ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਬੁਨਿਆਦੀ ਮਸਲਿਆਂ ਦੇ ਹੱਲ ਲੱਭਣ ਵਾਲੇ ਪ੍ਰਭਾਵਸ਼ਾਲੀ ਅਰਥ-ਸ਼ਾਸਤਰੀ ‘ਰਾਜ ਚੇਟੀ’

ਦੁਨੀਆਂ ਭਰ ਵਿੱਚ ਆਪਣੇ ਲਈ ਇੱਕ ਵੱਖਰਾ ਮੁਕਾਮ ਸਥਾਪਤ ਕਰਨ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ ਮੌਜੂਦਾ ਪੀੜੀ ਦੀ ਜਦੋਂ ਗੱਲ ਹੋਵੇਗੀ ਤਾਂ ਉਸ...

ਪਿੰਡ ਧੌਲਾ ਦਾ ਰਾਮ ਸਰੂਪ ਅਣਖੀ

ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਪੰਜਾਬੀ ਗਲਪ ਦਾ ਹਾਸਲ ਸਨ। ਉਨਾਂ ਦਾ ਜਨਮ ਇੰਦਰ ਰਾਮ ਦੇ ਘਰ ਮਾਤਾ ਸੋਧਾਂ ਦੀ ਕੁੱਖੋਂ 28 ਅਗਸਤ 1932...

ਮਾਣਮੱਤੇ ਅਤੇ ਮਹਾਨ ਇਮਾਰਤਸਾਜ਼ – ਭਾਈ ਰਾਮ ਸਿੰਘ

ਅੰਮਿ੍ਤਸਰ ਦੇ ਇਤਿਹਾਸਿਕ ਖਾਲਸਾ ਕਾਲਜ ਦੀ ਇਮਾਰਤ ਨੂੰ ਜਿਹੜੀ ਵੀ ਨਜ਼ਰ ਵੇਖਦੀ ਹੈ, ਬੱਸ ਵੇਖਦੀ ਹੀ ਰਹਿ ਜਾਂਦੀ ਹੈ। ਗੁਰੂ ਕੀ ਨਗਰੀ ਵਿੱਚ ਆਉਂਦੇ...

ਬੂਟੀ ਦੀ ਚਾਦਰ

ਹਿੰਦ-ਪਾਕਿ ਜੰਗ ਵੇਲੇ ਬੂਟੀ ਦਾ ਨਨਕਾਣਾ ਛੱਡਣ ਨੂੰ ਜੀ ਨਹੀਂ ਸੀ ਕਰਦਾ, ਸੰਘਣੇ ਬੇਲੇ ਵਿੱਚ ਜਾ ਲੁਕਿਆ। ਵਿਆਹ ਹੋਇਆ ਨਹੀਂ ਸੀ। ਮਿਹਣੇ-ਤਾਹਨਿਆਂ ਤੋਂ ਡਰਦੇ...

ਅਮਰੀਕਾ ਵਿੱਚ ਪ੍ਰਵਾਸੀਆਂ ਲਈ ਨਾਗਰਿਕ ਅਧਿਕਾਰਾਂ ਦੀ ਲੜਾਈ ਜਿੱਤਣ ਵਾਲਾ ਮੋਹਰੀ ਸਿਆਸਤਦਾਨ : ਕਾਂਗਰਸਮੈਨ ਦਲੀਪ ਸਿੰਘ ਸੌਂਦ

ਦਲੀਪ ਸਿੰਘ ਸੌਂਦ ਅਮਰੀਕੀ ਪ੍ਰਤੀਨਿਧੀ ਸਭਾ (ਯੂ. ਐੱਸ. ਰੀਪ੍ਰਜੈਂਟੇਟਿਵ ਹਾਊਸ) ਦਾ ਮੈਂਬਰ ਬਣਨ ਵਾਲਾ ਪਹਿਲਾ ਭਾਰਤੀ ਹੀ ਨਹੀਂ, ਸਗੋਂ ਪਹਿਲਾ ਏਸ਼ੀਅਨ ਵੀ ਸੀ। ਅਮਰੀਕੀ...

ਅਮਰੀਕਾ ਤੋਂ ਮੋੜੇ ਨੇਪਾਲੀ ਪ੍ਰਵਾਸੀਆਂ ਦਾ ਜਹਾਜ਼ ਕਾਠਮੰਡੂ ਪਹੁੰਚਾ

ਕਾਠਮੰਡੂ/ਪੰਜਾਬ ਪੋਸਟਅਮਰੀਕਾ ਵਿਚ ਡੋਨਾਲਡ ਟਰੰਪ ਪ੍ਰਸ਼ਾਸਨ ਵਲੋਂ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਵਿਰੁਧ ਸਖ਼ਤ ਕਾਰਵਾਈ ਵਿਚਕਾਰ 8 ਨੇਪਾਲੀ ਨਾਗਰਿਕਾਂ ਦੇ ਇਕ ਸਮੂਹ ਨੂੰ ਇੱਕ ਚਾਰਟਰਡ ਜਹਾਜ਼ ਰਾਹੀਂ...

ਡੋਨਾਲਡ ਟਰੰਪ ਨੇ ਦੋ ਅਪ੍ਰੈਲ ਤੋਂ ਟੈਰਿਫ ਦਾ ਦਾਇਰਾ ਭਾਰਤ ਵੱਲ ਵਧਾਉਣ ਦੀ ਵੀ ਗੱਲ ਆਖੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਦੇਸ਼ ਸਾਡੇ 'ਤੇ ਜੋ...

ਚੰਡੀਗੜ੍ਹ ਨਾ ਜਾਣ ਦੇਣ ਦੇ ਰੋਸ ਵਜੋਂ ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਮੁਜ਼ਾਹਰੇ

ਅੰਮ੍ਰਿਤਸਰ/ਪੰਜਾਬ ਪੋਸਟਰਾਜਧਾਨੀ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕਰਨ ਜਾਣ ਤੋਂ ਰੋਕੇ ਜਾਣ ਅਤੇ ਕਿਸਾਨ ਜਥੇਬੰਦੀ ਐਸਕੇਐਮ ਦੇ ਆਗੂਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਰੋਸ ਵਜੋਂ...

ਆਓ ਜਾਣੀਏ ‘ਟਿਮ ਹੌਰਟਨਸ’ ਬਾਰੇ

ਦਿਲ ਦਾ ਬਾਦਸ਼ਾਹ ਸੀ ਆਈਸ ਹਾਕੀ ਸਟਾਰ ‘ਟਿਮ ਹੌਰਟਨ’ਟਿਮ ਹੌਰਟਨ ਦਾ ਜਨਮ 12 ਜਨਵਰੀ 1930 ਨੂੰ ਕੋਚਰੇਨ, ਓਂਟਾਰੀਓ ਕੈਨੇਡਾ ਵਿਖੇ ਹੋਇਆ। ਉਸਨੂੰ 1949 ਵਿੱਚ...

ਗੁਰੂ ਕਾ ਬਾਗ ਮੋਰਚਾ : 100 ਸਾਲ ਪਹਿਲਾਂ ਲੜਿਆ ਗਿਆ ‘ਅਹਿੰਸਕ ਸਿੱਖ ਸੰਘਰਸ਼’

ਭਾਰਤ ਉੱਤੇ ਅੰਗਰੇਜ਼ਾਂ ਦੇ ਸ਼ਾਸਨ ਵੇਲੇ ਪੰਜਾਬ ਵਿੱਚ ਅਜਿਹੇ ਕਈ ਮੋਰਚੇ ਲੱਗੇ ਸਨ, ਜੋ ਇਸ ਬਾਰੇ ਮਿਸਾਲ ਬਣੇ ਕਿ ਕਿਵੇਂ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ...

ਮੀਰੀ ਪੀਰੀ ਦਾ ਸਿਧਾਂਤ

ਸਿੱਖ ਸਿਧਾਤਾਂ ਅਤੇ ਪ੍ਰੰਪਰਾਵਾਂ ਦੇ ਸੰਦਰਭ ਵਿੱਚਮੀਰੀ ਪੀਰੀ ਦੇ ਸ਼ਬਦ ਕਿਸ ਭਾਸ਼ਾ ਨਾਲ ਸਬੰਧ ਰੱਖਦੇ ਹਨ ਜਾਂ ਉਨਾਂ ਭਾਸ਼ਾਵਾਂ ਅਨੁਸਾਰ ਇਨਾਂ ਦੇ ਕੀ-ਕੀ...

ਮਹਾਨ ਸੁਪਨਸਾਜ਼ ਸੀ ਗੁਰਬਖਸ਼ ਸਿੰਘ ਪ੍ਰੀਤਲੜੀ

ਪੰਜਾਬੀ ਵਾਰਤਕ ਦੇ ਸ਼ਾਹਸਵਾਰ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਾਹਿਤ, ਸਾਹਿਤਕ ਪੱਤਰਕਾਰੀ, ਮਾਂ ਬੋਲੀ ਤੇ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਬਹੁਮੁੱਲਾ ਯੋਗਦਾਨ...