ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਅਮਰੀਕਾ ’ਚ ਸਿੱਖਾਂ ਖਿਲਾਫ਼ ਗਲਤ ਬੋਲਣ ਅਤੇ ਧਮਕੀਆਂ ਦੇਣ ਵਾਲੇ ਨੂੰ 26 ਮਹੀਨੇ ਦੀ ਸਜ਼ਾ ਹੋਈ

ਡੈਲਾਸ/ਪੰਜਾਬ ਪੋਸਟਅਮਰੀਕਾ ਦੇ ਡੈਲਾਸ ਕਾਊਂਟੀ ਦੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਸੰਘੀ ਨਫ਼ਰਤੀ ਅਪਰਾਧ ਕਰਨ ਅਤੇ ਨਿਊਜਰਸੀ ਵਿਚ ਇਕ ਸਿੱਖ ਗੈਰ-ਲਾਭਕਾਰੀ ਸੰਗਠਨ ਦੇ...

‘ਸਿੱਖਸ ਆਫ ਅਮੈਰਿਕਾ’ ਵੱਲੋਂ ਬੇਗੋਵਾਲ ਵਿਖੇ ਤਿੰਨ ਰੋਜ਼ਾ ਮੈਡੀਕਲ ਕੈਂਪ ਲਾਇਆ ਗਿਆ

ਬੇਗੋਵਾਲ/ਪੰਜਾਬ ਪੋਸਟਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 75ਵੀਂ ਬਰਸੀ ਮੌਕੇ ਮਿਤੀ 1, 2 ਅਤੇ 3 ਜੂਨ ਨੂੰ ਸਮਾਜ ਸੇਵਾ ਕਾਰਜਾਂ ਲਈ ਜਾਣੀ...

ਦਿੱਲੀ ਵਕਫ ਬੋਰਡ ਦੀ ਗੁਰਦੁਆਰੇ ’ਤੇ ਅਧਿਕਾਰ ਦਾ ਦਾਅਵਾ ਕਰਨ ਵਾਲੀ ਪਟੀਸ਼ਨ ਰੱਦ ਹੋਈ

ਦਿੱਲੀ/ਪੰਜਾਬ ਪੋਸਟਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਨੇ ਦਿੱਲੀ ਵਕਫ ਬੋਰਡ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ, ਜਿਸ ’ਚ ਇਹ ਦਾਅਵਾ...

ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਜੇਤੂ ਪੈਰੇਡ ਦੌਰਾਨ ਭਗਦੜ ਮਚੀ; 7 ਦੀ ਮੌਤ, 25 ਦੇ ਕਰੀਬ ਜ਼ਖਮੀ

ਬੰਗਲੁਰੂ/ਪੰਜਾਬ ਪੋਸਟਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਪੰਜਾਬ ਕਿੰਗਜ਼ ਨੂੰ ਹਰਾਉਣ ਤੋਂ ਬਾਅਦ, ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਟੀਮ ਅਤੇ ਪ੍ਰਬੰਧਕਾਂ ਵੱਲੋਂ ਅੱਜ ਸਥਾਨਕ ਚਿੰਨਾਸਵਾਮੀ...

ਈਰਾਨ ਵਿੱਚ ਬੰਧਕ ਬਣਾਏ ਗਏ ਤਿੰਨ ਪੰਜਾਬੀ ਨੌਜਵਾਨਾਂ ਨੂੰ ਛੁਡਵਾਇਆ ਗਿਆ

ਤਹਿਰਾਨ/ਪੰਜਾਬ ਪੋਸਟਪੰਜਾਬ ਦੇ ਤਿੰਨ ਨੌਜਵਾਨ ਪਹਿਲੀ ਮਈ ਨੂੰ ਆਸਟਰੇਲੀਆ ਜਾਣ ਲਈ ਦਿੱਲੀ ਤੋਂ ਰਵਾਨਾ ਹੋਏ ਸਨ ਪਰ ਰਸਤੇ ’ਚ ਇਨ੍ਹਾਂ ਨੌਜਵਾਨਾਂ ਨੂੰ ਤਹਿਰਾਨ ’ਚ...

ਅਬੂ ਧਾਬੀ ਗਏ ਬਜ਼ੁਰਗ ਸਿੱਖ ਦੀ ਕਿਰਪਾਨ ਅਤੇ ਦਸਤਾਰ ਲੁਹਾਈ ਗਈ; ਨਜ਼ਰਬੰਦ ਵੀ ਕੀਤਾ ਗਿਆ

ਆਬੂ ਧਾਬੀ/ਪੰਜਾਬ ਪੋਸਟਹਰਿਆਣਾ ਦੇ ਕੈਥਲ ਵਾਸੀ ਬਜ਼ੁਰਗ ਸਿੱਖ ਦਲਵਿੰਦਰ ਸਿੰਘ ਨੂੰ ਅਬੂ ਧਾਬੀ ਵਿਚ ਕਿਰਪਾਨ ਧਾਰਨ ਕੀਤੀ ਹੋਣ ਕਾਰਨ ਹਿਰਾਸਤ ’ਚ ਲੈ ਲਿਆ ਗਿਆ...

ਰੌਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਜਿੱਤਿਆ ਪਲੇਠਾ ਆਈ.ਪੀ.ਐਲ ਖ਼ਿਤਾਬ

ਅਹਿਮਦਾਬਾਦ/ਪੰਜਾਬ ਕਿੰਗਜ਼ਇੰਡੀਅਨ ਪ੍ਰੀਮੀਅਰ ਲੀਗ ਯਾਨੀ ਆਈ.ਪੀ.ਐਲ ਦੇ ਬੀਤੀ ਰਾਤ ਹੋਏ ਫਾਈਨਲ ’ਚ ਰੌਇਲ ਚੈਲੇਂਜਰਜ਼ ਬੰਗਲੂਰੂ ਦੀ ਟੀਮ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ...

ਸ੍ਰੀ ਹਰਿਮੰਦਰ ਸਾਹਿਬ ਨੇੜੇ ਬੇਅਦਬੀ ਦੀ ਘਟਨਾ; ਸੰਗਤ ਨੇ ਦੋਸ਼ੀ ਫੜ੍ਹ ਕੇ ਪੁਲਿਸ ਹਵਾਲੇ ਕੀਤਾ

ਅੰਮ੍ਰਿਤਸਰ/ਪੰਜਾਬ ਪੋਸਟਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਨੇੜੇ ਇੱਕ ਵਾਰ ਮੁੜ ਗੁਰਬਾਣੀ ਦੀ ਬੇਅਦਬੀ ਕਰਨ ਦੀ ਘਟਨਾ ਵਾਪਰੀ ਹੈ। ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ...

ਸਿੱਕਮ ਸੂਬੇ ਵਿੱਚ ਪਹਾੜੀ ਧਸਣ ਕਰਕੇ 3 ਫੌਜੀ ਜਵਾਨ ਸ਼ਹੀਦ; 6 ਹੋਰ ਲਾਪਤਾ

ਗੰਗਟਾਕ/ਪੰਜਾਬ ਪੋਸਟਸਿੱਕਮ ਵਿੱਚ ਭਾਰੀ ਮੀਂਹ ਤੋਂ ਬਾਅਦ ਇੱਕ ਫ਼ੌਜੀ ਕੈਂਪ ਲੈਂਡਸਲਾਈਡ ਦੀ ਲਪੇਟ ਵਿੱਚ ਆ ਗਿਆ। ਇਸ ਵਿੱਚ 3 ਲੋਕਾਂ ਦੀ ਮੌਤ ਹੋ ਗਈ,...

ਭਾਰਤੀ-ਅਮਰੀਕੀ ਵਿਦਿਆਰਥਣ ‘ਤੇ ਗਾਜ਼ਾ ਸਬੰਧੀ ਬਿਆਨ ਦੇ ਕਾਰਨ ਲੱਗੀ ਪਾਬੰਦੀ

ਬੌਸਟਨ/ਪੰਜਾਬ ਪੋਸਟਅਮਰੀਕਾ ਦੀ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਵਿੱਚ ਪੜ੍ਹ ਰਹੀ ਇੱਕ ਭਾਰਤੀ-ਅਮਰੀਕੀ ਵਿਦਿਆਰਥਣ ਨੂੰ ਗਾਜ਼ਾ ਵਿੱਚ ਚੱਲ ਰਹੀ ਜੰਗ ਦੀ ਨਿੰਦਾ ਕਰਨ ਵਾਲਾ...

ਕੈਨੇਡਾ ਵਿੱਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ‘ਚ ਭਾਰਤ ਦੀ ਸ਼ਮੂਲੀਅਤ ਨਾ ਹੋਣ ਦੀ ਸੰਭਾਵਨਾ ਬਣੀ

ਓਟਾਵਾ/ਪੰਜਾਬ ਪੋਸਟਪਿਛਲੇ 6 ਸਾਲਾਂ ’ਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੇ ਅਲਬਰਟਾ ਸੂਬੇ ’ਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ’ਚ ਸ਼ਾਮਲ...

ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਮੁੜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ

ਫਿਲੌਰ/ਪੰਜਾਬ ਪੋਸਟਜਲੰਧਰ ਦੇ ਫਿਲੌਰ ਹਲਕੇ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਕਾਂਗਰਸ ਪਾਰਟੀ ਵਿੱਚ ਮੁੜ ਸ਼ਾਮਲ ਹੋ ਗਏ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ...