ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਦਿਵਾਲੀ ਮੌਕੇ ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਸਮਾਗਮ; ਟਰੰਪ ਨੇ ਦਿੱਤੀਆਂ ਵਧਾਈਆਂ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਰੌਸ਼ਨੀਆਂ ਦੇ ਤਿਓਹਾਰ ਦਿਵਾਲੀ ਮੌਕੇ ਅਮਰੀਕਾ ਦੇ ਵ੍ਹਾਈਟ ਹਾਊਸ ਵਿੱਚ ਸਮਾਗਮ ਹੋਇਆ ਜਿਸ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਸ਼ਨਾਂ ਵਿੱਚ ਹਿੱਸਾ ਲਿਆ...

ਟਰੈਵਲ ਏਜੰਟ ਨੇ ਕਜ਼ਾਖਸਤਾਨ ਅੰਦਰ ਬੇਹੱਦ ਮੁਸ਼ਕਿਲ ਹਾਲਾਤ ‘ਚ ਫਸਾਏ ਪੰਜਾਬ ਦੇ 8 ਨੌਜਵਾਨ

ਰੂਪਨਗਰ/ਪੰਜਾਬ ਪੋਸਟਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਪੰਜਾਬ ਦੇ ਅੱਠ ਨੌਜਵਾਨ ਕਥਿਤ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਬਣ ਕੇ ਕਜ਼ਾਖਸਤਾਨ ਵਿਚ ਫਸੇ ਹੋਏ ਹਨ। ਮਿਲੀ...

ਐਚ-1ਬੀ ਵੀਜ਼ਾ ਪਟੀਸ਼ਨਾਂ ਬਾਰੇ ਯੂ.ਐਸ.ਸੀ.ਆਈ.ਐਸ ਨੇ ਬਿਨੈਕਾਰਾਂ ਦੀ ਸਥਿਤੀ ਨੂੰ ਸਪਸ਼ਟ ਕੀਤਾ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਅੰਦਰ ਨਵੇਂ ਲਾਗੂ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਟਰੰਪ ਪ੍ਰਸ਼ਾਸਨ ਵੱਲੋਂ ਨਵੀਆਂ ਐਚ-1ਬੀ ਵੀਜ਼ਾ ਪਟੀਸ਼ਨਾਂ 'ਤੇ ਲਗਾਈ ਗਈ 100,000 ਅਮਰੀਕੀ ਡਾਲਰ ਦੀ ਫੀਸ...

ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸਾਨੇ ਤਾਕਾਇਚੀ

ਟੋਕੀਓ/ਪੰਜਾਬ ਪੋਸਟਚੜਦੇ ਸੂਰਜ ਦੇ ਦੇਸ਼ ਜਾਪਾਨ ਵਿੱਚ ਓਸ ਸਮੇਂ ਇੱਕ ਇਤਿਹਾਸਕ ਵਾਕਿਆਤ ਨਜ਼ਰ ਆਇਆ ਜਦੋਂ ਜਾਪਾਨ ਦੇਸ਼ ਦੀ ਸੰਸਦ ਨੇ ਅਤਿ-ਰੂੜੀਵਾਦੀ ਆਗੂ ਮੰਨੀ ਜਾਂਦੀ...

ਦਿਵਾਲੀ ਮੌਕੇ ਪੰਜਾਬ ਸਮੇਤ ਦਿੱਲੀ ਅਤੇ ਉੱਤਰੀ ਭਾਰਤ ਵਿੱਚ ਧੂੰਏਂ ਦੀ ਸੰਘਣੀ ਚਾਦਰ ਛਾਈ

ਚੰਡੀਗੜ੍ਹ/ਪੰਜਾਬ ਪੋਸਟਦਿਵਾਲੀ ਦੀ ਅਸਲ ਤਰੀਕ ਸਬੰਧੀ ਭੰਬਲਭੂਸੇ ਦਰਮਿਆਨ ਕਈ ਥਾਵਾਂ ਉੱਤੇ ਦਿਵਾਲੀ ਮਨਾਈ ਜਾ ਚੁੱਕੀ ਹੈ ਅਤੇ ਕਈ ਥਾਵਾਂ ਉੱਤੇ ਅੱਜ ਮਨਾਈ ਜਾ ਰਹੀ...

ਫਿਲਮ ਨਗਰੀ ਦੇ ਸੀਨੀਅਰ ਅਦਾਕਾਰ ਅਤੇ ਕਾਮੇਡੀਅਨ ਅਸਰਾਨੀ ਨਹੀਂ ਰਹੇ

ਮੁੰਬਈ/ਪੰਜਾਬ ਪੋਸਟਬਾਲੀਵੁੱਡ ਦੇ ਸੀਨੀਅਰ ਅਦਾਕਾਰ ਅਤੇ ਕਾਮੇਡੀਅਨ ਅਸਰਾਨੀ ਨਹੀਂ ਰਹੇ, ਬੀਤੀ ਸ਼ਾਮ ਮੁੰਬਈ ਵਿਖੇ ਉਨਾਂ ਦਾ ਦਿਹਾਂਤ ਹੋ ਗਿਆ। ਉਹ 84 ਸਾਲ ਦੇ ਸਨ।...

ਰੂਸ ਤੋਂ ਤੇਲ ਖਰੀਦਣ ਸਬੰਧੀ ਟਰੰਪ ਨੇ ਭਾਰਤ ਨੂੰ ਦਿੱਤੀ ਮੁੜ ਚੇਤਾਵਨੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ ‘ਤੇ ਮੁੜ ਬੋਲਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਜ਼ੋਰ ਦੇ ਕੇ ਆਖਿਆ...

ਐੱਲਪੀਜੀ ਟੈਂਕਰ ਨੂੰ ਅੱਗ ਲੱਗਣ ਦੀ ਘਟਨਾ ਵਿਚਕਾਰ 23 ਭਾਰਤੀ ਬਚਾਏ ਗਏ

ਆਦਾਨ/ਪੰਜਾਬ ਪੋਸਟਅਫਰੀਕੀ ਦੇਸ਼ ਕੈਮਰੂਨ ਦੇ ਝੰਡੇ ਵਾਲੇ ਐਲਪੀਜੀ ਟੈਂਕਰ ਐੱਮਵੀ ਫਾਲਕਨ ’ਤੇ ਧਮਾਕੇ ਕਰਕੇ ਅੱਗ ਲੱਗਣ ਤੋਂ ਬਾਅਦ ਕੁੱਲ 23 ਭਾਰਤੀ ਚਾਲਕ ਦਲ ਦੇ...

ਭਾਰਤ-ਪਾਕਿਸਤਾਨ ਟਕਰਾਅ ਰੋਕਣ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਕ ਵਾਰ ਫੇਰ ਦਾਅਵਾ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਬੀਤੇ ਮਈ ਮਹੀਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਟਕਰਾਅ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਮੁੜ ਦਾਅਵਾ ਕੀਤਾ ਹੈ ਕਿ...

ਟਰੰਪ ਵੱਲੋਂ ਅਮਰੀਕੀ ਆਟੋ ਅਤੇ ਇੰਜਣ ਉਤਪਾਦਨ ਲਈ ਕ੍ਰੈਡਿਟ ਵਧਾਉਣ ਦਾ ਐਲਾਨ

*ਦਰਮਿਆਨੇ ਅਤੇ ਹੈਵੀ-ਡਿਊਟੀ ਟਰੱਕਾਂ ਅਤੇ ਪੁਰਜ਼ਿਆਂ ’ਤੇ ਲੱਗੇਗਾ ਨਵਾਂ 25% ਟੈਰਿਫਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਆਟੋ ਅਤੇ ਇੰਜਣ ਉਤਪਾਦਨ ਲਈ...

ਡੋਨਾਲਡ ਟਰੰਪ ਵੱਲੋਂ ਵੋਲੋਦੀਮੀਰ ਜ਼ੇਲੈਂਸਕੀ ਅਤੇ ਵਲਾਦੀਮੀਰ ਪੁਤਿਨ ਨਾਲ ਗੱਲਬਾਤ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਇੱਕ ਹੋਰ ਜੰਗ ਨੂੰ ਰੋਕਣ ਬਾਰੇ ਚਰਚਾ ਕਰਨ ਹਿੱਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਵਾਈਟ...

ਦੋ ਉੱਦਮੀ ਜਿਨਾਂ ਦੀ ਜੁਗਲਬੰਦੀ ਨੇ ਲਿਆਂਦਾ ਸੀ ਬਰਾਂਡ- ‘ਰੋਲਸ-ਰਾਇਸ’

ਵੀਹਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਵਿੱਚ, ਦੋ ਬਹੁਤ ਹੀ ਵੱਖੋ-ਵੱਖਰੇ ਆਦਮੀ ਮੋਟਰਿੰਗ ਖੇਤਰ ਵਿੱਚ ਉੱਤਮਤਾ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਸਾਂਝੀ ਇੱਛਾ ਨਾਲ ਇਕੱਠੇ...