ਪੰਜਾਬ ਪੋਸਟ ਵੀਡੀਓ

Stay tuned

ਸਾਡੇ ਨਵੀਨਤਮ ਨਿਊਜ਼ਲੈਟਰ ਦੇ ਗਾਹਕ ਬਣੋ ਅਤੇ ਤਾਜ਼ਾ ਖ਼ਬਰਾਂ ਨੂੰ ਕਦੇ ਨਾ ਛੱਡੋ!
ਸਾਡਾ ਨਿਊਜ਼ਲੈਟਰ ਹਫ਼ਤੇ ਵਿੱਚ ਇੱਕ ਵਾਰ, ਹਰ ਸ਼ਨੀਵਾਰ ਭੇਜਿਆ ਜਾਂਦਾ ਹੈ।.

ਤਾਜ਼ਾ ਖ਼ਬਰਾਂ

ਉੱਤਰ ਪ੍ਰਦੇਸ਼ ਦੇ ਗੌਂਡਾ ਨੇੜੇ ਵਾਪਰੇ ਰੇਲ ਹਾਦਸੇ ਸਬੰਧੀ ਰਾਹਤ ਅਤੇ ਬਚਾਅ ਕਾਰਜ ਜਾਰੀ

ਰੇਲ ਗੱਡੀ ਲੀਹੋਂ ਲੱਥਣ ਕਰਕੇ 4 ਲੋਕਾਂ ਦੀ ਮੌਤ ਅਤੇ 20 ਤੋਂ ਵਧੇਰੇ ਜ਼ਖ਼ਮੀਯੂਪੀ ਦੇ ਮੁੱਖ ਮੰਤਰੀ ਵੱਲੋਂ ਰਾਹਤ ਕਾਰਜਾਂ ਸਬੰਧੀ ਨਿਰਦੇਸ਼ ਜਾਰੀਗੌਂਡਾ, ਉੱਤਰ...

ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਸਬੰਧੀ ਵੱਡਾ ਐਲਾਨ

*ਕਿਸੇ ਨਾਲ ਗੱਠਜੋੜ ਕੀਤੇ ਬਗੈਰ ਸਾਰੀਆਂ ਸੀਟਾਂ ਉੱਤੇ ਇੱਕਲੇ ਚੋਣ ਲੜੇਗੀਚੰਡੀਗੜ੍ਹ/ਪੰਜਾਬ ਪੋਸਟਦਿੱਲੀ ਅਤੇ ਪੰਜਾਬ ਵਿੱਚ ਸਰਕਾਰਾਂ ਬਣਾਉਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ...

ਸੀਨੀਅਰ ਪੱਤਰਕਾਰ ਅਤੇ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨਹੀਂ ਰਹੇ

 ਮੋਹਾਲੀ/ਜਗਰਾਓਂ/ਪੰਜਾਬ ਪੋਸਟਪੰਜਾਬ ਦੇ ਅਤੇ ਖਾਸਕਰ ਸਿੱਖ ਮਸਲਿਆਂ ਦੇ ਸੀਨੀਅਰ ਪੱਤਰਕਾਰ, ਬੇਬਾਕ ਲਿਖਾਰੀ ਅਤੇ ਰੋਜ਼ਾਨਾ ਪਹਿਰੇਦਾਰ ਅਖਬਾਰ ਦੇ ਮੁੱਖ ਸੰਪਾਦਕ ਸ. ਜਸਪਾਲ ਸਿੰਘ ਦਾ ਦੇਹਾਂਤ...

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਤਾਜ਼ਾ ਦਹਿਸ਼ਤੀ ਹਮਲੇ ਵਿੱਚ ਦੋ ਫੌਜੀ ਜਵਾਨ ਜ਼ਖ਼ਮੀ

ਜੰਮੂ/ਪੰਜਾਬ ਪੋਸਟਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਅੱਜ ਤੜਕੇ ਦਹਿਸ਼ਤਗਰਦਾਂ ਦੇ ਹਮਲੇ ਕਾਰਨ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਇਹ ਘਟਨਾ ਉਸ ਵੇਲੇ...

ਨਸ਼ਾ ਤਸਕਰੀ ਮਾਮਲੇ ਵਿੱਚ ਅੱਜ ‘ਸਿੱਟ’ ਸਾਹਮਣੇ ਪੇਸ਼ ਨਹੀਂ ਹੋ ਸਕਣਗੇ ਬਿਕਰਮ ਮਜੀਠੀਆ

(ਪਟਿਆਲਾ/ਅੰਮ੍ਰਿਤਸਰ/ਪੰਜਾਬ ਪੋਸਟ)ਨਸ਼ਿਆਂ ਨਾਲ ਸਬੰਧਤ ਮਾਮਲੇ ਵਿੱਚ ਪੰਜਾਬ ਸਰਕਾਰ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦੀ ਚੱਲ ਰਹੀ ਕਾਰਵਾਈ ਤਹਿਤ ਅੱਜ ਸੀਨੀਅਰ ਅਕਾਲੀ ਆਗੂ...

ਨਾਮਧਾਰੀ ਸਿੱਖਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ‘ਪੰਥ ਰਤਨ’ ਦਿੱਤੇ ਜਾਣ ਦੀ ਅਪੀਲ ਕੀਤੀ

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਸਬੰਧੀ ਬੇਨਤੀ ਪੱਤਰ ਸੌਂਪਿਆਅੰਮ੍ਰਿਤਸਰ/ਪੰਜਾਬ ਪੋਸਟਨਾਮਧਾਰੀ ਸਿੱਖਾਂ ਦੇ ਇੱਕ ਵਫਦ ਨੇ ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਦੀ ਸਹਿਮਤੀ...

Republican National Convention Unites Behind Trump: Haley, DeSantis, Ramaswamy Urge Support

MILWAUKEE/Panjab PostIn a powerful show of unity, Nikki Haley, Ron DeSantis, and Vivek Ramaswamy took center stage at the Republican National Convention, rallying Americans...

Le Pen Warns of Political Gridlock Ahead of Paris Olympics

PARIS/Panjab PostWith just over a week remaining until the Paris Olympics commence, Marine Le Pen, leader of France's far-right National Rally party, issued a...

ਦੁਬਈ ਦੀ ਰਾਜਕੁਮਾਰੀ ਨੇ ਆਪਣੇ ਪਤੀ ਨੂੰ ਸੋਸ਼ਲ ਮੀਡੀਆ ਰਾਹੀਂ ਤਲਾਕ ਦੇ ਕੇ ਸਭ ਨੂੰ ਕੀਤਾ ਹੈਰਾਨ

ਇੰਸਟਾਗ੍ਰਾਮ 'ਤੇ ਇੱਕ ਪੋਸਟ ਰਾਹੀਂ ਦੇ ਦਿੱਤਾ ਰਿਵਾਇਤੀ ਤਲਾਕਦੁਬਈ/ਪੰਜਾਬ ਪੋਸਟਦੁਬਈ ਦੇ ਖਿੱਤੇ ਤੋਂ ਤਲਾਕ ਦਾ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਗੁਰਪ੍ਰਤਾਪ ਸਿੰਘ ਵਡਾਲਾ ਸਾਥੀਆਂ ਸਮੇਤ ਪਹੁੰਚੇ ਸ੍ਰੀ ਹਰਿਮੰਦਰ ਸਾਹਿਬ

*ਪਿਛਲੇ ਸਮੇਂ ਦੌਰਾਨ ਪਾਰਟੀ ਵੱਲੋਂ ਹੋਈਆਂ ਗਲਤੀਆਂ ਵਿੱਚ ਆਪਣੀ ਹਿੱਸੇਦਾਰੀ ਵੀ ਕਬੂਲੀਅੰਮ੍ਰਿਤਸਰ/ਪੰਜਾਬ ਪੋਸਟਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਧੜੇ ਤੋਂ ਬਾਗੀ ਹੋਏ ਅਕਾਲੀ ਆਗੂਆਂ ਵੱਲੋਂ...

13 Indians Missing After Oil Tanker Sinks Off Oman; Indian Navy Joins Rescue Efforts

New Delhi/Panjab PostThe Indian Navy has mobilized its Boeing P8I maritime surveillance aircraft and a warship to assist in the search for survivors from...

ਰਾਸ਼ਟਰਪਤੀ ਨੇ ਪੰਜਾਬ ਦਾ ਯੂਨੀਵਰਸਿਟੀ ਸੋਧ ਬਿੱਲ ਸੂਬਾ ਸਰਕਾਰ ਨੂੰ ਵਾਪਸ ਭੇਜਿਆ

* ਨਤੀਜੇ ਵਜੋਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਰਾਜਪਾਲ ਹੀ ਰਹਿਣਗੇ       ਚੰਡੀਗੜ੍ਹ/ਪੰਜਾਬ ਪੋਸਟਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜਾਬ ਦੇ ਰਾਜਪਾਲ ਵੱਲੋਂ ਭੇਜੇ ਪੰਜਾਬ...