ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਦੀਵਾਲੀ ਮੌਕੇ ਲੋਕਾਂ ਨੇ ਪਟਾਕੇ ਚਲਾਉਣ ਦੇ ਤੋੜੇ ਰਿਕਾਰਡ; ਹਵਾ ਗੁਣਵੱਤਾ ਦਾ ਮਿਆਰ ਬਣਿਆ ਖ਼ਤਰਨਾਕ

ਜਲੰਧਰ/ਪੰਜਾਬ ਪੋਸਟਦੀਵਾਲੀ ਦੇ ਤਿਉਹਾਰ ਦੌਰਾਨ ਆਤਿਸ਼ਬਾਜ਼ੀ ਉੱਤੇ ਦੇਸ਼ ਭਰ ਵਿੱਚ ਲਾਈਆਂ ਗਈਆਂ ਪਾਬੰਦੀਆਂ ਦੇ ਧੂੰਆਂ ਬਣ ਕੇ ਉੱਡ ਜਾਣ ਦੇ ਸਿੱਟੇ ਵਜੋਂ ਦੀਵਾਲੀ ਦੀ...

ਪਾਕਿਸਤਾਨ ਵੱਲੋਂ ਸਿੱਖਾਂ ਲਈ ਵੱਡਾ ਐਲਾਨ: ਵੀਜ਼ਾ ਨਿਯਮਾਂ ’ਚ ਵੱਡੀ ਢਿੱਲ, ਹੁਣ ਨਹੀਂ ਦੇਣੀ ਪਵੇਗੀ ਕੋਈ ਫੀਸ

ਨਨਕਾਣਾ ਸਾਹਿਬ/ਪੰਜਾਬ ਪੋਸਟਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਵੀਜ਼ਾ ਨਿਯਮਾਂ ’ਚ ਵੱਡੀ ਢਿੱਲ ਦੇਣ ਦਾ ਐਲਾਨ ਕੀਤਾ।...

ਦਿਵਾਲੀ ਮੌਕੇ ਮੰਡੀਆਂ ਵਿੱਚ ਮਿਹਨਤ ਦੇ ਮੁੱਲ ਦੀ ਉਡੀਕ ਕਰ ਰਹੇ ਪੰਜਾਬ ਦੇ ਕਿਸਾਨ

(ਪਟਿਆਲਾ/ਪੰਜਾਬ ਪੋਸਟ)ਦਿਵਾਲੀ ਅਤੇ ਤਿਓਹਾਰਾਂ ਦੇ ਸੀਜ਼ਨ ਮੌਕੇ ਐਤਕੀਂ ਕਿਸਾਨਾਂ ਦੇ ਘਰਾਂ ’ਚ ਸੁੱਖਾਂ ਦੇ ਦੀਪ ਬਲਦੇ ਹੋਏ ਨਜ਼ਰ ਨਹੀਂ ਆ ਰਹੇ ਕਿਉਂਕਿ ਇਸ ਖ਼ੁਸ਼ੀ...

ਅਮਰੀਕਾ ਵਿੱਚ ਦਿਵਾਲੀ ਨਾਲ ਜੁੜੇ ਨਵੇਂ ਅਧਿਆਇ: ਪਹਿਲੀ ਵਾਰ ਸਰਕਾਰੀ ਪੱਧਰ ਉੱਤੇ ਵਧਿਆ ਦਾਇਰਾ

ਨਿਊਯਾਰਕ/ਪੰਜਾਬ ਪੋਸਟਅਮਰੀਕਾ ਵਿੱਚ ਐਤਕੀਂ ਦੀਵਾਲੀ ਦਾ ਉਤਸ਼ਾਹ ਅਤੇ ਦਾਇਰਾ ਕਾਫੀ ਵਧਿਆ ਹੋਇਆ ਦੇਖਣ ਨੂੰ ਮਿਲ ਰਿਹਾ ਹੈ। ਇਸੇ ਤਹਿਤ, ਸੋਸ਼ਲ ਮੀਡੀਆ ਉੱਤੇ ਵੇਖੇ ਗਏ...

ਭਾਰਤ ਚੀਨ ਸਰਹੱਦ ਉੱਤੇ ਨਵਾਂ ਆਗਾਜ਼: ਦੁਹਾਂ ਪਾਸਿਆਂ ਤੋਂ ਫੌਜੀਆਂ ਨੇ ਦਿਵਾਲੀ ਮੌਕੇ ਮਠਿਆਈਆਂ ਸਾਂਝੀਆਂ ਕੀਤੀਆਂ

ਲੱਦਾਖ/ਪੰਜਾਬ ਪੋਸਟਭਾਰਤੀ-ਚੀਨੀ ਫੌਜ ਦੇ ਜਵਾਨਾਂ ਨੇ ਦੀਵਾਲੀ ਦੇ ਮੌਕੇ 'ਤੇ ਅੱਜ ਲੱਦਾਖ ਸੈਕਟਰ ਦੇ ਵੱਖ-ਵੱਖ ਸਰਹੱਦੀ ਪੁਆਇੰਟਾਂ 'ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਦੀਵਾਲੀ ਦੇ...

ਪੰਜਾਬ ਕਾਂਗਰਸ ‘ਚ ਵੱਡੀ ਅਨੁਸ਼ਾਸਨਕ ਕਾਰਵਾਈ: 12 ਅਹੁਦੇਦਾਰ ਪਾਰਟੀ ਤੋਂ ਬਾਹਰ ਕੀਤੇ ਗਏ

ਜਲੰਧਰ/ਪੰਜਾਬ ਪੋਸਟਪੰਜਾਬ ਪ੍ਰਦੇਸ਼ ਕਾਂਗਰਸ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ ਨੇ ਹੁਸ਼ਿਆਰਪੁਰ ਵਿਧਾਨ ਸਭਾ ਜ਼ਿਮਨੀ ਚੋਣ ਨੂੰ ਲੈ ਕੇ...

ਅਮਰੀਕਾ ਦੀ ਐਫ਼. ਬੀ. ਆਈ. ਨੇ ਨਗਰ ਕੀਰਤਨ ਮੌਕੇ ਹਿੰਸਕ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ

ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਗੱਲ ਵੀ ਆਖੀ: ਚੌਕਸੀ ਵਰਤਣ ਲਈ ਵੀ ਕਿਹਾਕੈਲੀਫੋਰਨੀਆ/ਪੰਜਾਬ ਪੋਸਟਅਮਰੀਕਾ ਦੇ ਯੂਬਾ ਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ...

ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਧੂਏਂ ਦੀ ਸਮੱਸਿਆ ਲਈ ਦੁਹਾਂ ਪੰਜਾਬਾਂ ਦੇ ਸਾਂਝੇ ਯਤਨਾਂ ਦਾ ਸੱਦਾ ਦਿੱਤਾ

ਲਾਹੌਰ/ਪੰਜਾਬ ਪੋਸਟਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪ੍ਰਦੂਸ਼ਣ ਦੇ ਮਸਲੇ ਅਤੇ ਦੁਹਾਂ ਪੰਜਾਬਾਂ ਦੇ ਸਾਂਝੇ ਦੁਸ਼ਮਣ ‘ਸਮੋਗ’ ਭਾਵ ਧੂੰਏਂ ਭਰੀ...

ਅਮਰੀਕਾ ਨੇ ਰੂਸ ਦੀ ‘ਮਦਦ’ ਕਰਨ ਵਾਲੇ 15 ਦੇਸ਼ਾਂ ਦੀਆਂ 398 ਕੰਪਨੀਆਂ ਉੱਤੇ ਪਾਬੰਦੀਆਂ ਲਾਈਆਂ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਭਾਰਤ, ਰੂਸ ਅਤੇ ਚੀਨ ਸਮੇਤ ਲਗਭਗ 15 ਦੇਸ਼ਾਂ ਦੀਆਂ 398 ਕੰਪਨੀਆਂ ’ਤੇ ਪਾਬੰਦੀਆਂ ਲਗਾਈਆਂ ਹਨ।...

ਫਿਲਮ ਅਦਾਕਾਰ ਸਲਮਾਨ ਖਾਨ ਬਾਰੇ ਮੁੜ ਆਈ ਧਮਕੀ; 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ

ਮੁੰਬਈ/ਪੰਜਾਬ ਪੋਸਟਫਿਲਮ ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਅਤੇ ਧਮਕੀ ਦੇਣ ਵਾਲੇ ਅਦਾਕਾਰ ਨੇ 2 ਕਰੋੜ ਰੁਪਏ...

ਅਮਰੀਕਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 1,100 ਭਾਰਤੀ ਨਾਗਰਿਕ ਇੱਕ ਵਰ੍ਹੇ ਦੌਰਾਨ ਵਾਪਸ ਭੇਜੇ ਗਏ

ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਕਰੀਬ 1,100 ਭਾਰਤੀ ਨਾਗਰਿਕਾਂ ਨੂੰ ਬੀਤੀ 30 ਸਤੰਬਰ ਨੂੰ ਖਤਮ ਹੋਏ ਅਮਰੀਕੀ ਆਰਥਕ ਵਰ੍ਹੇ 2023-24...

ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਨਾ ਵਧਣ ਉੱਤੇ ਹਾਈਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

ਚੰਡੀਗੜ੍ਹ/ਪੰਜਾਬ ਪੋਸਟਰਾਜਧਾਨੀ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਅਪਗਰੇਡ ਲੈਂਡਿੰਗ ਸਿਸਟਮ ਲੱਗਣ ਦੇ ਬਾਵਜੂਦ ਕੌਮਾਂਤਰੀ ਉਡਾਣਾਂ ਦੀ ਗਿਣਤੀ ਨਾ ਵਧਣ ’ਤੇ ਪੰਜਾਬ ਤੇ ਹਰਿਆਣਾ...