ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਚੀਨ ਦੀ ਮਹਾਨ ਦੀਵਾਰ

ਚੀਨ ਦੀ ਮਹਾਨ ਦੀਵਾਰ (“ 7   3) ਚੀਨ ਦੇ ਪੂਰਬ ਤੋਂ ਲੈ ਕੇ ਪੱਛਮੀ ਤੱਕ ਮਾਰੂਥਲਾਂ, ਚਿਰਾਂਦਾਂ, ਪਹਾੜਾਂ ਅਤੇ ਪਠਾਰਾਂ ਵਿੱਚ ਦੀ ਸੱਪ ਵਾਂਗ...

ਦੱਖਣ ਫਿਲਮਾਂ ਦੀ ਅਦਾਕਾਰਾ ਏਅਰਪੋਰਟ ‘ਤੇ ਕਰੋੜਾਂ ਦੇ ਸੋਨੇ ਨਾਲ ਫੜੀ ਗਈ

ਬੈਂਗਲੁਰੂ/ਪੰਜਾਬ ਪੋਸਟਕੰਨੜ ਫ਼ਿਲਮ ਅਭਿਨੇਤਰੀ ਰਣਿਆ ਰਾਓ ਨੂੰ ਦੁਬਈ ਤੋਂ ਸੋਨੇ ਦੀ ਤਸਕਰੀ ਦੇ ਦੋਸ਼ 'ਚ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ...

ਜਗਤਾਰ ਗਿੱਲ ਦੀ ਕਾਵਿ ਸਿਰਜਣਾ! ਸਮਾਜਿਕ ਤਬਦੀਲੀ ਪ੍ਰਤੀ ਵਚਨਬੱਧ

ਪਿਛਲੇ ਦਿਨੀਂ ਰਿਲੀਜ਼ ਹੋਈ ਪੁਸਤਕ ‘ਪਾ ਚਾਨਣ ਦੀਬਾਤ’ (ਦੋਹਾ ਸੰਗ੍ਹ) ਦਾ ਸ਼ਾਇਰ ਜਗਤਾਰ ਗਿੱਲ ਸਮਾਜਿਕ ਨਿਆਂ ਤੇ ਬਰਾਬਰੀ ਲਈ ਆਪਣੀ ਕਲਮ ਦੀ ਵਰਤੋਂ ਕਰਦਾ...

ਸ੍ਰੀ ਹਰਿਮੰਦਰ ਸਾਹਿਬ ਅਕੈਡਮੀ ਵੱਲੋਂ ਅਮਰੀਕਾ ਵਿਖੇ  ‘ਬਸੰਤ ਕੀਰਤਨ ਦਰਬਾਰ’14 ਤੋਂ 16 ਮਾਰਚ ਤੱਕ

ਵਰਜੀਨੀਆ/ਪੰਜਾਬ ਪੋਸਟਸ੍ਰੀ ਹਰਿਮੰਦਰ ਸਾਹਿਬ ਅਕੈਡਮੀ ਵੱਲੋਂ ਨਾਨਕਸ਼ਾਹੀ ਸੰਮਤ 547 ਦੇ ਨਵੇਂ ਸਾਲ ਅਤੇ ਸਿੱਖ ਧਰਮ ਦੇ ਕੌਮੀ ਤਿਓਹਾਰ ਹੋਲਾ ਮਹੱਲਾ ਨੂੰ ਮੁੱਖ ਰੱਖਦਿਆਂ ‘ਬਸੰਤ...

ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚਾ ਭਾਰਤ

ਦੁਬਈ/ਪੰਜਾਬ ਪੋਸਟਭਾਰਤ ਦੀ ਕ੍ਰਿਕਟ ਟੀਮ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਦੁਬਈ ਵਿਖੇ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਆਸਟਰੇਲੀਆ...

ਆਖਰੀ ਸਾਹਾਂ ਤੱਕ ਵਿਗਿਆਨਕ ਖੋਜਾਂ ਨੂੰ ਸਮਰਪਿਤ ਰਹੀ : ਮੈਰੀ ਕਿਊਰੀ

ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਰੇਡੀਏਸ਼ਨ ਦੇ ਅਧਿਐਨ ਵਿੱਚ ਮੈਰੀ ਕਿਊਰੀ ਇੱਕ ਰਾਹ ਦਸੇਰਾ ਸ਼ਖਸੀਅਤ ਸਨ। ਉਨਾਂ ਨੇ ਆਪਣੇ ਪਤੀ, ਪੀਅਰੇ ਨਾਲ ਪੋਲੋਨੀਅਮ ਅਤੇ...

ਮਹਾਂਕੁੰਭ ਮੇਲੇ ਦੌਰਾਨ ਚਰਚਿਤ ਹੋਇਆ ਆਈਆਈਟੀ ਬਾਬਾ ਗਾਂਜੇ ਸਮੇਤ ਫੜ੍ਹਿਆ ਗਿਆ; ਮਿਲੀ ਜ਼ਮਾਨਤ

ਜੈਪੁਰ/ਪੰਜਾਬ ਪੋਸਟਰਾਜਸਥਾਨ ਸੂਬੇ ਦੀ ਰਾਜਧਾਨੀ ਜੈਪੁਰ ਤੋਂ ਮਹਾਂਕੁੰਭ ਮੇਲੇ ਦੌਰਾਨ ਚਰਚਿਤ ਹੋਏ ਆਈਆਈਟੀ ਬਾਬਾ ਅਭੈ ਸਿੰਘ ਨੂੰ ਜੈਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸ...

ਡਿਜ਼ਾਇਨ ਕੰਪਨੀ ਨੂੰ ਮਸ਼ਹੂਰ ਕਰਨ ਲਈ ਵਿਵਾਦਮਈ ਵਿਗਿਆਪਨਾਂ ਨੂੰ ਪਹਿਲ ਦੇਣ ਵਾਲਾ ਕੈਲਵਿਨ ਕਲੇਨ

19 ਨਵੰਬਰ 1942 ਨੂੰ ਜਨਮਿਆ ਕੈਲਵਿਨ ਰਿਚਰਡ ਕਲੇਨ ਅਮਰੀਕਾ ਦਾ ਇੱਕ ਮਸ਼ਹੂਰ ਫੈਸ਼ਨ ਡਿਜ਼ਾਈਨਰ ਹੈ। ਜੋ ਆਪਣੀ ਕੰਪਨੀ ਕੈਲਵਿਨ ਕਲੇਨ ਲਈ ਜਾਣਿਆ ਜਾਂਦਾ ਹੈ।...

ਤਰੱਕੀ ਕਰਨੀ ਹੈ ਤਾਂ ਜ਼ਿੰਦਗੀ ਵਿੱਚ ਕਦੇ ਆਲੋਚਕਾਂ ਵੱਲ ਧਿਆਨ ਨਾ ਦਿਓ-ਐਲਨ ਮਸਕ

ਐਲਨ ਮਸਕ ਦਾ ਅਸਲੀ ਨਾਮ ਈਲਾਨ ਰੀਵ ਮਸਕ ਹੈ। ਐਲਨ ਮਸਕ ਦਾ ਜਨਮ 28 ਜੂਨ 1971 ਨੂੰ ਦੱਖਣੀ ਅਫਰੀਕਾ ਦੇਸ਼ ਵਿੱਚ ਹੋਇਆ। ਐਲਨ ਮਸਕ...

ਅਮਰੀਕਾ ਵੱਲੋਂ ਅੱਜ ਤੋਂ ਲਾਗੂ ਹੋਵੇਗਾ ਮੈਕਸੀਕੋ ਅਤੇ ਕੈਨੇਡਾ ਦੇ ਸਮਾਨ ‘ਤੇ 25% ਟੈਰਿਫ਼

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਅੱਜ ਯਾਨੀ 4 ਮਾਰਚ ਤੋਂ ਮੈਕਸੀਕੋ ਅਤੇ ਕੈਨੇਡਾ ਤੋਂ ਦਰਾਮਦ 'ਤੇ 25 ਫ਼ੀ...

ਸਿਹਤ ਸੰਭਾਲ ਅਤੇ ਡਾਕਟਰੀ ਪੇਸ਼ੇ ’ਚ ਸੁਧਾਰਾਂ ਦੀ ਨੀਤੀ ਮਾਹਰ ਡਾ. ਕਵਿਤਾ ਪਟੇਲ

ਡਾਕਟਰ ਨੂੰ ਹਮੇਸ਼ਾਂ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਪੂਰੇ ਵਿਸ਼ਵ ਵਿੱਚ ਡਾਕਟਰੀ ਪੇਸ਼ੇ ਨੂੰ ਬਹੁਤ ਹੀ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਡਾਕਟਰੀ...

ਪੰਜਾਬੀ ਲੋਕਧਾਰਾ ਦਾ ਭਰ ਵਗਦਾ ਦਰਿਆ ‘ਭੋਲਾ ਕਲਿਹਰੀ’

ਕਹਿੰਦੇ ਹਨ ਬਚਪਨ ’ਚ ਹੀ ਕੁਝ ਕਰਨ ’ਤੇ ਸਿੱਖਣ ਦੀ ਧੁਨ ਮਨੁੱਖ ਨੂੰ ਅਸਮਾਨੀ ਉਚਾਈ ਤੱਕ ਲੈ ਜਾਂਦੀ ਹੈ। ਪੰਜਾਬੀ ਲੋਕਧਾਰਾ ਦੇ ਸ਼ੈਦਾਈ ਅਤੇ...