ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

3 ਫ਼ੀਸਦੀ ਡੀਏ ਵਾਧੇ ਤੋਂ ਮੁਲਾਜ਼ਮ ਨਾਖੁਸ਼, ਮਹੀਨਾ ਭਰ ਸੰਘਰਸ਼ ਦਾ ਐਲਾਨ

ਚੰਡੀਗੜ੍ਹ/ਪੰਜਾਬ ਪੋਸਟ :ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੀਵਾਲੀ ਮੌਕੇ ਐਲਾਨੇ 3 ਫ਼ੀਸਦੀ ਮਹਿੰਗਾਈ ਭੱਤੇ ਦੇ ਵਾਧੇ ਨੂੰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ...

ਹਾਰ ਤੋਂ ਬਾਅਦ ਟਰੰਪ ਨੇ ਮੀਡੀਆ ਤੇ ਪਾਰਟੀ ਉਮੀਦਵਾਰਾਂ ਨੂੰ ਠਹਿਰਾਇਆ ਜ਼ਿੰਮੇਵਾਰ

ਵਾਸ਼ਿੰਗਟਨ/ਪੰਜਾਬ ਪੋਸਟ :ਅਮਰੀਕੀ ਮੱਧਕਾਲੀ ਚੋਣਾਂ ਦੇ ਨਤੀਜਿਆਂ ਮਗਰੋਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਿਪਬਲਿਕਨ ਪਾਰਟੀ ਦੀ ਹਾਰ ਲਈ ਮੀਡੀਆ ਅਤੇ ਪਾਰਟੀ ਉਮੀਦਵਾਰਾਂ ਨੂੰ ਜ਼ਿੰਮੇਵਾਰ ਦੱਸਿਆ...

ਪੰਜਾਬ ਦੇ ਮੁੱਖ ਸਕੱਤਰ ਨੂੰ ਸੁਪਰੀਮ ਕੋਰਟ ਤੋਂ ਰਾਹਤ, ਮਾਣਹਾਨੀ ਕਾਰਵਾਈ ’ਤੇ ਰੋਕ

ਨਵੀਂ ਦਿੱਲੀ/ਪੰਜਾਬ ਪੋਸਟ :ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਅਧਿਕਾਰੀਆਂ ਵਿਰੁੱਧ ਮਹਿੰਗਾਈ ਭੱਤੇ (ਡੀਏ) ਦੇ ਬਕਾਏ ਨਾਲ ਜੁੜੇ ਮਾਮਲੇ...

ਪਟਿਆਲਾ ’ਚ ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀਆਂ ਨਾਲ 261 ਕਰੋੜ ਦੀ ਠੱਗੀ, ਚਾਰ ਗ੍ਰਿਫ਼ਤਾਰ

ਪਟਿਆਲਾ/ਪੰਜਾਬ ਪੋਸਟ :ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਮਰੀਕੀ ਨਾਗਰਿਕਾਂ ਨਾਲ ਕਥਿਤ ਕਰੋੜਾਂ ਰੁਪਏ ਦੀ ਆਨਲਾਈਨ ਠੱਗੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪਟਿਆਲਾ ਤੋਂ...

ਕੈਨੇਡਾ ’ਚ ਪੱਕੇ ਹੋਣ ਦੀਆਂ ਉਮੀਦਾਂ ਟੁੱਟਣ ਕਾਰਨ ਪੰਜਾਬੀ ਨੌਜਵਾਨਾਂ ’ਚ ਨਿਰਾਸ਼ਾ

ਵੈਨਕੂਵਰ/ਪੰਜਾਬ ਪੋਸਟ :ਕੈਨੇਡਾ ਵਿੱਚ ਪੱਕੀ ਰਿਹਾਇਸ਼ ਅਤੇ ਬਿਹਤਰ ਭਵਿੱਖ ਦੀ ਆਸ ਲੈ ਕੇ ਗਏ ਪੰਜਾਬੀ ਨੌਜਵਾਨਾਂ ਨੂੰ ਇਮੀਗ੍ਰੇਸ਼ਨ ਨਿਯਮਾਂ ਦੀਆਂ ਸਖ਼ਤੀਆਂ, ਰੁਜ਼ਗਾਰ ਦੀ ਅਨਿਸ਼ਚਿਤਤਾ...

ਡੈਮੋਕ੍ਰੇਟਿਕ ਜਿੱਤ ਮਗਰੋਂ ਕੈਨੇਡਾ ਨੂੰ ਅਮਰੀਕੀ ਟੈਰਿਫ਼ਾਂ ਤੋਂ ਰਾਹਤ ਦੀ ਆਸ

ਵਿਨੀਪੈਗ/ਪੰਜਾਬ ਪੋਸਟ :ਅਮਰੀਕੀ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਜਿੱਤ ਤੋਂ ਬਾਅਦ ਕੈਨੇਡਾ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਘਟਣ ਦੀ ਉਮੀਦ ਹੈ। ਡੈਮੋਕ੍ਰੇਟਿਕ...

ਟਰੰਪ ਦੀ ਚੋਣ ਹਾਰ ਮਗਰੋਂ ਆਸਟਰੇਲੀਆ ਦੀਆਂ ਵਧੀਆਂ ਚਿੰਤਾਵਾਂ

ਕੈਨਬਰਾ/ਪੰਜਾਬ ਪੋਸਟ :ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਆਸਟਰੇਲੀਆ ਸਰਕਾਰ ਦੀਆਂ ਚਿੰਤਾਵਾਂ ਵਧ ਗਈਆਂ ਹਨ।...

ਚੀਨੀ ਕਾਰਾਂ ਦੀ ਵਧਦੀ ਵਿਕਰੀ ’ਤੇ ਅਮਰੀਕਾ ਤੇ ਆਸਟਰੇਲੀਆ ਚਿੰਤਤ

ਕੈਨਬਰਾ/ਪੰਜਾਬ ਪੋਸਟ :ਆਸਟਰੇਲੀਆ ਅਤੇ ਅਮਰੀਕਾ ਵਿੱਚ ਚੀਨੀ ਕੰਪਨੀਆਂ ਦੀਆਂ ਕਾਰਾਂ ਦੀ ਵਧਦੀ ਵਿਕਰੀ ਕਾਰਨ ਸੁਰੱਖਿਆ ਸਬੰਧੀ ਚਿੰਤਾਵਾਂ ਵਧ ਰਹੀਆਂ ਹਨ। ਇਨ੍ਹਾਂ ਕਾਰਾਂ ਵਿੱਚ ਲੱਗੇ...

ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਈਡੀ ਦੀ ਛਾਪੇਮਾਰੀ

ਮੋਗਾ/ਪੰਜਾਬ ਪੋਸਟਪੰਜਾਬ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਛਾਪਾ ਮਾਰਿਆ ਹੈ। ਕੇਂਦਰੀ ਜਾਂਚ ਏਜੰਸੀ...

ਅਗਨੀਵੀਰਾਂ ਦੀ ਸੇਵਾ ਦੋ ਸਾਲ ਵਧਾਈ, ਪੱਕੀ ਭਰਤੀ ਦਾ ਵੀ ਮਿਲੇਗਾ ਮੌਕਾ

ਨਵੀਂ ਦਿੱਲੀ/ਪੰਜਾਬ ਪੋਸਟ :ਕੇਂਦਰ ਸਰਕਾਰ ਨੇ ਅਗਨੀਪਥ ਯੋਜਨਾ ਵਿੱਚ ਤਬਦੀਲੀ ਕਰਦਿਆਂ ਦਸੰਬਰ 2026 ਵਿੱਚ ਚਾਰ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅਗਨੀਵੀਰਾਂ ਦਾ ਕਾਰਜਕਾਲ...

ਪੰਜਾਬੀ ਸੂਬਾ ਦਿਵਸ: ਸੰਘਰਸ਼, ਕੁਰਬਾਨੀਆਂ ਅਤੇ ਅੱਜ ਦੇ ਪੰਜਾਬ ਦੀਆਂ ਚੁਣੌਤੀਆਂ

ਪਹਿਲੀ ਨਵੰਬਰ ਪੰਜਾਬ ਦੇ ਇਤਿਹਾਸ ਦੀ ਉਹ ਤਾਰੀਖ ਹੈ, ਜਿਸ ਨੂੰ ਸਿਰਫ ਕੈਲੰਡਰ ਉੱਤੇ ਦਰਜ ਇੱਕ ਦਿਨ ਸਮਝ ਕੇ ਨਹੀਂ ਲੰਘਿਆ ਜਾ ਸਕਦਾ। ਇਹ...

ਇੱਕ ਮਿਸਲਦਾਰ ਤੋਂ ਮਹਾਰਾਜੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ

ਅਠਾਰ੍ਹਵੀਂ ਸਦੀ ਦਾ ਪੰਜਾਬ ਅੱਜ ਵਾਲਾ ਇਕੱਠਾ ਪੰਜਾਬ ਨਹੀਂ ਸੀ। ਮੁਗਲ ਸਲਤਨਤ ਦੀ ਤਾਕਤ ਤੇਜ਼ੀ ਨਾਲ ਘਟ ਰਹੀ ਸੀ, ਅਫਗਾਨ ਹਮਲੇ ਵਾਰ-ਵਾਰ ਹੋ ਰਹੇ...