ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਅਮਰੀਕਾ ਦੇ ਲਗਪਗ 40,000 ਸਰਕਾਰੀ ਕਰਮਚਾਰੀ ਰਿਟਾਇਰਮੈਂਟ ਪੈਕੇਜ ਨਾਲ ਅਸਤੀਫ਼ਾ ਦੇਣ ਲਈ ਰਾਜ਼ੀ ਹੋਏ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੇ ਲਗਪਗ 40,000 ਸਰਕਾਰੀ ਕਰਮਚਾਰੀ ਰਿਟਾਇਰਮੈਂਟ ਪੈਕੇਜ ਨਾਲ ਅਸਤੀਫ਼ਾ ਦੇਣ ਲਈ ਸਹਿਮਤ ਹੋ ਗਏ ਹਨ। ਇਹ ਜਾਣਕਾਰੀ ਸੀਐਨਐਨ ਬ੍ਰਾਡਕਾਸਟਰ ਨੇ ਮਾਮਲੇ...

ਡੋਨਾਲਡ ਟਰੰਪ ਨੇ ਅਮਰੀਕਾ ਨੂੰ ਯੂ. ਐੱਨ. ਮਨੁੱਖੀ ਅਧਿਕਾਰ ਕੌਂਸਲ ਤੋਂ ਵੱਖ ਕਰਨ ਸਬੰਧੀ ਦਸਤਖਤ ਕੀਤੇ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ ਐੱਨ ਐੱਚ ਆਰ ਸੀ) ਅਮਰੀਕਾ ਦੇ ਵੱਖ ਹੋਣ ਸਬੰਧੀ ਇੱਕ...

ਭਗਵੰਤ ਮਾਨ ਨੇ ਅਮਰੀਕਾ ਵੱਲੋਂ ਡਿਪੋਰਟ ਹੋਏ ਭਾਰਤੀਆਂ ਦੇ ਨਾਲ ਦਿਖਾਏ ਗਏ ਵਿਵਹਾਰ ‘ਤੇ ਨਾਰਾਜਗੀ ਜਤਾਈ

ਚੰਡੀਗੜ੍ਹ/ਪੰਜਾਬ ਪੋਸਟਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਵੱਲੋਂ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਨਾਲ ਕੀਤੀ ਗਈ ਵਿਵਹਾਰ 'ਤੇ ਗਹਿਰੀ ਨਾਰਾਜਗੀ ਜਤਾਈ ਹੈ। ਉਨ੍ਹਾਂ ਕਿਹਾ ਕਿ...

ਡੋਨਾਲਡ ਟਰੰਪ ਜੂਨੀਅਰ ’ਤੇ ਸੁਰੱਖਿਅਤ ਸ਼੍ਰੇਣੀ ਵਾਲੇ ਜੀਵ ਨੂੰ ਮਾਰਨ ਦਾ ਦੋਸ਼ ਲੱਗਾ

ਰੋਮ/ਪੰਜਾਬ ਪੋਸਟਡੋਨਾਲਡ ਟਰੰਪ ਜੂਨੀਅਰ ’ਤੇ ਵੇਨਿਸ ਝੀਲ ਵਿਚ ਸ਼ਿਕਾਰ ਕਰਦੇ ਸਮੇਂ ਇਕ ਸੁਰੱਖਿਅਤ ਸ਼੍ਰੇਣੀ ਵਾਲੀ ਬੱਤਖ ਨੂੰ ਮਾਰਨ ਦਾ ਦੋਸ਼ ਲਗਾਇਆ ਗਿਆ ਹੈ। ਇਟਲੀ...

Violence Erupts in Bangladesh as Protesters Target Properties of Awami League Leaders

Dhaka/Panjab PostProtests across Bangladesh have intensified after demonstrators targeted properties linked to Sheikh Hasina’s Awami League leadership, including setting fire to the former family...

ਅਮਰੀਕਾ ਦੇ ਵਿਦੇਸ਼ ਮੰਤਰੀ ਵੱਲੋਂ ਦੱਖਣੀ ਅਫਰੀਕਾ ’ਤੇ ਗੰਭੀਰ ਦੋਸ਼ ਲਾਏ ਗਏ

ਵਾਸ਼ਿੰਗਟਨ ਸੀਡੀ/ਪੰਜਾਬ ਪੋਸਟਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦੱਖਣੀ ਅਫ਼ਰੀਕਾ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ 20-21 ਫ਼ਰਵਰੀ ਨੂੰ ਹੋਣ ਵਾਲੇ ਜੀ-20 ਸੰਮੇਲਨ 'ਚ...

ਅਮਰੀਕਾ ਗਾਜ਼ਾ ਪੱਟੀ ‘ਤੇ ਆਪਣਾ ਕੰਟਰੋਲ ਕਾਇਮ ਕਰੇਗਾ : ਟਰੰਪ

ਨਿਊਯਾਰਕ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹੈਰਾਨ ਕਰਦੇ ਹੋਏ ਐਲਾਨ ਵਿੱਚ ਕਿਹਾ ਕਿ ਅਮਰੀਕਾ ‘ਗਾਜ਼ਾ ਪੱਟੀ’ ਨੂੰ ਆਪਣੇ ਅਧੀਨ ਲਿਆਉਣ ਦੀ ਯੋਜਨਾ ਬਣਾ...

ਡੋਨਾਲਡ ਟਰੰਪ ਨੇ ਈਰਾਨ ਵੱਲ ਇੱਕ ਵਾਰ ਫੇਰ ਸਖ਼ਤ ਚੇਤਾਵਨੀ ਜਾਰੀ ਕੀਤੀ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਇੱਕ ਵਾਰ ਫੇਰ ਕਰੜੇ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਈਰਾਨ...

ਡੋਨਾਲਡ ਟਰੰਪ ਵੱਲੋਂ ਗਾਜ਼ਾ ਉੱਤੇ ਅਧਿਕਾਰ ਕਾਇਮ ਦੇ ਵੱਡੇ ਬਿਆਨ ਨੇ ਛੇੜੀ ਆਲਮੀ ਚਰਚਾ

ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਅਮਰੀਕਾ ‘ਗਾਜ਼ਾ ਪੱਟੀ ਨੂੰ ਆਪਣੇ ਅਧੀਨ ਲਵੇਗਾ, ਇਸ ਉੱਤੇ...

ਬਠਿੰਡਾ ਨਗਰ ਨਿਗਮ ‘ਚ ਬਣਿਆ ‘ਆਪ’ ਦਾ ਮੇਅਰ

ਬਠਿੰਡਾ/ਪੰਜਾਬ ਪੋਸਟਨਗਰ ਨਿਗਮ ਬਠਿੰਡਾ ਦੇ ਮੇਅਰ ਦੀ ਕਰੀਬ ਸਵਾ ਸਾਲ ਬਾਅਦ ਅੱਜ ਹੋਈ ਚੋਣ ਵਿਚ ਸੂਬੇ ਦੀ ਸੱਤਾਧਾਰੀ ਧਿਰ 'ਆਪ' ਬਾਜ਼ੀ ਮਾਰ ਗਈ ਹੈ।...

US Treasury Reaffirms Payment System Security Amid Criticism Over Musk’s DOGE Access

Washington/Panjab PostThe US Department of the Treasury on Tuesday reassured that it remains dedicated to safeguarding the nation's payment infrastructure and has not imposed...

ਅਮਰੀਕਾ ਤੋਂ ਵਾਪਸ ਮੋੜੇ ਭਾਰਤੀਆਂ ਦਾ ਜਹਾਜ਼ ਅੰਮ੍ਰਿਤਸਰ ਵਿਖੇ ਪਹੁੰਚਿਆ

ਰਾਜਾਸਾਂਸੀ,ਅੰਮ੍ਰਿਤਸਰ/ਪੰਜਾਬ ਪੋਸਟਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਦਾ ਸੈਨਿਕ ਜਹਾਜ਼ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ...