ਮਾਨਸਾ ਵਿੱਚ ਢਾਹੀ ਦੁਕਾਨ ਦੇ ਮਲਬੇ ਦੀ CBI ਵੱਲੋਂ ਜਾਂਚ

Published:

Rate this post

ਮਾਨਸਾ/ਪੰਜਾਬ ਪੋਸਟ :

ਮਾਨਸਾ ਵਿੱਚ ਸੀਬੀਆਈ ਨੇ ਅਸ਼ਵਨੀ ਕੁਮਾਰ ਦੀ ਢਾਹੀ ਗਈ ਦੁਕਾਨ ਦੇ ਮਲਬੇ ਦੀ ਮੁੜ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਸੀਬੀ ਮਸ਼ੀਨ ਦੀ ਮਦਦ ਨਾਲ ਮਲਬਾ ਹਟਾ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਸ ਕਾਰਵਾਈ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਹਨ।

ਜਾਂਚ ਦੌਰਾਨ ਹੁਣ ਤੱਕ ਪੰਜਾਬ ਪੁਲੀਸ ਅਤੇ ਸੀਬੀਆਈ ਨੂੰ ਅਸ਼ਵਨੀ ਕੁਮਾਰ ਵੱਲੋਂ ਪਹਿਲੀ ਗੋਲੀ ਚਲਾਏ ਜਾਣ ਸਬੰਧੀ ਕੋਈ ਸਬੂਤ ਨਹੀਂ ਮਿਲਿਆ। ਇਸੇ ਕਾਰਨ ਜਾਂਚ ਟੀਮ ਦੁਕਾਨ ਦੇ ਮਲਬੇ ਦੀ ਬਾਰੀਕੀ ਨਾਲ ਤਲਾਸ਼ੀ ਲੈ ਰਹੀ ਹੈ।

Read News Paper

Related articles

spot_img

Recent articles

spot_img