ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਟੈਲੀਸਕੋਪ ਤੋਂ ਸੂਖਮਦਰਸ਼ੀ ਤੱਕ

ਦੂਸਰੀਆਂ ਪ੍ਰਜਾਤੀਆਂ ਅਤੇ ਸਾਡੇ ਵਿੱਚ ਇੱਕ ਵੱਡਾ ਅੰਤਰ ਇਹ ਹੈ ਕਿ ਉਹ ਕੁਦਰਤ ਰੂਪੀ ਪ੍ਰਮਾਤਮਾ ਨਾਲ ਸਮਾਯੋਜਨ ਕਰਕੇ ਚੱਲਦੀਆਂ ਹਨ ਅਤੇ ਉਸ ਦੁਆਰਾ ਬਣਾਏ...

ਇੰਟਰਨੈੱਟ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰ ’ਚ ਵਿਸ਼ਾਲ ਕਾਰੋਬਾਰ ਖੜਾ ਕਰਨ ਵਾਲਾ – ਗੁਰਬਖਸ਼ ਚਾਹਲ

ਭਾਰਤੀਆਂ ਨੇ ਅਮਰੀਕਾ ਪੁੱਜ ਕੇ ਬਹੁਤ ਤਰੱਕੀ ਕੀਤੀ ਹੈ। ਸ਼ਾਇਦ ਹੀ ਕੋਈ ਖੇਤਰ ਅਜਿਹਾ ਹੋਵੇ ਜਿਸ ਵਿੱਚ ਭਾਰਤੀਆਂ ਨੇ ਆਪਣੀ ਲਿਆਕਤ, ਕਾਬਲੀਅਤ ਅਤੇ ਦਮਖ਼ਮ...

ਸਿੱਖਾਂ ਦੀ ਚੜਦੀ ਕਲਾ ਅਤੇ ਅੰਗਰੇਜ਼

ਅੰਗਰੇਜ਼ ਨੀਤਕਾਂ ਦੀ ਪੰਜਾਬ ਉੱਤੇ ਅੱਖ ਪਹਿਲੋਂ ਪਹਿਲ ਸੰਨ 1791 ਈਸਵੀ ਵਿੱਚ ਪਈ। ਇਹ ਉਹ ਜ਼ਮਾਨਾ ਸੀ ਜਦ ਪੰਜਾਬ ਵਿੱਚ ਸਿੰਘਾਂ ਦਾ ਬੋਲ ਬਾਲਾ...

ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੀ ਅਹਿਮ ਬੈਠਕ ਅੱਜ

ਚੰਡੀਗੜ੍ਹ/ਪੰਜਾਬ ਪੋਸਟਪੰਜਾਬ ਮੰਤਰੀ ਮੰਡਲ ਦੀ ਇਕ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੱਦੀ ਗਈ ਹੈ। ਭਾਵੇਂ ਇਸ ਮੀਟਿੰਗ ਦਾ ਅਧਿਕਾਤ...

ਪਾਕਿਸਤਾਨੀ ਫ਼ੌਜ ਨੇ ਅਗਵਾ ਹੋਈ ਰੇਲ ਗੱਡੀ ਦੇ ਬਹੁਤੇ ਬੰਧਕਾਂ ਨੂੰ ਛੁਡਾਇਆ, 28 ਬਾਗੀ ਮਾਰੇ ਗਏ

ਬਲੋਚਿਸਤਾਨ/ਪੰਜਾਬ ਪੋਸਟਪਾਕਿਸਤਾਨ ਦੇ ਅਸ਼ਾਂਤ ਮੰਨੇ ਜਾਂਦੇ ਬਲੋਚਿਸਤਾਨ ਸੂਬੇ ਵਿਖੇ ਇਕ ਸੁਰੰਗ ਵਿਚ ਬਲੋਚ ਅੱਤਵਾਦੀਆਂ ਵਲੋਂ ਇਕ ਯਾਤਰੀ ਰੇਲਗੱਡੀ ’ਤੇ ਹਮਲਾ ਕਰਨ ਤੋਂ ਬਾਅਦ ਹੋਈ...

ਭਾਰਤ ਅਤੇ ਮਾਰੀਸ਼ਸ ਨੇ ਅੱਠ ਸਮਝੌਤਿਆਂ ’ਤੇ ਹਸਤਾਖਰ ਕੀਤੇ

ਪੋਰਟ ਲੂਈਸ/ਪੰਜਾਬ ਪੋਸਟਭਾਰਤ ਅਤੇ ਮਾਰੀਸ਼ਸ ਨੇ ਵਪਾਰ, ਸਮੁੰਦਰੀ ਸੁਰੱਖਿਆ ਅਤੇ ਰੱਖਿਆ ਸਮੇਤ ਵੱਖ-ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ਲਈ ਅੱਠ ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ।...

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ’ਚ ਕੀਤੀ ਸ਼ਿਰਕਤ

ਚੰਡੀਗੜ੍ਹ/ਪੰਜਾਬ ਪੋਸਟਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜਾਬ ਯੂਨੀਵਰਸਿਟੀ ਦੇ 72ਵੇਂ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਇਸ ਸਮਾਰੋਹ ਵਿਚ, 2024 ਵਿਚ ਪ੍ਰੀਖਿਆ ਪਾਸ...

ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਦਿੱਤੀ ਕੋਈ ਰਾਹਤ; ਲੋਕ ਸਭਾ ਆਉਣ ਦੀ ਇਜਾਜ਼ਤ ਨਹੀਂ ਮਿਲੀ

ਖਡੂਰ ਸਾਹਿਬ/ਪੰਜਾਬ ਪੋਸਟਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਸਕੀ ਅਤੇ ਅਦਾਲਤ ਨੇ...

ਦਮਦਮੀ ਟਕਸਾਲ ਵੱਲੋਂ ਮੌਜੂਦਾ ਪੰਥਕ ਮਸਲਿਆਂ ਸਬੰਧੀ ਪੰਥਕ ਇਕੱਠ 14 ਮਾਰਚ ਨੂੰ

ਅਨੰਦਪੁਰ ਸਾਹਿਬ/ਪੰਜਾਬ ਪੋਸਟਪਿਛਲੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਦੋ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਅਹੁਦੇ ਤੋਂ ਹਟਾ ਕੇ ਨਵੀਆਂ ਨਿਯੁਕਤੀਆਂ...

ਅੰਤਰ-ਰਾਸ਼ਟਰੀ ਵਿੱਤੀ ਪ੍ਰਬੰਧ ਨੂੰ ਸਫ਼ਲ ਸੇਧਾਂ ਦੇਣ ਵਾਲਾ ਸਰਦਾਰ : ਸ. ਅਜੈਪਾਲ ਸਿੰਘ ਬੰਗਾ

ਜੇਕਰ ਅਸੀਂ ਭਾਰਤ ਅਤੇ ਵਿਸ਼ਵ ਦੇ ਵਿੱਤੀ ਅਤੇ ਆਰਥਿਕ ਪ੍ਰਬੰਧਨ ਵਿੱਚ ਜ਼ਿਕਰਯੋਗ ਭੂਮਿਕਾ ਨਿਭਾਉਣ ਵਾਲੀਆਂ ਸਿੱਖ ਸ਼ਖਸ਼ੀਅਤਾਂ ਦੀ ਗੱਲ ਕਰੀਏ ਤਾਂ ਉਨਾਂ ਵਿੱਚ ਵਿਸ਼ਵ...

ਇੱਕ ਬਹੁ-ਵਿਧਾਵੀ ਅਦਬੀ ਸ਼ਖ਼ਸ਼ੀਅਤ : ਡਾ. ਕਰਨੈਲ ਸ਼ੇਰਗਿੱਲ

ਕਥਾਕਾਰ, ਨਾਵਲਕਾਰ ਤੇ ਸ਼ਾਇਰ ਡਾ: ਕਰਨੈਲ ਨਾਲ ਮੇਰੀ ਲੰਮੀ ਤੇ ਗੂੜੀ ਸਾਹਿਤਕ ਦੋਸਤੀ ਦੀ ਉਮਰ ਤਕਰੀਬਨ ਪੰਜ ਦਹਾਕੇ ਪਾਰ ਕਰ ਚੁੱਕੀ ਹੈ। ਇਸ ਲੰਮੇ...

 ਸ਼੍ਰੀ ਹਰਿਮੰਦਰ ਸਾਹਿਬ ਅਤੇ ਜੂਨ 1984

ਸ਼੍ਰੀ ਹਰਿਮੰਦਰ ਸਾਹਿਬ ਜੀ ਅਰੰਭ ਤੋਂ ਹੀ ਜਗਿਆਸੂਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ। ਬੇਅੰਤ ਜਿਊੜੇ ਇੱਥੋਂ ਦੀ ਅੰਮਿ੍ਰਤ-ਬੂੰਦ ਪ੍ਰਾਪਤ ਕਰ ਕੇ ਅਮਰ ਹੋਏ,...