ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਜਰਮਨੀ ’ਚ ਇੱਕ ਕਾਰ ਡਰਾਈਵਰ ਨੇ ਭੀੜ ’ਤੇ ਗੱਡੀ ਚੜ੍ਹਾਈ; ਦੋ ਲੋਕਾਂ ਦੀ ਮੌਤ, ਕਈ ਹੋਰ ਜ਼ਖਮੀ

ਮੈਨਹੈਮ/ਪੰਜਾਬ ਪੋਸਟਯੂਰਪੀ ਦੇਸ਼ ਜਰਮਨੀ ’ਚ ਅੱਜ ਇੱਕ ਕਾਰ ਡਰਾਈਵਰ ਨੇ ਭੀੜ ’ਤੇ ਹਮਲਾ ਕਰ ਦਿੱਤਾ, ਜਿਸ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ...

ਦੁਆਬੇ ਦੀ ਖੇਤੀ ਨੂੰ ਵਿਭਿੰਨਤਾ, ਜੈਵਿਕਤਾ ਤੇ ਲਾਹੇਵੰਦ ਮੰਡੀਕਰਨ ਵੱਲ ਲਿਜਾਣ ਲਈ ਯਤਨਸ਼ੀਲ ਨੌਜਵਾਨ ਖੇਤੀ ਵਿਗਿਆਨੀ ਅਰਬਿੰਦ ਸਿੰਘ ਧੂਤ

ਅੱਜ ਪੰਜਾਬ ਦਾ ਅੱਲੜ ਨੌਜਵਾਨ ਵਰਗ ਵਿਦੇਸ਼ਾਂ ਵਿੱਚ ਜਾਣ ਲਈ ਕਤਾਰਾਂ ਬੰਨੀ ਖੜਾ ਹੈ, ਉਹ ਪੰਜਾਬ ਦੀ ਸੌਖੀ, ਸਸਤੀ ਅਤੇ ਗੁਣਵਾਨ ਵਿੱਦਿਆਂ ਤੋਂ ਪਾਸਾ...

ਪੁਲਿਸ ਅਤੇ ਬੀਐਸਐਫ ਵੱਲੋਂ ਸਰਹੱਦੀ ਇਲਾਕੇ ‘ਚ ਨਸ਼ਾ ਤਸਕਰਾਂ ‘ਤੇ ਵੱਡਾ ਐਕਸ਼ਨ

ਭਿੱਖੀਵਿੰਡ/ਪੰਜਾਬ ਪੋਸਟਸਰਹੱਦੀ ਇਲਾਕੇ ਦੇ ਪਿੰਡ ਡੱਲ ਵਿਖੇ ਪੁਲਿਸ ਅਤੇ ਬੀਐਸਐਫ ਨੇ ਇਕ ਸਾਂਝਾ ਆਪ੍ਰੇਸ਼ਨ ਚਲਾਇਆ ਹੈ। ਇਸ ਦੌਰਾਨ ਬੀਐਸਐਫ ਅਤੇ ਪੁਲਿਸ ਨੂੰ ਤਲਾਸ਼ੀ ਦੌਰਾਨ...

ਅਡੋਲ ਇਰਾਦੇ ਨਾਲ ਉੱਚੇ ਪਹਾੜ ਸਰ ਕਰਦੀ ਬਲਜੀਤ ਕੌਰ

ਸੁਰਜੀਤ ਪਾਤਰ ਦੀ ਸਤਰ ਹੈ ਕਿ ‘ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ’ ਪਰ ਰਾਹਾਂ ਨੂੰ ਪ੍ਰਾਪਪੀਆਂ ਦੇ ਲੰਮੇ ਪੈਂਡਿਆਂ ਵਿੱਚ ਬਦਲਣਾ ਭਾਰਤ ਦੀ...

ਰਾਸ਼ਟਰੀ ਫਿਲਮ ਐਵਾਰਡ ਜੇਤੂ ਲੇਖਕ ਤੇ ਨਿਰਦੇਸ਼ਕ : ਡਾ. ਪਰਮਜੀਤ ਕੱਟੂ

ਵੀਹਵੀਂ ਸਦੀ ਦਾ ਕਾਲ ਵਿਸ਼ਵ ਵਿੱਚ ਹੋਏ ਜੰਗਾਂ-ਯੁੱਧਾਂ ਨਾਲ ਭਰਿਆ ਪਿਆ ਹੈ, ਜਿਸ ਵਿੱਚ ਬਰਤਾਨਵੀ ਹਕੂਮਤ ਅਧੀਨ ਫੈਲੇ ਭਾਰਤ ਨੇ ਪਹਿਲੀ ਅਤੇ ਦੂਜੀ ਸੰਸਾਰ...

‘ਫਾਈਬਰ ਆਪਟਿਕਸ ਦੇ ਪਿਤਾਮਾ’ ਡਾ. ਨਰਿੰਦਰ ਸਿੰਘ ਕਪਾਨੀ

ਦੇਹਰਾਦੂਨ ਦੇ ਇੱਕ ਹਾਈ ਸਕੂਲ ਵਿੱਚ ਪੜਦੇ ਬੱਚੇ ਨੂੰ ਜਦੋਂ ਉਸ ਦੇ ਸਾਇੰਸ ਅਧਿਆਪਕ ਨੇ ਦੱਸਿਆ ਕਿ ਪ੍ਰਕਾਸ਼ ਕੇਵਲ ਸਿੱਧੀਆਂ ਰੇਖਾਵਾਂ ਵਿੱਚ ਯਾਤਰਾ ਕਰਦਾ...

ਬ੍ਰਿਟੇਨ ਅਤੇ ਫਰਾਂਸ ਵਲੋਂ ਯੂਕਰੇਨ ਨੂੰ ਸਮਰਥਨ, ਜੰਗਬੰਦੀ ਯੋਜਨਾ ਬਾਰੇ ਕੰਮ ਕਰਨ ‘ਤੇ ਵੀ ਸਹਿਮਤੀ

ਲੰਦਨ/ਪੰਜਾਬ ਪੋਸਟਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਬ੍ਰਿਟੇਨ, ਫਰਾਂਸ ਅਤੇ ਯੂਕਰੇਨ ਵਿਚਕਾਰ ਜੰਗਬੰਦੀ ਯੋਜਨਾ 'ਤੇ ਕੰਮ ਕਰਨ ਲਈ ਸਹਿਮਤ ਹੋ ਗਏ ਹਨ, ਜਿਸ ਨੂੰ ਅਮਰੀਕਾ...

ਰਿਸ਼ੀਕੇਸ਼ ਵਿਖੇ ਬਾਈਕ ਸ਼ੋਅਰੂਮ ਅੱਗੇ ਝਗੜਾ; ਦੋ ਸਿੱਖ ਭਰਾਵਾਂ ਦੀ ਕੁੱਟਮਾਰ ਕੀਤੀ ਗਈ

ਰਿਸ਼ੀਕੇਸ਼/ਪੰਜਾਬ ਪੋਸਟਉੱਤਰਾਖੰਡ ਸੂਬੇ ਦੇ ਰਿਸ਼ੀਕੇਸ਼ ਦੇ ਸਰਵਹਰਾ ਨਗਰ ਵਿੱਚ ਇੱਕ ਬਾਈਕ ਸ਼ੋਅਰੂਮ ਦੇ ਮਾਲਕ ਅਤੇ ਕੌਂਸਲਰ ਵਿਚਕਾਰ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ...

ਟਰੰਪ-ਜ਼ਲੈਂਸਕੀ ਵਿਵਾਦ ਉੱਤੇ ਅਮਰੀਕੀ ਸਾਂਸਦ ਦੋ ਧੜਿਆਂ ਵਿੱਚ ਵੰਡੇ ਗਏ

ਵਾਸ਼ਿੰਗਟਨ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਯੂਕਰੇਨੀ ਹਮਰੁਤਬਾ ਵੋਲੋਦੀਮੀਰ ਜ਼ੇਲੈਂਸਕੀ ਵਿਚਕਾਰ ਵ੍ਹਾਈਟ ਹਾਊਸ ਵਿੱਚ ਹੋਈ ਤਿੱਖੀ ਬਹਿਸ ਨੇ ਰਿਪਬਲਿਕਨ ਅਤੇ ਡੈਮੋਕਰੈਟਿਕ ਆਗੂਆਂ...

ਅਮਰੀਕਾ ਦਾ ਜੰਗੀ ਬੇੜਾ ਦੱਖਣੀ ਕੋਰੀਆ ਦੀ ਬੰਦਰਗਾਹ ਉੱਤੇ ਪਹੁੰਚਿਆ

ਬਸਾਨ/ਪੰਜਾਬ ਪੋਸਟਉੱਤਰੀ ਕੋਰੀਆ ਵਲੋਂ ਕਰੂਜ਼ ਮਿਜ਼ਾਈਲਾਂ ਦੀ ਪਰਖ ਕੀਤੇ ਜਾਣ ਤੋਂ ਕੁੱਝ  ਦਿਨ ਬਾਅਦ ਇਕ ਅਮਰੀਕੀ ਜੰਗੀ ਬੇੜਾ ਦੱਖਣੀ ਕੋਰੀਆ ਪਹੁੰਚ ਗਿਆ ਹੈ। ਦੱਖਣੀ ਕੋਰੀਆ...

ਚੀਨ ਵਿੱਚ ਵਾਪਰਿਆ ਦੁਖਦਾਈ ਸਮੁੰਦਰੀ ਹਾਦਸਾ; 5 ਲੋਕਾਂ ਦੀ ਮੌਤ

ਬੀਜਿੰਗ/ਪੰਜਾਬ ਪੋਸਟਦੱਖਣੀ ਚੀਨ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ਅਤੇ ਇਸ ਹਾਦਸੇ ਵਿੱਚ, ਇੱਕ ਛੋਟੀ ਕਿਸ਼ਤੀ ਇੱਕ ਨਦੀ ਵਿੱਚ ਤੇਲ ਦੇ ਛਿੱਟੇ ਨੂੰ ਸਾਫ਼...

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਬਾਰੇ ਲਾਇਆ ਵੱਡਾ ਇਲਜ਼ਾਮ

ਦਿੱਲੀ/ਪੰਜਾਬ ਪੋਸਟਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਔਰਤਾਂ ਦੀ ਸੁਰੱਖਿਆ ਅਤੇ ਮਜ਼ਬੂਤੀਕਰਨ ਪ੍ਰਤੀ ਮੋਦੀ ਸਰਕਾਰ ਦੀ ਵਚਨਬੱਧਤਾ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ...