ਪੰਜਾਬ ਪੋਸਟ ਵੀਡੀਓ
Stay tuned
ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.
ਤਾਜ਼ਾ ਖ਼ਬਰਾਂ
DHS, DOL Make Nearly 65,000 Additional H-2B Visas Available for Fiscal Year 2025
WASHINGTON/Panjab PostThe Department of Homeland Security (DHS) and the Department of Labor (DOL) issued a temporary final rule (TFR) making available an additional...
ਅਡਾਨੀ ਮਾਮਲੇ ਉੱਤੇ ਪਾਰਲੀਮੈਂਟ ਵਿੱਚ ਭਾਰੀ ਹੰਗਾਮਾ; ਰਾਜ ਸਭਾ ਦੀ ਕਾਰਵਾਈ ਮੁਲਤਵੀ
ਦਿੱਲੀ/ਪੰਜਾਬ ਪੋਸਟਕਾਂਗਰਸ ਅਤੇ ਕੁੱਝ ਹੋਰ ਵਿਰੋਧੀ ਪਾਰਟੀਆਂ ਨੇ ਅਡਾਨੀ ਸਮੂਹ 'ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਦੇ ਗਠਨ ਦੀ ਮੰਗ...
ਭਾਰਤੀ ਤੱਟ ਰੱਖਿਅਕ ਬਲ ਨੇ 5500 ਕਿੱਲੋ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੀਲੀ ਬਰਾਮਦਗੀ ਕੀਤੀ
ਅੰਡੇਮਾਨ/ਪੰਜਾਬ ਪੋਸਟਭਾਰਤੀ ਤੱਟ ਰੱਖਿਅਕ ਬਲ (ਆਈ.ਸੀ.ਜੀ.) ਨੇ ਅੰਡੇਮਾਨ ਅਤੇ ਨਿਕੋਬਾਰ ਦੇ ਬੈਰਨ ਟਾਪੂ ਨੇੜੇ ਮੱਛੀ ਫੜਨ ਵਾਲੇ ਇਕ ਜਹਾਜ਼ ਤੋਂ 5,500 ਕਿਲੋਗ੍ਰਾਮ ਪਾਬੰਦੀਸ਼ੁਦਾ ਮੈਥਾਮਫੇਟਾਮਾਈਨ...
ਡੋਨਾਲਡ ਟਰੰਪ ਵੱਲੋਂ ਚੀਨ, ਕੈਨੇਡਾ ਅਤੇ ਮੈਕਸੀਕੋ ਤੋਂ ਸਾਰੀ ਦਰਾਮਦਗੀ ’ਤੇ ਉੱਤੇ ਟੈਕਸ ਲਾਉਣ ਦਾ ਵੱਡਾ ਐਲਾਨ
ਵਾਸ਼ਿੰਗਟਨ ਡੀਸੀ/ਪੰਜਾਬ ਪੋਸਟਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਹਿਮ ਬਿਆਨ ਜ਼ਰੀਏ ਇਹ ਕਿਹਾ ਹੈ ਕਿ ਅਮਰੀਕਾ ਅੰਦਰ ਗੈਰ-ਕਾਨੂੰਨੀ ਪ੍ਰਵਾਸੀਆਂ ਅਤੇ...
ਡੱਲੇਵਾਲ ਨੂੰ ਹਿਰਾਸਤ ‘ਚ ਲਏ ਜਾਣ ਮਗਰੋਂ ਹੁਣ ਸੁਖਜੀਤ ਸਿੰਘ ਹਰਦੋਝੰਡੇ ਮਰਨ ਵਰਤ ਉੱਤੇ ਬੈਠੇ
ਖਨੌਰੀ/ਪੰਜਾਬ ਪੋਸਟਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਚੱਲ ਰਹੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਸ਼ੁਰੂ...
ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਕੇ ਲੁਧਿਆਣਾ ਦੇ ਡੀਐਮਸੀ ‘ਚ ਦਾਖ਼ਲ ਕਰਵਾਇਆ
ਲੁਧਿਆਣਾ/ਪੰਜਾਬ ਪੋਸਟਪਹਿਲਾਂ ਐਲਾਨੇ ਪ੍ਰੋਗ੍ਰਾਮ ਮੁਤਾਬਕ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਕਿਸਾਨਾਂ ਦੀਆਂ ਮੰਗਾਂ ਲਈ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਖਨੌਰੀ ਸਰਹੱਦ...
ਵੰਨ ਬੀਟ ਕਾਲਜ ਆਫ਼ ਮੈਡੀਕਲ ਸਾਇੰਸਿਜ਼ ਵਿਖੇ 63ਵਾਂ ਨੈਸ਼ਨਲ ਫਾਰਮੇਸੀ ਸਪਤਾਹ ਸਾਰਥਕ ਢੰਗ ਨਾਲ ਮਨਾਇਆ
ਭੀਰਾ, ਉੱਤਰ ਪ੍ਰਦੇਸ਼/ਪੰਜਾਬ ਪੋਸਟਵਿੱਦਿਆ ਖੇਤਰ ਦੇ ਨਾਲ ਨਾਲ ਸਮਾਜ ਭਲਾਈ ਪ੍ਰਤੀ ਵੀ ਲਗਾਤਾਰ ਕੰਮ ਕਰ ਰਹੀ ਸੰਸਥਾ ‘ਵੰਨ ਬੀਟ ਕਾਲਜ ਆਫ਼ ਮੈਡੀਕਲ ਸਾਇੰਸਿਜ਼’ ਵਿਖੇ...
ਪ੍ਰਧਾਨ ਮੰਤਰੀ ਦੀ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਵਾਪਰੀ ਧਮਾਕੇ ਦੀ ਘਟਨਾ: ਪੁਲਿਸ ਵੱਲੋਂ ਬਾਰੀਕੀ ਨਾਲ ਜਾਂਚ ਸ਼ੁਰੂ
ਚੰਡੀਗੜ੍ਹ/ਪੰਜਾਬ ਪੋਸਟਆਉਂਦੀ ਤਿੰਨ ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਅੱਜ ਸੈਕਟਰ-26 ਸਥਿਤ ਸੇਵਿਲੇ ਬਾਰ ਐਂਡ ਲੌਂਜ ਅਤੇ ਡੀਓਰਾ ਕਲੱਬ ਦੇ...
ਚੰਡੀਗੜ੍ਹ ਯੂਨੀਵਰਸਿਟੀ ਅਤੇ ਵਾਸ਼ਿੰਗਟਨ ਅਡਵੈਂਟਿਸ ਯੂਨੀਵਰਸਿਟੀ ਮੈਰੀਲੈਂਡ ਵਿੱਚ ਅਕਾਦਮਿਕ ਸਮਝੌਤਾ
ਘੱਟ ਗਿਣਤੀ ਵਰਗ ਦੀ ਬਿਹਤਰੀ ਲਈ ‘ਐਸੋਸੀਏਸ਼ਨ ਆਫ ਇੰਡੀਅਨ ਅਮੈਰਿਕਨ ਮਾਈਨੋਰਿਟੀਜ਼’ ਸੰਸਥਾ ਦਾ ਗਠਨਪ੍ਰਧਾਨ ਮੰਤਰੀ ਮੋਦੀ ਨੂੰ ਪਹਿਲਾ ਮਾਰਟਿਨ ਲੂਥਰ ਕਿੰਗ (ਜੂਨੀਅਰ) ਐਵਾਰਡਵਾਸ਼ਿੰਗਟਨ ਡੀ....
‘‘ਅਮੈਰਿਕਨ ਹਿੰਦੂ ਕੋਲੀਸ਼ਨ’’ ਵੱਲੋਂ 7ਵੀਂ ਵਰ੍ਹੇਗੰਢ ਅਤੇ ਦੀਵਾਲੀ ਸਮਾਗਮ ਆਯੋਜਿਤ
ਵਰਜੀਨੀਆ/ਪੰਜਾਬ ਪੋਸਟਅਮਰੀਕਨ ਹਿੰਦੂ ਕੁਲੀਸ਼ਨ (ਏ. ਐੱਚ. ਸੀ.) ਨੇ ਬੀਤੇ ਦਿਨੀਂ ਵਰਜੀਨੀਆ ਦੇ ਟਾਇਸਨ ਕਾਰਨਰ ਵਿੱਚ ਹਯਾਤ ਰੀਜੈਂਸੀ ਵਿੱਚ ਆਪਣੇ ਸੱਤਵੇਂ ਸਲਾਨਾ ਦਿਵਸ ਅਤੇ ਦੀਵਾਲੀ...
ਅਮੈਰੀਕਨ ਸਿੱਖ ਕੌਂਸਲ ਵੱਲੋਂ ਵੱਖ ਵੱਖ ਅਹਿਮ ਵਿਸ਼ਿਆਂ ਸਬੰਧੀ ਦੋ ਰੋਜ਼ਾ ਕਾਨਫਰੰਸ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ
*ਵੱਡੀ ਗਿਣਤੀ ਵਿੱਚ ਅਧਿਆਪਕਾਂ ਅਤੇ ਸਿੱਖਿਆ ਸ਼ਾਸਤਰੀਆਂ ਨੇ ਲਿਆ ਹਿੱਸਾ, ਸਿੱਖੀ ਬਾਰੇ ਜਾਣਿਆਬੋਸਟਨ/ਪੰਜਾਬ ਪੋਸਟਅਮੈਰੀਕਨ ਸਿੱਖ ਕੌਂਸਲ (ਏਐਸਸੀ) ਦੇ ਨੁਮਾਇੰਦਿਆਂ ਅਤੇ ਡਾ: ਮਨਵੀਨ ਕੌਰ, ਦਵਿੰਦਰ...
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾਂ ਲਈ ਅੱਜ ਤੋਂ ਸ਼ੁਰੂ ਕਰਨਗੇ ਮਰਨ ਵਰਤ
ਖਨੌਰੀ/ਪੰਜਾਬ ਪੋਸਟਮੌਜੂਦਾ ਸਮੇਂ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਅੱਜ ਦਾ ਦਿਨ ਕਾਫੀ ਅਹਿਮ ਸਾਬਤ ਹੋ ਸਕਦਾ ਹੈ ਕਿਉਂਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ...




