ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

Washington Ganesh Festival Unites Thousands in Celebration

Washington/Panjab PostThe Washington Ganesh Festival took place from September 12th to 15th, attracting over 50,000 attendees for a lively celebration of culture, devotion, and...

ਹਰਿਆਣੇ ਚੋਣਾਂ ਤੋਂ ਪਹਿਲਾਂ, ਭਾਜਪਾ, ਕਾਂਗਰਸ ਅਤੇ ਆਪ ਦੀ ਇਕੱਠਿਆਂ ਤੇਜ਼ ਸਰਗਰਮੀ

*ਭਾਜਪਾ ਨੇ ਜਾਰੀ ਕੀਤਾ ਸੰਕਲਪ ਪੱਤਰ ਜਦਕਿ ਕੇਜਰੀਵਾਲ ਅਤੇ ਰਾਹੁਲ ਗਾਂਧੀ ਵੀ ਅੱਜ ਹਰਿਆਣੇ ਵਿੱਚਰੋਹਤਕ/ਪੰਜਾਬ ਪੋਸਟਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣਾ...

ਰੈਡਮੰਡ ਵਿਖੇ ਹੋਇਆ ਵਾਸ਼ਿੰਗਟਨ ਗਣੇਸ਼ ਫੈਸਟੀਵਲ 2024 ਦਾ ਸ਼ਾਨਦਾਰ ਆਯੋਜਨ

*ਅਮਰੀਕਾ ਦੀ ਧਰਤੀ ਉੱਤੇ ਭਾਰਤ ਵਰਗਾ ਮਾਹੌਲ ਬਣਿਆਵਾਸ਼ਿੰਗਟਨ/ਪੰਜਾਬ ਪੋਸਟਪ੍ਰਵਾਸੀ ਭਾਰਤੀ ਭਾਈਚਾਰੇ ਵੱਲੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਸਦੇ ਹੋਣ ਦੇ ਬਾਵਜੂਦ ਆਪਣੇ ਪਿਛੋਕੜ ਅਤੇ...

Intensified Israeli Strikes on Lebanon Amid Rising Tensions with Hezbollah

Beirut/Panjab PostIn a significant escalation, Israeli warplanes launched their most extensive strikes on southern Lebanon in nearly a year late Thursday, intensifying the ongoing...

ਹੋਇਆ ਨਵਾਂ ਕੌਮਾਂਤਰੀ ਖੁਲਾਸਾ: ਭਾਰਤ ਵਿੱਚ ਬਣੇ ਹਥਿਆਰ ਯੂਰਪੀ ਗਾਹਕਾਂ ਨੇ ਅੱਗੇ ਯੂਕਰੇਨ ਨੂੰ ਭੇਜੇ

ਕਿਏਵ/ਪੰਜਾਬ ਪੋਸਟਇੱਕ ਵੱਡਾ ਖੁਲਾਸਾ ਇਸ ਗੱਲ ਦਾ ਹੋਇਆ ਹੈ ਕਿ ਭਾਰਤ ਦੇ ਹਥਿਆਰ ਨਿਰਮਾਤਾਵਾਂ ਵੱਲੋਂ ਵੇਚੇ ਗਏ ਤੋਪਾਂ ਦੇ ਗੋਲਿਆਂ ਨੂੰ ਉਨ੍ਹਾਂ ਦੇ ਯੂਰਪੀ...

ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈਕੇ ਵੱਡੀ ਖ਼ਬਰ: 20 ਅਕਤੂਬਰ ਤੱਕ ਦੀ ਸੰਭਾਵੀ ਤਰੀਕ ਆਈ ਸਾਹਮਣੇ

ਚੰਡੀਗੜ੍ਹ/ਪੰਜਾਬ ਪੋਸਟਪੰਜਾਬ 'ਚ ਪੰਚਾਇਤੀ ਚੋਣਾਂ 20 ਅਕਤੂਬਰ ਤੱਕ ਹੋ ਸਕਦੀਆਂ ਹਨ। ਇਸ ਸੰਬੰਧੀ ਸੂਬਾ ਸਰਕਾਰ ਵੱਲੋਂ ਸਟੇਟ ਕਮਿਸ਼ਨ ਨੂੰ ਪੱਤਰ ਲਿਖਿਆ ਲਿਖਿਆ ਗਿਆ ਹੈ...

ਪੇਜਰਾਂ ਵਿੱਚ ਧਮਾਕੇ ਤੋਂ ਬਾਅਦ ਹੁਣ ਲਿਬਨਾਨ ਵਿੱਚ ਵਾਕੀ ਟਾਕੀ ਰਾਹੀਂ ਹੋਏ ਧਮਾਕੇ

ਬੈਰੂਤ/ਪੰਜਾਬ ਪੋਸਟਲਿਬਨਾਨ ਵਿੱਚ ਹੋਏ ਤਾਜ਼ਾ ਹਮਲੇ ਲਈ ਵਾਕੀ-ਟਾਕੀਜ਼ ਅਤੇ ਪੇਜਰਾਂ ਸਮੇਤ ਸੰਚਾਰ ਯੰਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੇ ਤਬਾਹਕੁਨ ਨਤੀਜੇ ਨਿਕਲ ਕੇ...

Father of RG Kar Medical College Victim Urges CBI to Preserve Evidence

Kolkata/Panjab PostThe father of a doctor who was allegedly raped and murdered at RG Kar Medical College and Hospital has reached out to the...

Shah Criticizes Congress for Ties to Anti-National Forces Amid Pakistan’s Support

New Delhi/Panjab PostUnion Home Minister Amit Shah has expressed concerns over the alignment of the Congress party with anti-national elements, following comments made by...

ਪਨੂੰ ਮਾਮਲੇ ਵਿੱਚ ਅਮਰੀਕੀ ਅਦਾਲਤ ਵੱਲੋਂ ਭਾਰਤ ਸਰਕਾਰ, ਅਜੀਤ ਡੋਵਾਲ ਤੇ ਹੋਰ ਅਧਿਕਾਰੀ ਤਲਬ

ਵਾਸ਼ਿੰਗਟਨ ਡੀ ਸੀ/ਪੰਜਾਬ ਪੋਸਟਅਮਰੀਕਾ ਦੀ ਇੱਕ ਅਦਾਲਤ ਨੇ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਉਸ ਨੂੰ ਮਾਰਨ ਦੀ ਸਾਜ਼ਿਸ਼ ਬਾਰੇ ਜਾਰੀ ਕੀਤੇ ਸਿਵਲ ਕੇਸ...

ਪੇਂਡੂ ਵਿਕਾਸ ਫੰਡ ਬਾਰੇ ਪੰਜਾਬ ਦੀ ਪਟੀਸ਼ਨ ’ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ

ਦਿੱਲੀ/ਪੰਜਾਬ ਪੋਸਟਦੇਸ਼ ਦੀ ਸਰਬਉੱਚੀ ਅਦਾਲਤ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਦੀ ਉਸ ਅੰਤਰਿਮ ਪਟੀਸ਼ਨ ਨੂੰ ਸੁਣਵਾਈ ਲਈ ਸੂਚੀਬੱਧ ਕਰੇਗੀ, ਜਿਸ...

ਕੈਨੇਡਾ ਵੱਲੋਂ ਇਮੀਗ੍ਰੇਸ਼ਨ ਪ੍ਰਣਾਲੀ ਚ ਵੱਡੀਆਂ ਤਬਦੀਲੀਆਂ : ਆਰਜ਼ੀ ਨਿਵਾਸੀਆਂ ਦੀ ਗਿਣਤੀ ਅਤੇ ਸਟੂਡੈਂਟ ਸਟੱਡੀ ਵੀਜ਼ੇ ‘ਚ ਹੋਵੇਗੀ ਹੋਰ ਕਟੌਤੀ

ਓਟਾਵਾ, ਪੰਜਾਬ ਪੋਸਟਕੈਨੇਡਾ ਵੱਲੋਂ ਇੱਕ ਵਾਰ ਫੇਰ ਪ੍ਰਵਾਸ ਸਬੰਧੀ ਨੀਤੀ ਦੇ ਬਦਲਾਅ ਹੋਏ ਹਨ ਅਤੇ ਅਜਿਹਾ ਕਰਦੇ ਹੋਏ ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ...