ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਅਮਰੀਕਾ ਦੇ ਮੈਨਹੈਟਨ ਵਿਖੇ ਇੱਕ ਸਿੱਖ ਟੈਕਸੀ ਡਰਾਈਵਰ ‘ਤੇ ਨਸਲੀ ਹਮਲਾ

ਯੂਨਾਈਟਡ ਸਿੱਖਸ ਵੱਲੋਂ ਘਟਨਾਕ੍ਰਮ ਦੀ ਨਿਖੇਧੀ ਅਤੇ ਮਦਦ ਮੁਹੱਈਆ ਕਰਵਾਉਣ ਦਾ ਅਹਿਦਮੈਨਹਟਨ/ਪੰਜਾਬ ਪੋਸਟਅਮਰੀਕਾ ਵਿਖੇ ਇੱਕ ਹੋਰ ਸਿੱਖ ਵਿਅਕਤੀ ਦੇ ਨਾਲ ਨਸਲੀ ਵਿਤਕਰੇ ਅਤੇ ਨਫਰਤੀ...

ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਲਈ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ

ਚੰਡੀਗੜ੍ਹ/ਪੰਜਾਬ ਪੋਸਟਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਰਾਹੀਂ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਅਤੇ ਗਰਾਮ ਪੰਚਾਇਤਾਂ ਦੀਆਂ ਆਮ/ਉਪ ਚੋਣਾਂ ਲਈ ਉਮੀਦਵਾਰਾਂ ਨੂੰ ਸਬੰਧਤ ਰਿਟਰਨਿੰਗ ਅਫ਼ਸਰ...

ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਹੋਣਗੇ ਭਾਰਤੀ ਹਵਾਈ ਫ਼ੌਜ ਦੇ ਅਗਲੇ ਮੁਖੀ

ਨਵੀਂ ਦਿੱਲੀ/ਪੰਜਾਬ ਪੋਸਟਭਾਰਤੀ ਫੌਜ ਵਿੱਚ ਅੱਜ ਇੱਕ ਵੱਡੀ ਨਿਯੁਕਤੀ ਦਾ ਐਲਾਨ ਹੋਇਆ ਜਦੋਂ ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਦੇ ਭਾਰਤੀ ਹਵਾਈ ਫ਼ੌਜ ਦੇ ਅਗਲੇ...

ਮਹਿਜ਼ ਇੱਕ ਸੈਂਟੀਮੀਟਰ ਦੇ ਫਰਕ ਨਾਲ ਡਾਇਮੰਡ ਲੀਗ ਖ਼ਿਤਾਬ ਤੋਂ ਖੁੰਝਿਆ ਨੀਰਜ ਚੋਪੜਾ

ਬ੍ਰਸੱਲਜ਼/ਪੰਜਾਬ ਪੋਸਟਭਾਰਤ ਦਾ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਡਾਇਮੰਡ ਲੀਗ ਖਿਤਾਬ ਤੋਂ ਇੱਕ ਸੈਂਟੀਮੀਟਰ ਨਾਲ ਖੁੰਝ ਗਿਆ ਅਤੇ ਸੀਜ਼ਨ ਫਾਈਨਲ ਵਿੱਚ 87.86 ਮੀਟਰ ਦੇ...

ਆਈ. ਪੀ. ਐਲ ਦੀ ਪੰਜਾਬ ਕਿੰਗਜ਼ ਟੀਮ ਨੇ ਹੁਣ ਰਿੱਕੀ ਪੌਂਟਿੰਗ ਨੂੰ ਨਵੇਂ ਸੀਜ਼ਨ ਤੋਂ ਕੋਚ ਨਿਯੁਕਤ ਕੀਤਾ

ਚੰਡੀਗੜ/ਪੰਜਾਬ ਪੋਸਟਮਹਾਨ ਬੱਲੇਬਾਜ਼ ਵਜੋਂ ਦਰਜ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਨੂੰ ਆਈਪੀਐਲ ਟੀਮ ਪੰਜਾਬ ਕਿੰਗਜ਼ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਉਹ...

ਕੌਮੀ ਹਾਕੀ ‘ਚ ਪੰਜਾਬ ਨੂੰ ਵੱਡੀ ਹੋਈ ਇੱਕ ਪ੍ਰਾਪਤੀ : 14ਵੀਂ ਜੂਨੀਅਰ ਕੌਮੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਮੁੰਡੇ ਬਣੇ ਜੇਤੂ

ਜਲੰਧਰ/ਪੰਜਾਬ ਪੋਸਟਪੰਜਾਬ ਨੇ ਉੱਤਰ ਪ੍ਰਦੇਸ਼ ਨੂੰ ਸ਼ੂਟ-ਆਊਟ ਰਾਹੀਂ 7-6 ਨਾਲ ਹਰਾ ਕੇ 14ਵੀਂ ਹਾਕੀ ਇੰਡੀਆ ਜੂਨੀਅਰ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ...

ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਦਾ ਖਿਤਾਬ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ

ਹੁਲੁਨਬੁਇਰ/ਪੰਜਾਬ ਪੋਸਟਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਦੇ ਇਸ ਵਾਰ ਦੇ ਟੂਰਨਾਮੈਂਟ ’ਚ ਇੱਕ ਵੀ ਮੈਚ ਨਾ ਹਾਰਨ ਵਾਲੀ ਭਾਰਤੀ ਹਾਕੀ ਟੀਮ ਨੇ ਇੱਕ ਸਖ਼ਤ ਮੁਕਾਬਲੇ...

ਅਮਰੀਕਾ ਦੌਰੇ ਉੱਤੇ ਪੇਸ਼ਕਾਰੀ ਤੋਂ ਪਹਿਲਾਂ ਗੁਰਦਾਸ ਮਾਨ ਨੇ ਭਾਵੁਕ ਹੋ ਕੇ ਮੁੜ ਮੰਗੀ ਮੁਆਫ਼ੀ

*ਮਾਮਲਾ ਪਿਛਲੇ ਸਮੇਂ ਦੌਰਾਨ ਪੰਜਾਬੀਆਂ ਦੀਆਂ ਭਾਵਨਾਵਾਂ ਆਹਤ ਹੋਣ ਦਾਚੰਡੀਗੜ੍ਹ/ਪੰਜਾਬ ਪੋਸਟਜਲੰਧਰ ਦੇ ਨਕੋਦਰ ਸਥਿਤ ਬਾਬਾ ਮੁਰਾਦ ਸ਼ਾਹ ਦੀ ਦਰਗਾਹ ਦੇ ਮੁੱਖ ਸੇਵਾਦਾਰ ਪੰਜਾਬੀ ਗਾਇਕ...

ਓਡੀਸ਼ਾ ਸੂਬੇ ‘ਚ ਸਿੱਖ ਫੌਜੀ ਕੈਪਟਨ ਅਤੇ ਮੰਗੇਤਰ ਨਾਲ ਪੁਲਿਸ ਥਾਣੇ ‘ਚ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ

ਭਰਤਪੁਰ/ਪੰਜਾਬ ਪੋਸਟਭਾਰਤੀ ਫੌਜ ਵਿੱਚ ਕੈਪਟਨ ਦੇ ਅਹੁਦੇ ਉੱਤੇ ਤਾਇਨਾਤ ਪੰਜਾਬ ਦੇ ਰੂਪਨਗਰ ਜ਼ਿਲੇ ਦੇ ਮੋਰਿੰਡਾ ਟਾਊਨ ਦੇ ਰਹਿਣ ਵਾਲੇ ਸਿੱਖ ਰੈਜੀਮੈਂਟ ਦੇ ਕਪਤਾਨ ਨਾਲ...

ਸਿੱਖ ਕੌਮ ਲਈ ਬਰਤਾਨੀਆ ਤੋਂ ਵੱਡੀ ਖ਼ਬਰ: ਕੀਰਤਨ ਨੂੰ ਸਿੱਖਿਆ ਦੀ ਗਰੇਡ ਪ੍ਰਣਾਲੀ ਵਿੱਚ ਸ਼ਾਮਲ ਕੀਤਾ ਗਿਆ

ਲੰਦਨ/ਪੰਜਾਬ ਪੋਸਟਸਿੱਖ ਕੌਮ ਲਈ ਦੁਨੀਆਂ ਦੇ ਪ੍ਰਮੁੱਖ ਦੇਸ਼ ਬਰਤਾਨੀਆ ਤੋਂ ਇੱਕ ਵੱਡੇ ਮਾਣ ਵਾਲੀ ਖ਼ਬਰ ਆਈ ਹੈ ਕਿ ਦੇਸ਼ ਵਿੱਚ ਪਹਿਲੀ ਵਾਰ ਕੀਰਤਨ ਨੂੰ...

ਪੰਜਾਬ ਸਰਕਾਰ ਨੂੰ ਮਿਲੀ ਵੱਡੀ ਰਾਹਤ: ਹਜ਼ਾਰ ਕਰੋੜ ਦਾ ਲੱਗਿਆ ਵਾਤਾਵਰਨ ਹਰਜਾਨਾ ਫਿਲਹਾਲ ਟਲਿਆ

ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਉਸ ਹੁਕਮਾਂ ’ਤੇ ਸੁਪਰੀਮ ਕੋਰਟ ਨੇ ਅੱਜ ਰੋਕ ਲਗਾ ਦਿੱਤੀ ਹੈ, ਜਿਸ ਵਿਚ ਪੰਜਾਬ ਸਰਕਾਰ ਨੂੰ ਵਾਤਾਵਰਨ ਹਰਜਾਨੇ ਵਜੋਂ...

ਸਾਇਬਰ ਸੁਰੱਖਿਆ ਖੇਤਰ ਦਾ ਵੱਡਾ ਘਟਨਾਕ੍ਰਮ : ਹੈਕ ਹੋਇਆ ਸੁਪ੍ਰੀਮ ਕੋਰਟ ਦਾ ਯੂ-ਟਿਊਬ ਚੈਨਲ

ਦਿੱਲੀ/ਪੰਜਾਬ ਪੋਸਟਦੇਸ਼ ਅੰਦਰ ਸਾਇਬਰ ਸੁਰੱਖਿਆ ਖੇਤਰ ਨਾਲ ਜੁੜੀ ਵੱਡੀ ਸੂਚਨਾ ਇਹ ਸਾਹਮਣੇ ਆਈ ਕਿ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਦਾ ਆਪਣਾ ਯੂਟਿਊਬ...