ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਚੋਣ ਕਮਿਸ਼ਨ ਵੱਲੋਂ 12 ਸੂਬਿਆਂ ‘ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਕਰਵਾਉਣ ਦਾ ਐਲਾਨ

ਨਵੀਂ ਦਿੱਲੀ/ਪੰਜਾਬ ਪੋਸਟਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ (ਐੱਸ.ਆਈ.ਆਰ ਪ੍ਰਣਾਲੀ) ਸਬੰਧੀ ਦੇਸ਼ ਦੇ ਚੋਣ ਕਮਿਸ਼ਨ ਨੇ ਵੱਡੇ ਐਲਾਨ ਕਰਦੇ ਹੋਏ ਇਹ ਕਿਹਾ ਹੈ ਕਿ ਬਿਹਾਰ...

ਮਾਣਹਾਨੀ ਮਾਮਲੇ ‘ਚ ਕੰਗਨਾ ਰਣੌਤ ਨੂੰ ਬਠਿੰਡਾ ਦੀ ਅਦਾਲਤ ਵੱਲੋਂ ਮਿਲੀ ਜ਼ਮਾਨਤ

ਬਠਿੰਡਾ/ਪੰਜਾਬ ਪੋਸਟਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਬਠਿੰਡਾ ਦੀ ਅਦਾਲਤ ਨੇ...

ਅਮਰੀਕਾ ਨੇ ਹਰਿਆਣਾ ਨਾਲ ਸਬੰਧਤ 54 ਨੌਜਵਾਨ ਕੀਤੇ ਡਿਪੋਰਟ

ਚੰਡੀਗੜ੍ਹ/ਪੰਜਾਬ ਪੋਸਟਅਮਰੀਕਾ ਦੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਏਜੰਸੀ ਨੇ ਇੱਕ ਹੋਰ ਵੱਡੀ ਕਾਰਵਾਈ ਕਰਦੇ ਹੋਏ ਹਰਿਆਣਾ ਦੇ 54 ਨੌਜਵਾਨਾਂ ਨੂੰ ਡਿਪੋਰਟ ਕੀਤਾ ਹੈ। ਇਹ...

ਭਾਰਤੀ ਟਰੱਕ ਡਰਾਈਵਰ ਦੀ ਲਾਪਰਵਾਹੀ ਨਾਲ ਭਿਆਨਕ ਹਾਦਸਾ; 3 ਲੋਕਾਂ ਦੀ ਹੋਈ ਮੌਤ

*ਪੰਜਾਬ ’ਚ ਨੌਜਵਾਨ ਦਾ ਪਰਿਵਾਰ ਮੀਡੀਆ ਰਿਪੋਰਟਾਂ ਤੋਂ ਬਾਅਦ ਕਾਫੀ ਚਿੰਤਿਤਕੈਲੀਫੋਰਨੀਆ/ਪੰਜਾਬ ਪੋਸਟਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਵਿਖੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ...

ਡੋਨਾਲਡ ਟਰੰਪ ਵੱਲੋਂ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਤੁਰੰਤ ਖਤਮ ਕਰਨ ਦਾ ਐਲਾਨ

*ਇੱਕ ਕੈਨੇਡੀਅਨ ਵਿਗਿਆਪਨ ਦੇ ਨਸ਼ਰ ਹੋਣ ਉਪਰੰਤ ਦਿੱਤੀ ਪ੍ਰਤੀਕਿਰਿਆਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਇੱਕ ਅਹਿਮ ਸੋਸ਼ਲ ਮੀਡੀਆ ਪੋਸਟ ਜ਼ਰੀਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਓਨਟਾਰੀਓ ਸੂਬੇ...

ਇੰਗਲੈਂਡ ‘ਚ ਸਿੱਖ ਮਹਿਲਾ ਉੱਤੇ ਨਸਲੀ ਹਮਲਾ ਅਤੇ ਜਬਰ ਜਿਨਾਹ ਦੀ ਮੰਦਭਾਗੀ ਘਟਨਾ

ਵਾਲਸਾਲ/ਪੰਜਾਬ ਪੋਸਟਇੰਗਲੈਂਡ ਵਿੱਚ ਇੱਕ ਹੋਰ ਸਿੱਖ ਮਹਿਲਾ ਉੱਤੇ ਨਸਲੀ ਹਮਲਾ ਅਤੇ ਜਬਰ ਜਿਨਾਹ ਦੀ ਮੰਦਭਾਗੀ ਘਟਨਾ ਵਾਪਰੀ ਹੈ। ਯੂਕੇ ਪੁਲੀਸ ਨੇ ਉੱਤਰੀ ਇੰਗਲੈਂਡ ਵਿਚ...

ਜਨਮ ਦਿਨ -ਕਹਾਣੀ

ਜਿਉਂ ਹੀ ਜੁਗਲ ਪ੍ਰਸਾਦ ਦੀ ਪੰਜ ਰੁਪਏ ਤਨਖ਼ਾਹ ਵਧੀ, ਉਸ ਆਪਣੇ ਸਭ ਤੋਂ ਛੋਟੇ ਲੜਕੇ ਜੋਤੀ ਨੂੰ ਮੁੱਢ ਤੋਂ ਹੀ ਅੰਗਰੇਜ਼ੀ ਪੜ੍ਹਾਈ ਜਾਣ ਵਾਲੇ...

ਇੱਕ ਲਾਮਿਸਾਲੀ ਕੁਰਬਾਨੀ ਦੀ ਗਾਥਾ- ਸਾਕਾ ਪੰਜਾ ਸਾਹਿਬ

ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ਦੀ ਲੰਮੀ ਗਾਥਾ ਵਿਚਲਾ ਇੱਕ ਬਹੁਤ ਅਹਿਮ ਪੰਨਾ ਹੈ ਸਾਕਾ ਪੰਜਾ ਸਾਹਿਬ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ...

ਪ੍ਰਭਾਵਸ਼ਾਲੀ ਅਧਿਆਤਮਕ ਦਾਰਸ਼ਨਿਕ- ਸਵਾਮੀ ਵਿਵੇਕਾਨੰਦ

ਸਵਾਮੀ ਵਿਵੇਕਾਨੰਦ ਇੱਕ ਅਧਿਆਤਮਕ ਪ੍ਰਤਿਭਾਸ਼ਾਲੀ ਬੁੱਧੀ ਅਤੇ ਸ਼ਕਤੀ ਦੇ ਮਾਲਕ ਸਨ ਜਿਨ੍ਹਾਂ ਨੇ ਉਮਰ ਪੱਖੋਂ ਆਪਣੇ ਛੋਟੇ ਪਰ ਬੇਹੱਦ ਪ੍ਰਭਾਵਸ਼ਾਲੀ ਜੀਵਨ ਵਿੱਚ ਅਧਿਆਤਮਕਤਾ ਅਤੇ...

ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤ-ਪਾਕਿ ਸਬੰਧੀ ਆਪਣੀ ਨੀਤੀ ਕੀਤੀ ਸਪਸ਼ਟ

ਕੁਆਲਾਲੰਪੁਰ/ਪੰਜਾਬ ਪੋਸਟਕੁਆਲਾਲੰਪੁਰ ਵਿੱਚ ਵਿਦੇਸ਼ ਮੰਤਰੀ ਡਾ: ਐੱਸ ਜੈਸ਼ੰਕਰ ਨਾਲ ਆਪਣੀ ਮੁਲਾਕਾਤ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਨ੍ਹਾਂ ਦਾ...

ਮਹਾਰਾਸ਼ਟਰ ਦੇ ਮਹਿਲਾ ਡਾਕਟਰ ਖੁਦਕੁਸ਼ੀ ਮਾਮਲੇ ‘ਚ ਇੱਕ ਮੁਲਜ਼ਮ ਗ੍ਰਿਫਤਾਰ

ਮੁੰਬਈ/ਪੰਜਾਬ ਪੋਸਟਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੀ ਇੱਕ 26 ਸਾਲਾ ਮਹਿਲਾ ਡਾਕਟਰ, ਜਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਖ਼ੁਦਕੁਸ਼ੀ ਕਰ ਲਈ ਸੀ ਦੇ ਬਹੁ-ਚਰਚਿਤ...

ਰੇਲ ਪ੍ਰਾਜੈਕਟ ਲਈ ਪੰਜਾਬ ਸਰਕਾਰ ਨੂੰ ਜ਼ਮੀਨ ਪ੍ਰਾਪਤੀ ਅਥਾਰਟੀ ਨਿਯੁਕਤ ਕਰਨ ਦਾ ਪੱਤਰ ਆਇਆ

ਪਟਿਆਲਾ/ਪੰਜਾਬ ਪੋਸਟਰਾਜਪੁਰਾ-ਮੋਹਾਲੀ ਨਵੀਂ ਲਾਈਨ ਪ੍ਰਾਜੈਕਟ ਲਈ ਉੱਤਰੀ ਰੇਲਵੇ ਨੇ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਰਾਜਪੁਰਾ-ਮੋਹਾਲੀ ਨਵੀਂ ਲਾਈਨ (18.11 ਕਿ.ਮੀ.) ਪ੍ਰੋਜੈਕਟ ਲਈ ਇੱਕ...