ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਲੁਧਿਆਣਾ ਦੇ ਇੱਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਆਈ : ਪੁਲਿਸ ਪ੍ਰਸ਼ਾਸਨ ਹੋਇਆ ਮੁਸਤੈਦ

ਲੁਧਿਆਣਾ/ਪੰਜਾਬ ਪੋਸਟਮਹਾਂਨਗਰ ਲੁਧਿਆਣਾ ਵਿੱਚ ਅੱਜ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਗੁਰੂ ਹਰਿਕ੍ਰਿਸ਼ਨ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਧਾਂਦਰਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ...

ਨਕਸਲ ਪ੍ਰਭਾਵਿਤ ਛੱਤੀਸਗੜ੍ਹ ਦੇ ਬਸਤਰ ਖੇਤਰ ‘ਚ ਵੱਡਾ ਮੁਕਾਬਲਾ: 30 ਦੇ ਕਰੀਬ ਨਕਸਲੀਆਂ ਦੇ ਮਾਰੇ ਜਾਣ ਦੀ ਸੂਚਨਾ

ਬਸਤਰ/ਪੰਜਾਬ ਪੋਸਟਨਕਸਲ ਲਹਿਰ ਤੋਂ ਪ੍ਰਭਾਵਿਤ ਛੱਤੀਸਗੜ੍ਹ ਦੇ ਬਸਤਰ ਖੇਤਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 30 ਦੇ ਕਰੀਬ ਨਕਸਲੀ ਮਾਰੇ ਗਏ ਹਨ। ਮਿਲੀ ਜਾਣਕਾਰੀ...

ਡੇਂਗੂ ਤੋਂ ਬਾਅਦ ਹੁਣ ਪੰਜਾਬ ’ਚ ਵਧਣ ਲੱਗੇ ਸਵਾਈਨ ਫਲੂ ਦੇ ਮਾਮਲੇ

ਲੁਧਿਆਣਾ/ਪੰਜਾਬ ਪੋਸਟਪੰਜਾਬ ਵਿੱਚ ਡੇਂਗੂ ਤੋਂ ਬਾਅਦ ਹੁਣ ਸਵਾਈਨ ਫਲੂ ਦਾ ਰੌਲਾ ਪੈਣ ਲੱਗਿਆ ਏ ਅਤੇ ਸੂਬੇ ’ਚ ਇਸ ਦੇ ਮਰੀਜ਼ਾਂ ਦੀ ਗਿਣਤੀ 42 ਹੋ...

ਪ੍ਰਸਤਾਵਿਤ ਮਾਲਵਾ ਨਹਿਰ ਸਬੰਧੀ ਮੁਲਾਂਕਣ ਰਿਪੋਰਟ ਪੰਜਾਬ ਸਰਕਾਰ ਕੋਲ ਪਹੁੰਚੀ

ਅੰਮਿ੍ਤਸਰ/ਪੰਜਾਬ ਪੋਸਟਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਐੱਸ. ਆਈ. ਏ.-ਮਾਲਵਾ ਨਹਿਰ ਦੀ ਸਟੱਡੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪ...

ਕੌਮੀ ਇਨਸਾਫ਼ ਮੋਰਚੇ ਦੀਆਂ ਮੰਗਾਂ ਸਬੰਧੀ ਕੈਬਿਨੇਟ ਮੰਤਰੀ ਧਾਲੀਵਾਲ ਵੱਲੋਂ ਭਰੋਸਾ

ਮੋਹਾਲੀ/ਪੰਜਾਬ ਪੋਸਟਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦਾ ਮਾਮਲਾ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਮੁੱਦਿਆਂ ’ਤੇ ਕੌਮੀ ਇਨਸਾਫ਼ ਮੋਰਚਾ ਮੁਹਾਲੀ-ਚੰਡੀਗੜ, ਹਵਾਰਾ ਕਮੇਟੀ...

ਭਾਰਤ ਨੇ ਬੰਗਲਾਦੇਸ਼ ਖਿਲਾਫ਼ ਘਰੇਲੂ ਟੈਸਟ ਲੜੀ 2-0 ਦੇ ਫਰਕ ਨਾਲ ਜਿੱਤੀ

ਕਾਨਪੁਰ/ਪੰਜਾਬ ਪੋਸਟਭਾਰਤ ਨੇ ਕਾਨਪੁਰ ਵਿਖੇ ਖੇਡੇ ਗਏ ਦੂਜੇ ਅਤੇ ਆਖ਼ਰੀ ਕਿ੍ਰਕਟ ਟੈਸਟ ਮੈਚ ’ਚ ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ ਤੇ ਆਰ. ਅਸ਼ਿਵਨ ਦੀ ਸ਼ਾਨਦਾਰ ਗੇਂਦਬਾਜ਼ੀ...

ਸੱਤ ਸਾਲ ਦੇ ਲੰਮੇ ਅਰਸੇ ਮਗਰੋਂ ਵਾਪਸ ਆਈ ਭਾਰਤ ਦੀ ਪੇਸ਼ੇਵਰ ਹਾਕੀ ਇੰਡੀਆ ਲੀਗ

ਨਵੀਂ ਦਿੱਲੀ/ਪੰਜਾਬ ਪੋਸਟਭਾਰਤ ਦੀ ਆਪਣੀ ਪੇਸ਼ੇਵਰ ਹਾਕੀ ਲੀਗ, ਹਾਕੀ ਇੰਡੀਆ ਲੀਗ ਭਾਵ ਐੱਚ. ਆਈ. ਐੱਲ. ਸੱਤ ਸਾਲ ਮਗਰੋਂ ਨਵੇਂ ਅੰਦਾਜ਼ ਵਿੱਚ ਪਰਤ ਰਹੀ ਹੈ।...

ਆਨਲਾਈਨ ਸੇਲ ਤਹਿਤ ਗੁਟਕਾ ਸਾਹਿਬ ਅਤੇ ਸੈਂਚੀਆਂ ਵੇਚਣ ਸਬੰਧੀ ਸ਼੍ਰੋਮਣੀ ਕਮੇਟੀ ਤੱਕ ਪਹੁੰਚੀ ਗੱਲ

ਕਮੇਟੀ ਹਰਜਿੰਦਰ ਸਿੰਘ ਧਾਮੀ ਨੇ ਐਮਾਜ਼ੋਨ ਨੂੰ ਵਿਕਰੀ ਰੋਕਣ ਲਈ ਕਿਹਾਅੰਮ੍ਰਿਤਸਰ/ਪੰਜਾਬ ਪੋਸਟਆਨਲਾਈਨ ਵਪਾਰਕ ਵੈੱਬਸਾਈਟ 'ਐਮਾਜ਼ੋਨ' ਵੱਲੋਂ ਪਾਵਨ ਗੁਰਬਾਣੀ ਦੀਆਂ ਸੈਂਚੀਆਂ ਤੇ ਗੁਟਕਾ ਸਾਹਿਬ ਵੇਚਣ...

ਖਾੜੀ ਦੇਸ਼ਾਂ ‘ਚ ਜੰਗ ਵਰਗੇ ਤਣਾਅ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਹੋਈ ਹੰਗਾਮੀ ਬੈਠਕ

ਇਰਾਨ ਅਤੇ ਇਜ਼ਰਾਈਲ ਦੇ ਰਾਜਦੂਤਾਂ ਨੇ ਰੱਖਿਆ ਆਪੋ ਆਪਣਾ ਪੱਖਜਨੇਵਾ/ਪੰਜਾਬ ਪੋਸਟਖਾੜੀ ਦੇਸ਼ਾਂ ਵਾਲੇ ਪਾਸੇ ਅਤੇ ਖਾਸਕਰ ਪੱਛਮੀ ਏਸ਼ੀਆ ਵਿਚ ਵਧਦੇ ਹਥਿਆਰਬੰਦ ਸੰਘਰਸ਼ ਅਤੇ ਜੰਗ...

ਪੰਚਾਇਤੀ ਚੋਣਾਂ ਤੋਂ ਪਹਿਲਾਂ ਫੇਰ ਹੋਈ ਹਿੰਸਾ : ਮੋਗਾ ‘ਚ ਨਾਮਜ਼ਦਗੀ ਕੇਂਦਰ ਕੋਲ ਚੱਲੀ ਗੋਲੀ, ਮਚੀ ਭੱਜਦੌੜ

ਮੋਗਾ/ਪੰਜਾਬ ਪੋਸਟਪੰਜਾਬ ਅੰਦਰ ਪੰਚਾਇਤੀ ਚੋਣਾਂ ਤੋਂ ਪਹਿਲਾਂ ਅੱਜ ਇੱਕ ਵਾਰ ਫੇਰ ਗੜਬੜੀ ਦੀਆਂ ਸੂਚਨਾਵਾਂ ਆਈਆਂ ਜਦੋਂ ਚੋਣਾਂ ਲਈ ਨਗਰ ਨਿਗਮ ਦਾ ਹਿੱਸਾ ਬਣੇ ਮੋਗਾ...

ਅਮਰੀਕਾ ਦੇ ਨਿਊਯਾਰਕ ਵਿਖੇ ਪਾਵਨ ਸਰੂਪ ਦੀ ਬੇਅਦਬੀ ਦੇ ਮਾਮਲੇ ‘ਚ ਮਹਿਲਾ ਖਿਲਾਫ਼ ਪ੍ਰਸ਼ਾਸਨਿਕ ਕਾਰਵਾਈ

*ਸਥਾਨਕ ਸੰਗਤ ਦੀ ਪਹਿਰੇਦਾਰੀ ਸਦਕਾ ਪਾਵਨ ਸਰੂਪ ਨੂੰ ਵਾਪਸ ਗੁਰੂ ਘਰ ਪਹੁੰਚਾਇਆ ਗਿਆਨਿਊਯਾਰਕ/ਪੰਜਾਬ ਪੋਸਟਅਮਰੀਕਾ ਦੇ ਨਿਊਯਾਰਕ ਵਿਖੇ ਸਿੱਖ ਸੰਗਤ ਦੇ ਸਿਰੜ ਅਤੇ ਸੰਘਰਸ਼ ਸਦਕਾ...

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੜ ਆਪਣੀ ਸਰਕਾਰ ਬਚਾਉਣ ‘ਚ ਸਫ਼ਲ ਹੋਏ

*ਇਸ ਵਾਰ ਵੀ ਬੇਭਰੋਸਗੀ ਦੇ ਮਤੇ ਉੱਤੇ ਸਰਕਾਰ ਡੇਗਣ ਦੀ ਕੋਸ਼ਿਸ਼ ਨਾਕਾਮ ਹੋਈਓਟਾਵਾ/ਪੰਜਾਬ ਪੋਸਟਕੈਨੇਡਾ ਅੰਦਰ ਵਿਰੋਧੀ ਧਿਰਾਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ...