
ਪੈਰਿਸ/ਪੋਸਟ30 ਅਗਸਤ-ਭਾਰਤੀ ਪੈਰਾਲੰਪਿਕ ਨਿਸਾਨੇਬਾਜ ਮਨੀਸ ਨਰਵਾਲ ਨੇ ਪੁਰਸਾਂ ਦੀ 10 ਮੀਟਰ ਏਅਰ ਪਿਸਟਲ ਵਿਚ ਚਾਂਦੀ ਦਾ ਤਮਗਾ ਜਿੱਤਿਆ।




